Jalandhar News : ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲ 'ਇਕ ਦਿਨ ਡੀ.ਸੀ. ਦੇ ਸੰਗ' ਮੁਹਿੰਮ ਦਾ ਆਗਾਜ਼

By : BALJINDERK

Published : May 26, 2025, 3:26 pm IST
Updated : May 26, 2025, 3:26 pm IST
SHARE ARTICLE
ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲ 'ਇਕ ਦਿਨ ਡੀ.ਸੀ. ਦੇ ਸੰਗ' ਮੁਹਿੰਮ ਦਾ ਆਗਾਜ਼
ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲ 'ਇਕ ਦਿਨ ਡੀ.ਸੀ. ਦੇ ਸੰਗ' ਮੁਹਿੰਮ ਦਾ ਆਗਾਜ਼

Jalandhar News : ਤਰੱਕੀ ਦੇ ਸੁਪਨਿਆਂ ਨੂੰ ਪੰਜਾਬ ਸਰਕਾਰ ਨੇ ਦਿੱਤੀ ਪਰਵਾਜ਼, DC ਨੇ 12ਵੀਂ ’ਚ ਟਾਪਰ ਵਿਦਿਆਰਥਣਾਂ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਬਾਰੇ ਦੱਸਿਆ

Jalandhar News in Punjabi : ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲ 'ਇਕ ਦਿਨ ਡੀ.ਸੀ. ਦੇ ਸੰਗ' ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀਆਂ ਹੋਣਹਾਰ ਬਾਰ੍ਹਵੀਂ ਕਲਾਸ (ਤਿੰਨੇ ਨਾਨ ਮੈਡੀਕਲ) ਦੀਆਂ ਜ਼ਿਲ੍ਹੇ 'ਚੋਂ ਟਾਪਰ ਵਿਦਿਆਥਣਾਂ ਮਾਧਵੀ ਸਲਾਰੀਆ (99%), ਸਾਕਸ਼ੀ (98.60%) ਅਤੇ ਅਮਨਪ੍ਰੀਤ ਕੌਰ (98.40%) ਡਿਪਟੀ ਕਮਿਸ਼ਨਰ ਜਲੰਧਰ ਸ਼੍ਰੀ ਹਿਮਾਂਸ਼ੂ ਅਗਰਵਾਲ ਜੀ ਦੇ ਨਾਲ ਪੂਰਾ ਦਿਨ ਬਤੀਤ ਕਰ ਰਹੀਆਂ ਹਨ।

1

ਸਬ ਰਜਿਸਟਰਾਰ ਦਫ਼ਤਰ ਜਲੰਧਰ -1 ਵਿਖੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਰਜਿਸਟ੍ਰੇਸ਼ਨ ਪ੍ਰਕਿਰਿਆ ਬਾਰੇ ਵਿਦਿਆਰਥਣਾਂ ਨੂੰ ਦੱਸਿਆ। 

(For more news apart from  Punjab Government's unique initiative 'One Day with DC' campaign launched News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement