ਪੰਜਾਬ ਸਰਕਾਰ ਵੱਲੋਂ 2 ਆਈ.ਏ.ਐਸ. ਦੇ ਤਬਾਦਲੇ ਅਤੇ ਤਾਇਨਾਤੀਆਂ
Published : Aug 23, 2018, 8:47 pm IST
Updated : Aug 23, 2018, 8:47 pm IST
SHARE ARTICLE
govt of punjab
govt of punjab

ਪੰਜਾਬ ਸਰਕਾਰ ਨੇ ਅੱਜ 2 ਆਈ.ਏ.ਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤਿਆਂ ਦੇ ਹੁਕਮ ਜ਼ਾਰੀ ਕੀਤੇ ਹਨ।

ਚੰਡੀਗੜ•, 23 ਅਗਸਤ: ਪੰਜਾਬ ਸਰਕਾਰ ਨੇ ਅੱਜ 2 ਆਈ.ਏ.ਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤਿਆਂ ਦੇ ਹੁਕਮ ਜ਼ਾਰੀ ਕੀਤੇ ਹਨ। ਬੁਲਾਰੇ ਅਨੁਸਾਰ 2 ਆਈ.ਏ.ਐਸ. ਅਧਿਕਾਰੀਆਂ ਵਿਚ ਸ੍ਰੀ ਰਾਜ ਕਮਲ ਚੌਧਰੀ, ਆਈ.ਏ.ਐਸ ਨੂੰ ਸਕੱਤਰ, ਖਰਚਾ (ਵਿੱਤ ਵਿਭਾਗ), ਵਾਧੂ ਚਾਰਜ ਸਕੱਤਰ, ਸ਼ਿਕਾਇਤ ਨਿਵਾਰਨ, ਜਦਕਿ ਸ੍ਰੀ ਅਜੋਯ ਸ਼ਰਮਾ , ਈ.ਏ.ਐਸ, ਨੂੰ  ਮੁੱਖ ਕਾਰਜਕਾਰੀ ਅਫਸਰ ,ਪੰਜਾਬ ਸਟੇਟ ਜਲ ਸਪਲਾਈ

ਤੇ ਸੀਵਰੇਜ ਬੋਰਡ, ਵਾਧੂ ਚਾਰਜ ਜੁਆਇੰਟ ਮੈਨੇਜਿੰਗ ਡਾਇਰੈਕÎਟਰ -ਕਮ- ਮੁੱਖ ਕਾਰਜਕਾਰੀ ਅਫਸਰ ਪੰਜਾਬ ਰਾਜ ਮੁÎਨਿਸੀਪਲ ਇਨਫਰਾਸਟਰਕਚਰ ਕਾਰਪੋਰੇਸ਼ਨ  ਅਤੇ  ਐਕਸ-ਆਫਿਸ਼ੀਓ ਸਕੱਤਰ, ਸਥਾਨਕ ਸਰਕਾਰਾਂ ,ਵਾਧੂ ਚਾਰਜ ਸਕੱਤਰ,ਪੰਜਾਬ ਰਾਜ ਪ੍ਰਸ਼ਾਸਨਿਕ ਸੁਧਾਰਾਂ ਕਮਿਸ਼ਨ ਵਜੋਂ ਤਾਇਨਾਤ  ਕੀਤਾ ਗਿਆ ਹੈ। ਇਸੇ ਤਰਾਂ ਇੱਕ ਹੋਰ ਹੁਕਮ ਅਨੁਸਾਰ ਸਬ-ਡਵੀਜਨਲ ਮੈਜਿਸਟਰੇਟ, ਹੁਸ਼ਿਆਰਪੁਰ ਨੂੰ ਆਪਣੀ ਮੌਜੂਦਾ ਪੋਸਟ ਦੇ ਨਾਲ ਨਾਲ ਲੈਂਡ ਅਕਈਜ਼ੀਸ਼ਨ ਕੁਲੈਕਟਰ, ਧੋਲਬਾਹਾ ਡੈਮ, ਉਸਾਰੀ ਸਰਕਲ, ਹੁਸ਼ਿਆਰਪੁਰ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement