
ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਦਾ ਪੰਜਾਬ ਕੈਬਨਿਟ ਮੰਤਰੀ ‘ਤੇ ਲੱਗੇ ਹਰਾਸ਼ਮੈਂਟ ਦੇ ਦੋਸ਼ਾਂ ‘ਤੇ ਲੱਗੇ ਹਰਾਸ਼ਮੈਂਟ ਦੇ ਦੋਸ਼ਾਂ ‘ਤੇ ...
ਚੰਡੀਗੜ੍ਹ (ਪੀਟੀਆਈ) : ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਦਾ ਪੰਜਾਬ ਕੈਬਨਿਟ ਮੰਤਰੀ ‘ਤੇ ਲੱਗੇ ਹਰਾਸ਼ਮੈਂਟ ਦੇ ਦੋਸ਼ਾਂ ‘ਤੇ ਲੱਗੇ ਹਰਾਸ਼ਮੈਂਟ ਦੇ ਦੋਸ਼ਾਂ ‘ਤੇ ਆਸ਼ਾ ਕੁਮਾਰੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਨੇਤਾ ਦਾ ਬਿਆਨ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਕੋਲ ਮੀ ਟੂ ਮਾਮਲੇ ਦੀ ਕੋਈ ਵੀ ਸ਼ਿਕਾਇਤ ਨਹੀਂ ਆਈ।
Asha Kumar with Channi
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਨੇ ਅਖ਼ਬਾਰਾਂ ਦੀਆਂ ਸੁਰਖੀਆਂ ਦਾ ਜਵਾਬ ਦੇ ਦਿਤਾ ਹੈ। ਆਸ਼ਾ ਕੁਮਾਰੀ ਨੇ ਇਹ ਵੀ ਕਿਹਾ ਕਿ ਮੈਸੇਜ਼ ਭੇਜਣਾ ਮੀਟੂ ਦੇ ਦਾਇਰੇ ‘ਚ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਮੀਟੂ ਸੈਕਸ਼ੂਅਲ ਹਰਾਸ਼ਮੈਂਟ ਮਾਮਲੇ ਹੈ। ਅਤੇ ਸੰਦੇਸ਼ ਭੇਜਣਾ ਅਲੱਗ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ।