ਪੰਜਾਬ 'ਚ ਵਧੀ ਗਰਮੀਂ, ਮੌਸਮ ਵਿਭਾਗ ਨੇ ਦਿੱਤੀ ਇਹ ਚੇਤਾਵਨੀ
Published : May 26, 2020, 1:19 pm IST
Updated : May 26, 2020, 1:19 pm IST
SHARE ARTICLE
Photo
Photo

ਦੇਸ਼ ਦੇ ਉਤਰ ਮੈਦਾਨੀ ਇਲਾਕਿਆਂ ਵਿਚ ਗਰਮੀ ਦਾ ਪ੍ਰਭਾਵ ਵੱਧ ਰਿਹਾ ਹੈ। ਉੱਥੇ ਹੀ ਚੰਡੀਗੜ ਵਿਚ ਸੋਮਵਾਰ ਨੂੰ 42 ਡਿਗਰੀ ਤਾਪਮਾਨ ਦਰਜ਼ ਕੀਤਾ ਗਿਆ।

ਚੰਡੀਗੜ੍ਹ : ਦੇਸ਼ ਦੇ ਉਤਰ ਮੈਦਾਨੀ ਇਲਾਕਿਆਂ ਵਿਚ ਗਰਮੀ ਦਾ ਪ੍ਰਭਾਵ ਵੱਧ ਰਿਹਾ ਹੈ। ਉੱਥੇ ਹੀ ਚੰਡੀਗੜ ਵਿਚ ਸੋਮਵਾਰ ਨੂੰ 42 ਡਿਗਰੀ ਤਾਪਮਾਨ ਦਰਜ਼ ਕੀਤਾ ਗਿਆ। ਅੱਜ ਤਾਪਮਾਨ 42 ਡਿਗਰੀ ਤੋਂ ਪਾਰ ਹੈ। ਪੰਜਾਬ ਦੇ 11 ਜ਼ਿਲ੍ਹੇ ਅਜਿਹੇ ਹਨ ਜਿੱਥੇ ਤਾਪਮਾਨ 42 ਡਿਗਰੀ ਤੋਂ ਲੈ ਕੇ 45 ਡਿਗਰੀ ਦੇ ਵਿਚਕਾਰ ਚੱਲ ਰਿਹਾ ਹੈ। ਸੋਮਵਾਰ ਨੂੰ ਮੋਗਾ, ਸੰਗਰੂਰ, ਫਾਜ਼ਿਲਕਾ, ਬਠਿੰਡਾ ਵਿੱਚ ਪਾਰਾ 45 ਡਿਗਰੀ, ਬਰਨਾਲਾ, ਜਲੰਧਰ, ਰੋਪੜ ਤੇ ਪਟਿਆਲਾ ਵਿੱਚ 44 ਡਿਗਰੀ ਰਿਹਾ।

photophoto

ਗੁਰਦਾਸਪੁਰ, ਕਪੂਰਥਲਾ, ਤਰਨ-ਤਾਰਨ ਦਾ ਘੱਟੋ ਘੱਟ ਤਾਪਮਾਨ 43 ਡਿਗਰੀ ਰਿਹਾ। ਉਧਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ 27 ਮਈ ਤੱਕ ਗਰਮੀਂ ਦੇ ਨਾਲ-ਨਾਲ ਲੂ ਵੀ ਵਗੇਗੀ। ਤੂਫਾਨ ਦੇ ਨਾਲ 28 ਤੂਫਾਨੀ ਤੇਜ਼ ਹੋ ਸਕਦੀ ਹੈ। ਪ੍ਰਾਈਵੇਟ ਮੌਸਮ ਏਜੰਸੀ ਸਕਾਈਮੈਟ ਵਿਗਿਆਨੀ ਮਹੇਸ਼ ਪਲਾਵਤ ਨੇ ਕਿਹਾ ਕਿ ਇੱਕ ਪੱਛਮੀ ਗੜਬੜੀ ਇੱਕ ਹਫਤੇ ਤੋਂ ਵੱਧ ਸਮੇਂ ਤੋਂ ਸਰਗਰਮ ਨਹੀਂ ਹੈ।

filefile

ਇਸ ਕਾਰਨ ਪੂਰੇ ਉੱਤਰ, ਉੱਤਰ ਪੱਛਮ ਤੇ ਮੱਧ ਭਾਰਤ ਵਿੱਚ ਖੁਸ਼ਕ ਮੌਸਮ ਹੈ। ਇਹ ਕਿਆਸ ਲਗਾਏ ਜਾ ਰਹੇ ਹਨ ਕਿ ਅਗਲੀ ਪੱਛਮੀ ਗੜਬੜੀ 28 ਮਈ ਨੂੰ ਪ੍ਰਵੇਸ਼ ਕਰੇਗੀ। ਜਿਸ ਦਾ ਅਸਰ 29-30 ਨੂੰ ਦੇਖਣ ਨੂੰ ਮਿਲੇਗਾ। 1 ਜੂਨ ਤੋਂ ਤਾਪਮਾਨ ਫਿਰ ਤੋਂ ਵਧੇਗਾ ਅਤੇ ਗਰਮੀਂ ਚੱਲੇਗੀ। ਮੌਸਮ ਵਿਭਾਗ ਨੇ ਕਿਹਾ ਕਿ 5 ਜੂਨ ਨੂੰ ਮਾਨਸੂਨ ਕੇਰਲ ਵਿਚ ਤੂਫਾਨ ਅਮਫਾਨ ਕਾਰਨ ਦਸਤਕ ਦੇਵੇਗਾ।

photophoto

ਸੋਮਵਾਰ ਨੂੰ ਮਾਨਸੂਨ ਬੰਗਾਲ ਦੀ ਖਾੜੀ ਤੋਂ ਹਿੰਦ ਮਹਾਂਸਾਗਰ ਤੱਕ ਪਹੁੰਚ ਚੁੱਕਾ ਹੈ, ਜੋ ਕਿ ਆਮ ਨਾਲੋਂ ਚਾਰ ਦਿਨ ਪਿੱਛੇ ਹੈ। ਇਹ 21 ਮਈ ਨੂੰ ਹੋਣਾ ਚਾਹੀਦਾ ਸੀ। ਉਧਰ ਦੱਖਣ-ਪੱਛਮ ਮਾਨਸੂਨ ਪਿਛਲੇ ਹਫ਼ਤੇ ਹੀ ਬੰਗਾਲ ਦੀ ਖਾੜੀ ਤੇ ਹਿੰਦ ਮਹਾਂਸਾਗਰ ਚ ਪਹੁੰਚਿਆ ਸੀ।

filefile

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement