Patiala News : ਨਾਭਾ ਜੇਲ੍ਹ ’ਚ ਮਾਰੇ ਗਏ ਡੇਰਾ ਪ੍ਰੇਮੀ ਦੇ ਸਬੰਧ ’ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਰਣਬੀਰ ਖਟੜਾ ਤੋਂ ਕੀਤੀ ਪੁੱਛਗਿੱਛ

By : BALJINDERK

Published : Jul 23, 2024, 7:33 pm IST
Updated : Jul 23, 2024, 9:35 pm IST
SHARE ARTICLE
 ਰਣਬੀਰ ਸਿੰਘ ਖਟੜਾ
ਰਣਬੀਰ ਸਿੰਘ ਖਟੜਾ

Patiala News : ਖਟੜਾ ਨੇ ਇਨਵੈਸਟੀਗੇਸ਼ਨ ਟੀਮ ਦੀਆਂ ਫਾਇਲਾਂ ਸਿੱਟ ਅੱਗੇ ਕੀਤੀਆਂ ਪੇਸ਼

Patiala News : ਬੇਅਦਬੀ ਕਾਂਡ ਦੇ ਨਾਭਾ ਦੀ ਜੇਲ੍ਹ ’ਚ ਮਾਰੇ ਗਏ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦੀ ਪਤਨੀ ਦੀ ਮੰਗ ਦੇ ਉੱਪਰ ਬਣੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਦੁਆਰਾ ਅੱਜ ਪਟਿਆਲਾ ਪੁਲਿਸ ਲਾਈਨ ’ਚ ਸਾਢੇ ਪੰਜ ਘੰਟੇ ਸਾਬਕਾ ਆਈਜੀ ਰਣਬੀਰ ਸਿੰਘ ਖਟੜਾ ਜੋ ਉਸ ਸਮੇਂ ਬਣੀ ਸਿੱਟ ਦੇ ਮੁਖੀ ਸਨ, ਉਹਨਾਂ ਦੇ ਨਾਲ ਪੁੱਛਗਿੱਛ ਕੀਤੀ ਗਈ। ਸਾਬਕਾ ਰਣਬੀਰ ਖੱਟੜਾ ਨੇ ਬਾਹਰ ਆ ਕੇ ਕਿਹਾ ਕਿ ਅੱਜ ਮਹਿੰਦਰ ਪਾਲ ਬਿੱਟੂ ਦੇ ਮੁਤੱਲਕ ਸਾਡੇ ਤੋਂ ਜੋ ਵੀ ਪੁੱਛਿਆ ਗਿਆ ਅਸੀਂ ਨਵੀਂ ਬਣਾਈ ਐਸਆਈਟੀ ਟੀਮ ਅੱਗੇ ਜਵਾਬ ਦੇ ਕੇ ਆਏ ਹਾਂ। ਉਹਨਾਂ ਦੱਸਿਆ ਕਿ ਸਾਡੇ ਦੁਆਰਾ ਕੀਤੀ ਗਈ ਇਨਵੈਸਟੀਗੇਸ਼ਨ ਦੀਆਂ ਜੋ ਫਾਈਲਾਂ ਸਾਡੇ ਕੋਲ ਸਨ ਉਹ ਅਸੀਂ ਸਿੱਟ ਅੱਗੇ ਪੇਸ਼ ਕਰ ਦਿੱਤੀਆਂ ਹਨ। ਜੇਕਰ ਸਾਨੂੰ ਦੁਬਾਰਾ ਬੁਲਾਇਆ ਜਾਵੇਗਾ ਤਾਂ ਅਸੀਂ ਆਵਾਂਗੇ। 

ਇਹ ਵੀ ਪੜੋ: Paris Olympics 2024 : 11 ਸਾਲ ਦੇ ਬੱਚਿਆਂ ਤੋਂ ਲੈ ਕੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਤੱਕ ਓਲੰਪਿਕ ’ਚ ਚਮਕਣਗੇ 

ਉਹਨਾਂ ਨੇ ਪਿਛਲੇ ਦਿਨੀਂ ਜਥੇਦਾਰ ਸ਼੍ਰੀ ਅਕਾਲ ਤਖ਼ਤ ਨਾਲ ਹੋਈ ਮੁਲਾਕਾਤ ਤੇ ਬੋਲਦਿਆਂ ਕਿਹਾ ਕਿ ਉਹ ਮੁਲਾਕਾਤ ਕਿਸੇ ਹੋਰ ਮਾਮਲੇ ਵਿਚ ਸੀ। ਇਸ ਮਾਮਲੇ ਦੇ ਨਾਲ ਉਸ ਮੁਲਾਕਾਤ ਨੂੰ ਨਾ ਜੋੜਿਆ ਜਾਵੇ।

(For more news apart from  Special Investigation Team interrogated Ranbir Khatra regarding the Dera lover who was killed in Nabha Jail News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM
Advertisement