ਨਾਜਾਇਜ਼ ਸਬੰਧਾਂ ਦੇ ਸ਼ੱਕ ਨੂੰ ਲੈ ਪਤਨੀ ਦਾ ਕਤਲ ਕਰ ਲਾਸ਼ ਨੂੰ ਸੁੱਟਿਆ ਦਰਿਆ ’ਚ 
Published : Mar 27, 2021, 9:29 pm IST
Updated : Mar 27, 2021, 9:29 pm IST
SHARE ARTICLE
Manpreet kaur
Manpreet kaur

ਰੋੜ੍ਹਣ ਵਾਲੇ ਪਤੀ ਨੂੰ ਪੁਲਸ ਨੇ 24 ਘੰਟੇ ਅੰਦਰ ਕਾਬੂ ਕਰ ਲਿਆ 

ਤਰਨਤਾਰਨ: ਜਿਲ੍ਹਾ ਤਰਨਤਾਰਨ ਦੇ ਅਧੀਨ ਪੈਦੇ ਪਿੰਡ ਸਕਿਆਂਵਾਲੀ ਵਿਖੇ ਪਿਛਲੇ ਦਿਨੀ ਆਪਣੀ ਪਤਨੀ ਦੇ ਨਾਜਾਇਜ਼ ਸਬੰਧਾ ਦੇ ਸ਼ੱਕ ਨੂੰ ਲੈ ਕੇ ਕਤਲ ਕਰ ਲਾਸ਼ ਨੂੰ ਦਰਿਆ ਚ ਸੁੱਟਣ ਦਾ ਮਾਮਲਾ ਸ਼ਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆ  ਥਾਣਾ ਮੁਖੀ ਵੈਰੋਵਾਲ ਬਲਵਿੰਦਰ ਸਿੰਘ ਦੱਸਿਆ ਕਿ ਬੀਤੀ  22 ਮਾਰਚ ਰਾਤ ਨੂੰ ਦੋਸ਼ੀ ਜਸਵਿੰਦਰ ਸਿੰਘ ਮ੍ਰਿਤਕ ਮਨਪ੍ਰੀਤ ਕੌਰ ਦੇ ਭਰਾ ਨੂੰ ਫੋਨ ਕਰਕੇ ਦੱਸਿਆ ਕਿ ਉਸਦੀ ਭੈਣ ਕਿਸ ਨਾਲ ਭੱਜ ਗਈ ਹੈ।

DeathDeath

ਅਤੇ ਮ੍ਰਿਤਕ ਦੇ ਭਰਾ ਨੇ ਉਸ ਸਮੇਂ ਥਾਣੇ ਨੂੰ ਸੂਚਤ ਨਹੀ ਕੀਤਾ ਅਤੇ ਆਪਣੇ ਤੌਰ ਤੇ ਹੀ ਆਪਣੀ ਭੈਣ ਦੀ ਭਾਲ ਕਰਦਾ ਰਿਹਾ ਅਤੇ  ਇਸ ਸਾਰੀ ਘਟਨਾ ਦੀ ਜਾਣਕਾਰੀ 25 ਮਾਰਚ ਨੂੰ ਥਾਣਾ ਵੈਰੋਵਾਲ ਦਿੱਤੀ ਅਤੇ ਉਸ ਨੇ ਆਪਣੇ ਜੀਜੇ ਦੇ ਸ਼ੱਕ ਜਤਾਉਦੇ ਹੋਏ ਕਿਹਾ ਕਿ ਮੇਰੀ ਭੈਣ ਦਾ ਕਤਲ ਮੇਰੇ ਜੀਜੇ ਵੱਲੋਂ ਹੀ ਕਰ ਦਿੱਤਾ ਗਿਆ ਹੈ।

manpreet kaurmanpreet kaur

ਅਤੇ ਥਾਣਾ ਵੈਰੋਵਾਲ ਪੁਲਿਸ ਵੱਲੋਂ ਲੜਕੀ ਦੇ ਭਰਾ ਦੇ ਬਿਆਨਾ ਦੇ ਆਧਾਰ ਤੇ ਉਕਤ ਦੋਸ਼ੀ ਜਸਵਿੰਦਰ ਸਿੰਘ ਬੱਬਾ ਪੁਲਿਸ ਵੱਲੋਂ ਸਖਤੀ ਨਾਲ ਪੁੱਛ ਗਿੱਛ ਕੀਤੀ ਗਈ ਉਸ ਨੇ ਮੰਨਿਆ ਕਿ ਉਸ ਨੇ ਆਪਣੀ ਮਾ ਨਾਲ ਰਲ ਕੇ ਆਪਣੀ ਪਤਨੀ ਨੂੰ ਸਲਫਾਸ ਦੀਆਂ ਗੋਲੀਆਂ ਦੇ ਕੇ ਮਾਰ ਦਿੱਤਾ ਗਿਆ ਫਿਰ ਲਾਸ਼ ਨੂੰ ਚਾਦਰ ਚ ਬੰਨ ਕੇ ਬਿਆਸ ਦਰਿਆ ਚ ਸੁੱਟ ਦਿੱਤਾ ਗਿਆ ਅਤੇ ਲਾਸ਼ ਦੀ ਭਾਲ ਪੁਲਿਸ ਵੱਲੋਂ ਜਾਰੀ ਹੈ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement