ਕਾਰ ਪਾਰਕਿੰਗ ਨੂੰ ਲੈ ਕੇ ਪੁਲਿਸ ਨਾਲ ਉਲਝਿਆ ਨੌਜਵਾਨ

By : GAGANDEEP

Published : Jun 26, 2021, 12:55 pm IST
Updated : Jun 26, 2021, 3:27 pm IST
SHARE ARTICLE
Young man confused with police over car parking
Young man confused with police over car parking

ਅੱਧਾ ਘੰਟਾ ਪੁਲਿਸ ਨਾਲ ਉਲਝਦਾ ਰਿਹਾ ਨੌਜਵਾਨ

ਖੰਨਾ( ਧਰਮਿੰਦਰ ਸਿੰਘ)  ਖੰਨਾ ਵਿਖੇ ਨੋ ਪਾਰਕਿੰਗ ਜੋਨ ‘ਚ ਕਾਰ ਖੜ੍ਹੀ ਕਰਨ ਨੂੰ ਲੈ ਕੇ ਉਸ ਸਮੇਂ ਇੱਕ ਨੌਜਵਾਨ ਨੇ ਹੰਗਾਮਾ ਖੜ੍ਹਾ ਕਰ ਦਿੱਤਾ (Young man confused with police over car parking) ਜਦੋਂ ਪੁਲਿਸ ਨੇ ਆ ਕੇ ਚਾਲਾਨ ਲਈ ਗੱਡੀ ਦੇ ਕਾਗਜਾਤ ਮੰਗੇ।

Young man confused with police over car parkingYoung man confused with police over car parkingYoung man confused with police over car parking

ਇਸ ਨੌਜਵਾਨ (Young man confused with police over car parking) ਨੇ ਪਹਿਲਾਂ ਤਾਂ ਕਈ ਲੋਕਾਂ ਦੇ ਨਾਂਅ ਲੈ ਕੇ ਪੁਲਿਸ ਨੂੰ ਦਬਕਾ ਮਾਰਿਆ ਅਤੇ ਮੋਬਾਇਲ ਰਾਹੀਂ ਪੁਲਿਸ ਵਾਲਿਆਂ ਦੀ ਫੋਟੋ ਵੀ ਖਿੱਚ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਪਰ, ਨੌਜਵਾਨ ਦੀ ਇੱਕ ਨਾ ਚੱਲੀ।

Young man confused with police over car parkingYoung man confused with police over car parkingYoung man confused with police over car parking

ਕਰੀਬ ਕਰੀਬ 15 ਮਿੰਟ ਚੱਲੇ ਇਸ ਹੰਗਾਮੇ ਦੇ ਦੌਰਾਨ ਮਾਸੂਮ ਬੱਚਾ ਗਰਮੀ ਵਿਚਕਾਰ ਕਾਰ ਅੰਦਰ ਇਕੱਲਾ ਹੀ ਬੈਠਾ ਰਿਹਾ ਜਿਸ ਬਾਰੇ ਨਾ ਤਾਂ ਪੁਲਿਸ ਅਤੇ ਨਾ ਹੀ ਪਰਿਵਾਰ ਵਾਲਿਆਂ ਨੇ ਸੋਚਿਆ।

Young man confused with police over car parkingYoung man confused with police over car parking

 

ਹੋਰ ਪੜ੍ਹੋ: ਬੇਅਦਬੀ ਮਾਮਲਾ: ਸਿੱਧੂ ਦਾ ਸੁਖਬੀਰ ਬਾਦਲ ਨੂੰ ਜਵਾਬ- ਸਿਆਸੀ ਦਖ਼ਲ ਕਾਰਨ ਇਨਸਾਫ਼ 'ਚ ਹੋਈ ਦੇਰੀ

ਪੁਲਿਸ ( Young man confused with police over car parking) ਨੇ ਨੌਜਵਾਨ ਨੂੰ ਤਸਵੀਰਾਂ ਡਿਲੀਟ ਕਰਨ ਨੂੰ ਕਿਹਾ। ਇਸਨੂੰ ਲੈ ਕੇ ਕਾਫੀ ਨੋਕ ਝੋਕ ਹੋਈ। ਆਖਰ ਪੁਲਿਸ ਨੇ ਚਾਲਾਨ ਕੱਟ ਕੇ ਨੌਜਵਾਨ ਦੇ ਹੱਥ ਫੜ੍ਹਾ ਦਿੱਤਾ। ਉਥੇ ਹੀ ਨੌਜਵਾਨ ਨੇ ਕਿਹਾ ਕਿ ਉਹ ਕਾਰ ਦੇ ਅੰਦਰ ਬੈਠਾ ਸੀ ਅਤੇ ਪਾਰਕ ਕਰਕੇ ਨਹੀਂ ਗਿਆ ਸੀ। ਉਸਨੇ ਸਿਰਫ ਇੰਨਾ ਪੁੱਛਿਆ ਸੀ ਕਿ ਚਾਲਾਨ ਹੋਵੇਗਾ ਜਾਂ ਨਹੀਂ।

Young man confused with police over car parkingYoung man confused with police over car parking

ਇਸ ਦੌਰਾਨ ਉਸਨੇ ਪੁਲਿਸ ਵਾਲਿਆਂ ਦੀ ਫੋਟੋ ਖਿੱਚ ਲਈ ਸੀ ਤਾਂ ਪੁਲਿਸ ਵਾਲਿਆਂ ਦੇ ਕਹਿਣ ਤੇ ਫੋਟੋ ਡਿਲੀਟ ਵੀ ਕਰ ਦਿੱਤੀ ਪ੍ਰੰਤੂ ਪੁਲਸ ਉਸਨੂੰ ਕਹਿਣ ਲੱਗੀ ਕਿ ਉਸਨੂੰ ਥਾਣੇ ਲੈ ਕੇ ਜਾਣਾ ਹੈ।  ਮੌਕੇ ਤੇ ਮੌਜੂਦ ਟਰੈਫਿਕ ਪੁਲਿਸ ਇੰਚਾਰਜ ਜੇ ਐਸ ਮੁੰਡੀ ਨੇ ਕਿਹਾ ਕਿ ਕਾਰ ਨੋ ਪਾਰਕਿੰਗ ਜੋਨ ਚ ਖੜ੍ਹੀ ਸੀ ਤਾਂ ਉਹ ਚਾਲਾਨ ਕਰਨ ਲੱਗੇ। ਨੌਜਵਾਨ ਨੇ ਉਹਨਾਂ ਨਾਲ ਬਹਿਸ ਕੀਤੀ।

ਹੋਰ ਪੜ੍ਹੋ: ਕਿਸਾਨ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸੋਚ ਸਮਝ ਕੇ ਫ਼ੈਸਲਾ ਕਰਨਗੇ : ਨਰੇਸ਼ ਟਿਕੈਤ

Young man confused with police over car parkingYoung man confused with police over car parking

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement