
ਪੰਜਾਬ ਕਾਂਗਰਸ ਦੇ ਐਂਟੀ ਨਾਰਕੋਟਿਕ ਸੈਲ ਦੇ ਇਸਤਰੀ ਵਿੰਗ ਦੇ ਗਠਨ ਦਾ ਐਲਾਨ ਅੱਜ ਨਗਰ ਨਿਗਮ ਦੇ ਆਡੀਟੋਰੀਅਮ ਵਿਖੇ ਸਾਬਕਾ ਵਿਦੇਸ਼......
ਰਾਜਪੁਰਾ : ਪੰਜਾਬ ਕਾਂਗਰਸ ਦੇ ਐਂਟੀ ਨਾਰਕੋਟਿਕ ਸੈਲ ਦੇ ਇਸਤਰੀ ਵਿੰਗ ਦੇ ਗਠਨ ਦਾ ਐਲਾਨ ਅੱਜ ਨਗਰ ਨਿਗਮ ਦੇ ਆਡੀਟੋਰੀਅਮ ਵਿਖੇ ਸਾਬਕਾ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨੇ ਕੀਤਾ। ਇਸ ਮੌਕੇ ਸੰਬੋਧਨ ਵਿਚ ਸ੍ਰੀਮਤੀ ਪ੍ਰਨੀਤ ਕੌਰ ਨੇ ਐਂਟੀ ਨਾਰਕੋਟਿਕ ਸੈਲ ਅਤੇ ਚੇਅਰਮੈਨ ਰਣਜੀਤ ਸਿੰਘ ਨਿਕੜਾ ਦੀ ਹੁਣ ਤੱਕ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਇਸ ਮੌਕੇ ਰਾਜਪੁਰਾ ਤੋਂ ਗਗਨਦੀਪ ਸਿੰਘ ਚੇਅਰਮੈਨ ਰਾਜਪੁਰਾ ਐਂਟੀ ਨਾਰਕੋਟਿਕ ਸੈਲ ਜਿਲ੍ਹਾ ਪ੍ਰਧਾਨ ਕਾਂਗਰਸ ਸੋਸ਼ਲ ਵੈਲਫ਼ੇਅਰ ਸੰਘ ਦੀ ਮਜੂਦਗੀ ਵਿਚ ਇਸਤਰੀ ਵਿੰਗ ਦੇ ਰਾਜਪੁਰਾ ਦੇ ਐਲਾਨੇ ਗਏ ਆਹੁਦੇਦਾਰਾਂ ਵਿਚ ਰਾਜਪੁਰਾ ਮਨਜੀਤ ਕੌਰ,
ਸੈਕਟਰੀ ਪਰਮਜੀਤ ਕੌਰ, ਕਮਲੇਸ਼ ਦੇਵੀ ਗਣੇਸ਼ ਨਗਰ, ਮੀਨਾ ਕੁਮਾਰੀ, ਬਲਜਿੰਦਰ ਕੌਰ, ਜੋਤੀ ਸੋਨੂ ਨੂੰ ਰੂਲਰ ਚੇਰਮੈਨ, ਸੁਨੀਤਾ, ਅੰਜਲੀ ਕੁਮਾਰੀ, ਸੰਗੀਤਾ ਰਾਣੀ, ਸੂਰੇਖਾ, ਚਰਨਜੀਤ ਕੌਰ, ਮੋਨਿਕਾ, ਸਾਰਦਾ, ਕਵਿਤਾ ਰਾਣੀ, ਅਨੂੰ, ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਵਾਈਸ ਚੇਅਰਮੈਨ ਅਤੇ ਹੋਰ ਆਹੁਦੇਦਾਰ ਵੀ ਨਿਯੁਕਤ ਕੀਤੇ ਗਏ। ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਮੇਅਰ ਸੰਜੀਵ ਬਿੱਟੂ ਅਤੇ ਸੈਲ ਦੇ ਚੇਅਰਮੈਨ ਰਣਜੀਤ ਸਿੰਘ ਨਿਕੜਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਰਿੰਦਰ ਖਾਲਸਾ, ਹਰਪ੍ਰੀਤ ਵਾਹੀ, ਸੁਖਪ੍ਰੀਤ ਰਾਜਨ, ਦਿਨੇਸ਼ ਮਲਹੋਤਰਾ, ਜਤਿੰਦਰਪਾਲ ਫੌਜੀ, ਹਰਪ੍ਰੀਤ ਸਿੰਘ ਖਾਲਸਾ,
ਇੰਦਰਜੀਤ ਸਿੰਘ ਮੁਹਾਲੀ, ਗੁਰਬਚਨ ਸਿੰਘ, ਹਰਮਿੰਦਰ ਸੰਧੂ, ਜਤਿੰਦਰ ਸ਼ਰਮਾ, ਗੁਰਮੀਤ ਢੀਂਡਸਾ, ਦੀਪਕ ਕੁਮਾਰ, ਨਵੀਨ ਸਿੰਗਲਾ, ਸਿਮਰਜੀਤ ਬੈਂਸ, ਚੰਢੋਕ ਸਾਹਿਬ, ਜਗਜੀਤ ਸਿੰਘ ਲਾਲੀ, ਰਾਜਨ ਵਰਮਾ, ਦਿਨੇਸ਼ ਮਲਹੋਤਰਾ, ਗੁਰਬਾਜ ਸਿੰਘ ਸੱਗੁ, ਰਾਜਨਦੀਪ ਸਿੰਘ ਮੱਕੜ, ਤਲਵਿੰਦਰ ਸਿੰਘ, ਇੰਦਰਜੀਤ ਸਿੰਘ, ਹਰਪ੍ਰੀਤ ਸਿੰਘ, ਗੁਲਸ਼ਨ ਕੁਮਾਰ, ਵਰਿੰਦਰ ਬਾਂਸਲ, ਰਜਨੀਸ਼ ਸ਼ਰਮਾ, ਗੁਰਿੰਦਰਵੀਰ ਸਿੰਘ,
ਵਿਲੀਅਮ ਕੁਮਾਰ, ਪੀ.ਕੇ ਪੁਰੀ, ਸੁਰਿੰਦਰਜੀਤ ਵਾਲੀਆ, ਗੁਰਸ਼ਰਨ ਕੌਰ ਰੰਧਾਵਾ, ਅਨਿਲ ਮੰਗਲਾ, ਮਨਜੋਤ ਸਿੰਘ ਮੁਹਾਲੀ, ਗਗਨਦੀਪ ਰਾਜਪੁਰਾ, ਗੁਰਦੇਵ ਸਿੰਘ, ਰਾਜਦੀਪ ਸਿੰਘ, ਅਮਿਤ, ਰਾਜਵੀਰ ਤਲਵਾੜ, ਪੰਕਜ ਕੁਮਾਰ, ਜਸਪ੍ਰੀਤ ਆਦਿ ਤੋਂ ਇਲਾਵਾ ਮੁੱਖ ਮੰਤਰੀ ਦੇ ਓ.ਐਸ.ਡੀ. ਹਨੀ ਸੇਖੋਂ ਵਿਸ਼ੇਸ਼ ਤੌਰ ਪਹੁੰਚੇ।