Advertisement
  ਖ਼ਬਰਾਂ   ਪੰਜਾਬ  26 Dec 2019  ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਬੈਠੇ ਗ੍ਰੰਥੀ ਨੂੰ ਨੌਜਵਾਨ ਨੇ ਮਾਰੇ ਥੱਪੜ

ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਬੈਠੇ ਗ੍ਰੰਥੀ ਨੂੰ ਨੌਜਵਾਨ ਨੇ ਮਾਰੇ ਥੱਪੜ

ਸਪੋਕਸਮੈਨ ਸਮਾਚਾਰ ਸੇਵਾ | Edited by : ਗੁਰਬਿੰਦਰ ਸਿੰਘ
Published Dec 26, 2019, 5:40 pm IST
Updated Dec 26, 2019, 5:40 pm IST
ਇੱਥੋਂ ਦੇ ਇਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ‘ਤੇ ਇਕ ਨੌਜਵਾਨ ਨੇ ਪਾਠ ਕਰਦੇ ਸਮੇਂ...
Granthi
 Granthi

ਬਰਨਾਲਾ: ਇੱਥੋਂ ਦੇ ਇਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ‘ਤੇ ਇਕ ਨੌਜਵਾਨ ਨੇ ਪਾਠ ਕਰਦੇ ਸਮੇਂ ਥੱਪੜ ਮਾਰ ਦਿੱਤੇ। ਜਿਸਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ 2 ਦੇ ਪੁਲਿਸ ਅਧਿਕਾਰੀ ਸੁਰਿੰਦਰਪਾਲ ਨੇ ਦੱਸਿਆ ਕਿ ਪੁਲਿਸ ਕੋਲ ਰਾਮ ਸਿੰਘ ਨਿਵਾਸੀ ਬਰਨਾਲਾ ਨੇ ਬਿਆਨ ਦਰਜ ਕਰਵਾਇਆ ਕਿ ਸੇਖਾ ਚੌਂਕ ਗੁਰਦੁਆਰਾ ਖਟਿਆ ਸਾਹਿਬ ਵਿਚ ਅਪਣੀ ਨਿਤਨੇਮ ਦੀ ਡਿਊਟੀ ਨਿਭਾ ਰਿਹਾ ਸੀ।

CrimeGranthi Case

ਇਸ ਦੌਰਾਨ ਵਿੰਦਰ ਸਿੰਘ ਨਿਵਾਸੀ ਬਰਨਾਲਾ ਨੇ ਉਸਦੇ 2-3 ਥੱਪੜ ਮਾਰ ਦਿੱਤੇ। ਫਿਲਹਾਲ ਪੁਲਿਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ ‘ਤੇ ਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement
Advertisement

 

Advertisement
Advertisement