Kapurthala News : ਨਡਾਲਾ ’ਚ ਲੋਕਾਂ ਨੇ ਚੋਰ ਫੜ ਕੇ ਪਹਿਲਾ ਕੀਤੀ ਛਿਤਰੋਲ, ਫਿਰ ਕੀਤਾ ਪੁਲਿਸ ਹਵਾਲੇ 

By : BALJINDERK

Published : Sep 27, 2024, 7:41 pm IST
Updated : Sep 27, 2024, 7:41 pm IST
SHARE ARTICLE
ਪੁਲਿਸ ਚੋਰ ਨੂੰ ਫੜ ਕੇ ਲਿਜਾਂਦੀ ਹੋਈ
ਪੁਲਿਸ ਚੋਰ ਨੂੰ ਫੜ ਕੇ ਲਿਜਾਂਦੀ ਹੋਈ

Kapurthala News : ਚੋਰੀਆਂ ਅਤੇ ਲੁੱਟਾਂ ਖੋਹਾਂ ਤੋਂ ਅੱਕੇ ਲੋਕਾਂ ਨੇ ਪਹਿਲਾਂ ਤਾਂ ਚੋਰ ਦੀ ਚੰਗੀ ਛਿਤਰੋਲ ਕੀਤੀ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿਤਾ

Kapurthala News : ਕਪੂਰਥਲਾ ’ਚ ਬੀਤੀ ਰਾਤ ਕਸਬਾ ਨਡਾਲਾ ’ਚ ਲੋਕਾਂ ਦੇ ਚੋਰ ਕਾਬੂ ਆ ਗਿਆ, ਚੋਰੀਆਂ ਅਤੇ ਲੁੱਟਾਂ ਖੋਹਾਂ ਤੋਂ ਅੱਕੇ ਲੋਕਾਂ ਨੇ ਪਹਿਲਾਂ ਤਾਂ ਚੋਰ ਦੀ ਚੰਗੀ ਛਿਤਰੋਲ ਕੀਤੀ ਅਤੇ ਫਿਰ ਪੁਲਿਸ ਦੇ ਹਵਾਲੇ ਕਰ ਦਿਤਾ।  

ਇਹ ਵੀ ਪੜੋ : America News : ਚੀਨ ਦੀ "ਹਮਲਾਵਰ ਪਰਮਾਣੂ ਪਣਡੁੱਬੀ" ਸਮੁੰਦਰ ਵਿਚ ਡੁੱਬੀ 

ਇਸ ਮੌਕੇ ਨਡਾਲਾ ਚੋਕੀ ਵਿਖੇ ਕਿਸਾਨ ਯੂਨੀਅਨ ਨਡਾਲਾ ਦੇ ਪ੍ਰਧਾਨ ਹਰਜਿੰਦਰ ਸਿੰਘ ਸਾਹੀ ਅਤੇ ਹੋਰਾਂ ਨੇ ਆਖਿਆ ਕਿ ਜੇਕਰ ਆਉਣ ਵਾਲੇ ਦਿਨਾਂ ’ਚ ਇਹ ਘਟਨਾਵਾਂ ਨਾ ਰੁਕੀਆਂ ਤਾਂ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਜਥੇਬੰਦੀ ਸੰਘਰਸ਼ ਵਿਢਣ ਨੂੰ ਮਜ਼ਬੂਰ ਹੋਵੇਗੀ। ਉਨ੍ਹਾਂ ਨੇ ਇਲਾਕੇ ਦੇ ਕਬਾੜੀਆ ਨੂੰ ਚਿਤਾਵਨੀ ਦਿੰਦੇ ਆਖਿਆ ਕਿ ਉਹ ਵੀ ਅਜਿਹੇ ਅਨਸਰਾਂ ਤੋਂ ਸਮਾਨ ਲੈਣਾ ਬੰਦ ਕਰਨ। 

(For more news apart from  people caught thief and first arrested him, then handed him over police In Nadala News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement