ਪੁਲਿਸ ਥਾਣੇ ਵਿੱਚ ਹੋਇਆ ਬਿਨ੍ਹਾਂ ਗ੍ਰੰਥੀ ਤੋਂ ਵਿਆਹ
Published : Dec 17, 2019, 10:26 am IST
Updated : Apr 9, 2020, 11:35 pm IST
SHARE ARTICLE
Lover couple marriage
Lover couple marriage

ਐਸ.ਐਚ.ਓ. ਦੀ ਮੌਜ਼ੂਦਗੀ ਵਿੱਚ ਹੋਇਆ ਵਿਆਹ

ਸੰਗਰੂਰ- ਆਮਤੌਰ ਉੱਤੇ ਪੁਲਿਸ ਨੂੰ ਕਠੋਰ ਦਿਲ ਤੇ ਬੇਰਹਿਮ ਮੰਨਿਆ ਜਾਂਦਾ ਹੈ। ਪਰ ਉਸ ਦਾ ਦਿਲ ਵੀ ਨਰਮ ਹੁੰਦਾ ਹੈ। ਇਸ ਦੀ ਉਦਾਹਰਣ ਪੇਸ਼ ਕੀਤੀ ਹੈ ਧੂਰੀ ਪੁਲਿਸ ਨੇ। ਪੁਲਿਸ ਨੇ ਥਾਨੇ ਵਿੱਚ ਹੀ ਇਕ ਪ੍ਰੇਮੀ ਜੋੜੇ ਦਾ ਵਿਆਹ ਕਰਵਾ ਦਿੱਤਾ। 

ਦੱਸਿਆ ਜਾਂਦਾ ਹੈ ਕਿ ਲੜਕੀ ਦੇ ਪਰਿਵਾਰਕ ਮੈਂਬਰ ਨਾਲ ਗੱਲਬਾਤ ਕਰ ਉਨ੍ਹਾਂ ਨੂੰ ਰਾਜ਼ੀ ਕੀਤਾ ਤੇ ਦੋਵਾਂ ਦਾ ਵਿਆਹ ਕਿਸੇ ਪੁਜਾਰੀ ਜਾਂ ਗ੍ਰੰਥੀ ਨੂੰ ਬਿਨਾ ਬੁਲਾਏ ਪੁਲਿਸ ਕਰਮਚਾਰੀਆੰ ਦੀ ਮੌਜੂਦਗੀ ਵਿੱਚ ਥਾਣੇ ਵਿੱਚ ਹੀ ਕਰਵਾ ਦਿੱਤਾ। 

ਥਾਣੇ ਵਿੱਚ ਹੀ ਲਾੜਾ-ਲਾੜੀ ਨੇ ਇਕ ਦੂਜੇ ਨੂੰ ਵਰਮਾਲਾ ਪਾਈ ਤੇ ਐਸ.ਐਚ.ਓ. ਸਮੇਤ ਪੁਲਿਸ ਕਰਮਚਾਰੀਆਂ ਤੇ ਪਰਿਵਾਰਕ ਮੈਂਬਰਾਂ ਨੇ ਜੋੜੇ ਨੂੰ ਆਸ਼ੀਰਵਾਦ ਦਿੱਤਾ। ਪੁਲਿਸ ਨੇ ਲੜਕੇ ਅਤੇ ਲੜਕੀ ਦੇ ਪਰਿਵਾਰਕ ਸੈਂਬਰਾਂ ਨੂੰ ਥਾਣੇ ਵਿੱਚ ਬੁਲਾ ਕੇ ਉਨ੍ਹਾਂ ਨੂੰ ਸਮਝਾਇਆ। 

ਇਸ ਤੋਂ ਬਾਅਦ ਦੋਵੇਂ ਪਰਿਵਾਰ ਵਿਆਹ ਲਈ ਰਾਜੀ ਹੋ ਗਏ। ਐਸ.ਐਚ,ਓ. ਦਰਸ਼ਨ ਸਿੰਘ ਸਮੇਤ ਪੁਲਿਸ ਦੀ ਸੌਜ਼ੂਦਗੀ ਵਿੱਚ ਸਰਵੇਸ਼ ਕੂਮਾਰ ਤੇ ਜੋਤੀ ਸ਼ਰਮਾ ਨੇ ਇੱਕ ਦੂਜੇ ਨੂੰ ਵਰਮਾਲਾ ਪਾ ਕੇ ਵਿਆਹ ਕੀਤਾ। 

ਐਸ.ਐਚ.ਓ. ਨੇ ਕਿਹਾ ਕਿ ਦੋਵੇਂ ਪਰਿਵਾਰਾਂ ਦੇ ਨਾਲ ਗੱਲਬਾਤ ਕਰ ਰਾਜ਼ੀ ਕਰਵਾ ਲਿਆ ਗਿਆ। ਵਿਆਹ ਹੇਣ ਦੀ ਖੁਸ਼ੀ ਵਿੱਚ ਪੁਲਿਸ ਕਰਮਚਾਰੀਆਂ ਨੇ ਲੱਡੂ ਵੰਡ ਕੇ ਲੋਕਾਂ ਦਾ ਮੂੰਹ ਮਿੱਠਾ ਕਰਵਾਇਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement