ਜਲੰਧਰ: ਰਿਟਾਇਰਡ ਪੁਲਿਸ ਮੁਲਾਜ਼ਮ ਦਾ ਦੋ ਸਾਲ ਤੋਂ ਚੱਲ ਰਿਹਾ ਸੀ ਚੱਕਰ, ਧੀ ਨੇ ਫੜਿਆ ਰੰਗੇ ਹੱਥੀਂ
Published : Sep 25, 2021, 1:03 pm IST
Updated : Sep 25, 2021, 1:50 pm IST
SHARE ARTICLE
Retired police officer' affair
Retired police officer' affair

ਕੀਤੀ ਕੁੱਟਮਾਰ

 

ਜਲੰਧਰ: ਜਲੰਧਰ ਸ਼ਹਿਰ ਦੇ ਰਾਮਾ ਮੰਡੀ ਇਲਾਕੇ ਦੇ ਬਾਜ਼ਾਰ 'ਚ ਉਸ ਸਮੇਂ ਹੰਗਾਮਾ ਮਚ ਗਿਆ, ਜਦੋਂ ਇਕ ਰਿਟਾਇਰਡ ਪੁਲਿਸ ਕਰਮਚਾਰੀ ਨੂੰ ਉਸ ਦੀ ਪਤਨੀ ਅਤੇ ਧੀ ਨੇ ਕਿਸੇ ਗੈਰ ਔਰਤ ਨਾਲ ਰੰਗੇ ਹੱਥੀਂ ਫੜ (Retired police officer' affair) ਲਿਆ।  ਪਤਨੀ ਅਤੇ ਧੀ ਨੂੰ ਵੇਖ ਕੇ ਰਿਟਾਇਰਡ ਪੁਲਿਸ Retired police officer' affair)  ਮੁਲਾਜ਼ਮ ਹੱਕਾ-ਬੱਕਾ ਰਹਿ ਗਿਆ।

 ਹੋਰ ਵੀ ਪੜ੍ਹੋ:  ਜੈਪੁਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, REET ਦੀ ਪ੍ਰੀਖਿਆ ਦੇਣ ਜਾ ਰਹੇ 6 ਲੋਕਾਂ ਦੀ ਮੌਤ

Retired police officer' affairRetired police officer' affair

 

ਉਸ ਨੇ ਪ੍ਰੇਮਿਕਾ ਸਮੇਤ  ਭੱਜਣ ਦੀ  ਕੋਸ਼ਿਸ਼ ਕੀਤੀ ਪਰ ਸਫ਼ਲ ਨਹੀਂ ਹੋ ਸਕਿਆ। ਮਾਂ-ਧੀ ਨੇ ਉਕਤ ਔਰਤ ਨੂੰ ਕਾਬੂ ਕਰਕੇ ਉਸ ਨਾਲ ਜੰਮ ਕੇ ਕੁੱਟਮਾਰ ਕੀਤੀ, ਜਿਸ ਦੌਰਾਨ ਉਸ ਦੇ ਕੱਪੜੇ ਵੀ ਫਟ ਗਏ। ਰਿਟਾਇਰਡ ਪੁਲਿਸ (Retired police officer' affair)  ਮੁਲਾਜ਼ਮ ਨੇ ਕਿਸੇ ਦੁਕਾਨ ਵਿਚ ਵੜ ਕੇ ਮਾਂ-ਧੀ ਤੋਂ ਆਪਣੀ ਜਾਨ ਛੁਡਾਈ। ਇਸ ਦੌਰਾਨ ਹੰਗਾਮਾ ਹੁੰਦਾ ਦੇਖ ਕੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਲੋਕਾਂ ਦੀ ਭੀੜ ਇਕੱਠੀ ਹੁੰਦੀ ਵੇਖ ਪੁਲਿਸ ਮੁਲਾਜ਼ਮ ਭੱਜ ਗਿਆ।

 ਹੋਰ ਵੀ ਪੜ੍ਹੋ: ਮਸ਼ਹੂਰ ਲੇਖਿਕਾ ਕਮਲਾ ਭਸੀਨ ਦਾ ਹੋਇਆ ਦੇਹਾਂਤ

Retired police officer' affairRetired police officer' affair

 

ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦਾ 2 ਸਾਲਾਂ ਤੋਂ ਅਫੇਅਰ ਚੱਲ ਰਿਹਾ ਸੀ। ਔਰਤ ਦੀ ਪਛਾਣ ਰਜਨੀ ਬਾਲਾ ਵਜੋਂ ਹੋਈ ਹੈ। ਫਿਲਹਾਲ ਪੁਲਿਸ ਦੋਵਾਂ ਧਿਰਾਂ ਨੂੰ ਥਾਣੇ ਲੈ ਗਈ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਮੁਲਾਜ਼ਮ ਦੀ ਧੀ ਨੇ ਦੱਸਿਆ ਕਿ ਉਸ ਦੇ ਪਿਤਾ ਮਨਜੀਤ ਸਿੰਘ, ਜੋ ਪੀਏਪੀ ਤੋਂ ਸੇਵਾਮੁਕਤ ਹੋਏ ਹਨ, ਦੇ ਕੁਝ ਸਮੇਂ ਤੋਂ ਪੁਲਿਸ ਕਰਮਚਾਰੀ ਕਰਮਜੀਤ ਸਿੰਘ ਦੀ ਪਤਨੀ (Retired police officer' affair)   ਰਜਨੀ ਬਾਲਾ ਨਾਲ ਪ੍ਰੇਮ ਸੰਬੰਧ ਚੱਲ ਰਹੇ ਸਨ।

 

 police officerpolice officer

 

ਉਸਦਾ ਇੱਕ ਬੱਚਾ ਵੀ ਹੈ। ਬੇਟੀ ਨੇ ਦੱਸਿਆ ਕਿ ਅੱਜ ਦੋਵੇਂ ਰੰਗੇ ਹੱਥੀਂ ਫੜੇ ਗਏ। ਪਿਤਾ ਨੇ ਉਸ ਦੀ ਕੁੱਟਮਾਰ ਕੀਤੀ, ਪਰ ਉਸ ਨੇ ਪ੍ਰੇਮਿਕਾ ਨੂੰ ਬਚਣ ਨਹੀਂ ਦਿੱਤਾ। ਇਸ ਦੇ ਨਾਲ ਹੀ ਮਹਿਲਾ ਪੁਲੁਸ ਕਰਮਚਾਰੀ ਨੇ ਉਸ ਦੇ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ।(Retired police officer' affair)    ਔਰਤ ਦਾ ਕਹਿਣਾ ਹੈ ਕਿ ਉਸ ਨੂੰ ਝੂਠਾ ਬਦਨਾਮ ਕੀਤਾ ਜਾ ਰਿਹਾ ਹੈ।

 ਹੋਰ ਵੀ ਪੜ੍ਹੋ: ਕੱਲ੍ਹ ਤੋਂ ਨਿਊਜ਼ੀਲੈਂਡ ਦੀਆਂ ਘੜੀਆਂ ਇਕ ਘੰਟਾ ਹੋ ਜਾਣਗੀਆਂ ਅੱਗੇ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement