
ਅੱਜ ਹੀ ਫੋਲੋ ਕਰੋ ਸਾਡਾ Whatsapp Broadcast Channel
Rozana Spokesman Whatsapp Channel: ਸੋਸ਼ਲ ਮੀਡੀਆ ਦੇ ਦੌਰ ਵਿਚ ਹਰ ਕੋਈ ਦੇਸ਼-ਦੁਨੀਆਂ ਬਾਰੇ ਜਾਣਕਾਰੀ ਰੱਖਣਾ ਚਾਹੁੰਦਾ ਹੈ। ਇਸ ਦੇ ਚਲਦਿਆਂ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤਕ ਹਰੇਕ ਉਮਰ ਦੇ ਲੋਕ ਅਖ਼ਬਾਰ ਦੀ ਬਜਾਏ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਖ਼ਬਰਾਂ ਜਾਂ ਹੋਰ ਜਾਣਕਾਰੀ ਦੇਖਣ ਨੂੰ ਤਰਜੀਹ ਦਿੰਦਾ ਹੈ। ਜੇਕਰ ਤੁਸੀਂ ਵੀ ਦੇਸ਼-ਦੁਨੀਆਂ ਦੀਆਂ ਤਾਜ਼ਾ ਖ਼ਬਰਾਂ ਅਤੇ ਚੰਗੀਆਂ ਕਹਾਣੀਆਂ ਵਿਚ ਦਿਲਚਸਪੀ ਰੱਖਦੇ ਹੋ ਤਾਂ ਸਾਡੇ Whatsapp Broadcast Channel ਨਾਲ ਜੁੜੋ।
ਇਸ ਚੈਨਲ ਜ਼ਰੀਏ ਅਸੀਂ ਤੁਹਾਨੂੰ ਖ਼ਬਰਾਂ ਤੋਂ ਇਲਾਵਾ ਅਣਕਹੀਆਂ ਤੇ ਦਿਲਚਸਪ ਕਹਾਣੀਆਂ, ਲੋਕਾਂ ਦੇ ਤਜਰਬੇ, ਹੌਸਲੇ ਦੀ ਮਿਸਾਲ, ਪੰਥਕ ਮਸਲੇ, ਮਨੋਰੰਜਨ ਜਗਤ ਦੀਆਂ ਖ਼ਬਰਾਂ, ਕਿਸਾਨੀ ਮਸਲੇ, ਸਿਆਸੀ ਉਥਲ ਪੁਥਲ ਅਤੇ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਨਾਲ ਸਬੰਧਤ ਸਹੀ ਜਾਣਕਾਰੀ ਖ਼ਬਰਾਂ ਅਤੇ ਵੀਡੀਉਜ਼ ਦੇ ਰੂਪ ਵਿਚ ਮੁਹੱਈਆ ਕਰਵਾਉਣ ਲਈ ਵਚਨਬੱਧ ਹਾਂ।