ਨੀਲਾਂਬਰੀ ਦੀ ਏ.ਆਈ.ਜੀ. ਸਾਈਬਰ ਕਰਾਇਮ ਵਜੋਂ ਨਵੀਂ ਤੈਨਾਤੀ
Published : Aug 23, 2020, 1:29 am IST
Updated : Aug 23, 2020, 1:29 am IST
SHARE ARTICLE
image
image

ਨੀਲਾਂਬਰੀ ਦੀ ਏ.ਆਈ.ਜੀ. ਸਾਈਬਰ ਕਰਾਇਮ ਵਜੋਂ ਨਵੀਂ ਤੈਨਾਤੀ

ਚੰਡੀਗੜ੍ਹ, 22 ਅਗੱਸਤ (ਗੁਰਉਪਦੇਸ਼ ਭੁੱਲਰ) : ਚੰਡੀਗੜ੍ਹ ਤੋਂ ਡੈਪੂਟੇਸ਼ਨ ਖ਼ਤਮ ਹੋਣ ਬਾਅਦ ਵਾਪਸ ਪੰਜਾਬ ਪਰਤੀ ਆਈ.ਪੀ.ਐਸ. ਅਧਿਕਾਰੀ ਜਗਦਲੇ ਨੀਲਾਂਬਰੀ ਦੀ ਨਵੀਂ ਤੈਨਾਤੀ ਹੋ ਗਈ ਹੈ। ਸੂਬੇ ਦੇ ਗ੍ਰਹਿ ਵਿਭਾਗ ਵਲੋਂ ਜਾਰੀ ਹੁਕਮਾਂ ਅਨੁਸਾਰ ਬੀਤੇ ਦਿਨੀਂ ਚੰਡੀਗੜ੍ਹ ਵਿਚ ਐਸ.ਐਸ.ਪੀ. ਅਹੁਦੇ ਤੋਂ ਫ਼ਾਰਗ ਹੋਣ ਬਾਅਦ ਵਾਪਸ ਪੰਜਾਬ ਪਰਤਣ 'ਤੇ ਸਰਕਾਰ ਨੇ ਉਨ੍ਹਾਂ ਨੂੰ ਏ.ਆਈ.ਜੀ. ਸਾਈਬਰ ਕਰਾਇਮ ਦੇ ਅਹੁਦੇ 'ਤੇ ਨਵੀਂ ਤੈਨਾਤੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਡਾਇਰੈਕਟਰ ਡੀ.ਆਈ.ਟੀ.ਏ.ਸੀ. ਅਤੇ ਟੈਕਨੀਕਲ ਸਰਵਿਸ ਵਿੰਗ ਦਾ ਐਡੀਸ਼ਨਲ ਚਾimageimageਰਜ ਵੀ ਰਹੇਗਾ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਤੋਂ ਪਹਿਲਾਂ ਵੀ ਨੀਲਾਂਬਰੀ ਨੇ ਪੰਜਾਬ ਵਿਚ ਅਹਿਮ ਅਹੁਦਿਆਂ 'ਤੇ ਕੰਮ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement