ਮਲੋਟ ’ਚ ਇਕ ਵਾਰ ਫਿਰ ਨਿਕਲੀ ਢਾਈ ਕਰੋੜ ਦੀ ਲਾਟਰੀ

By : JUJHAR

Published : May 26, 2025, 2:15 pm IST
Updated : May 26, 2025, 2:15 pm IST
SHARE ARTICLE
Another lottery of Rs 2.5 crores was won in Malout
Another lottery of Rs 2.5 crores was won in Malout

ਮਲੋਟ ਦਾ ਰਹਿਣ ਵਾਲਾ ਡਿਪਟੀ ਬਾਂਸਲ ਬਣਿਆ ਕਰੋੜਪਤੀ

ਮਲੋਟ ਦੇ ਪ੍ਰੇਮ ਲਾਟਰੀ ਸਟਾਲ ਤੋਂ ਵਿਕੀ ਨਾਗਾਲੈਂਡ ਮਹੀਨਾ ਵਾਰੀ ਲਾਟਰੀ  ਜਿਸ ਦਾ ਕੱਲ ਡਰਾਅ ਨਿਕਲਿਆ ਤਾਂ ਪਤਾ ਲੱਗਿਆ ਕਿ ਢਾਈ ਕਰੋੜ ਦੀ ਲਾਟਰੀ ਮਲੋਟ ਦੇ ਇਕ ਵਿਆਕਤੀ ਨੂੰ ਨਿਕਲੀ ਜਿਸ ਤੋਂ ਬਾਅਦ ਮਲੋਟ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਜਿਸ ਤੋਂ ਬਾਅਦ ਪਤਾ ਲਗਿਆ ਕਿ ਇਹ ਲਾਟਰੀ ਡਿਪਟੀ ਬਾਂਸਲ ਨੂੰ ਨਿਕਲੀ। ਜਿਸ ’ਤੇ ਅੱਜ ਪ੍ਰੇਮ ਲਾਟਰੀ ਵਕਰੇਤਾ ਸਾਹਿਲ ਗਰਗ ਸਟਾਲ ’ਤੇ ਵਧਾਈ ਦੇਣ ਵਾਲਿਆਂ ਦਾ ਤਾਂਤਾਂ  ਲੱਗਿਆ ਰਿਹਾ। ਉਨ੍ਹਾਂ ਵਲੋਂ ਢੋਲ ਵਜਾ ਕੇ ਲੱਡੂ ਵੰਡ ਕੇ ਖ਼ੁਸ਼ੀ ਸਾਂਝੀ ਕੀਤੀ। ਇਸ ਮੌਕੇ ਲਾਟਰੀ ਵੇਚਣ ਵਾਲਾ ਵਿਅਕਤੀ ਵੀ ਹਾਜ਼ਰ ਰਹੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM

“Lohri Celebrated at Rozana Spokesman Office All Team Member's Dhol | Giddha | Bhangra | Nimrat Kaur

14 Jan 2026 3:14 PM

CM ਦੀ ਪੇਸ਼ੀ-ਤੈਅ ਸਮੇ 'ਤੇ ਰੇੜਕਾ,Jathedar ਦਾ ਆਦੇਸ਼-15 ਜਨਵਰੀ ਨੂੰ ਸ਼ਾਮ 4:30 ਵਜੇ ਦੇਣ| SGPC| Spokesman Debate

14 Jan 2026 3:13 PM
Advertisement