
ਲੋਕਾਂ ਕੋਲੋਂ ਮਦਦ ਦੀ ਗੁਹਾਰ ਲਗਾ ਰਿਹਾ ਪਰਿਵਾਰ
ਸੰਗਰੂਰ (ਟੋਨੀ ਸ਼ਰਮਾ ) ਅਕਸਰ ਕਿਹਾ ਜਾਂਦਾ ਹੈ ਕਿ ਬਿਮਾਰੀ ਵੱਡਿਆਂ-ਵੱਡਿਆਂ ਨੂੰ ਰੋਲ ਕੇ ਰੱਖ ਦਿੱਤੀ ਹੈ। ਜੇ ਕਿਸੇ ਗਰੀਬ ਦੇ ਘਰ ਬਿਮਾਰੀ ਆ ਜਾਵੇ ਤਾਂ ਜ਼ਿੰਦਗੀ ਨਰਕ ਨਾਲੋਂ ਵੀ ਭੈੜੀ ਬਣ ਜਾਂਦੀ ਹੈ। ਅਜਿਹਾ ਹੀ ਜ਼ਿਲ੍ਹਾ ਸੰਗਰੂਰ ਦੇ ਰੋਗਲਾ ਪਿੰਡ ਦੇ ਰਹਿਣ ਵਾਲੇ ਭੁਪਿੰਦਰ (Father of 3 children who have been bedridden for 20 years) ਪਾਲ ਸਿੰਘ ਨਾਲ ਵਾਪਰਿਆ
Father of 3 children who have been bedridden for 20 years
ਜ਼ਿਲ੍ਹਾ ਸੰਗਰੂਰ ਦੇ ਰੋਗਲਾ ਪਿੰਡ ਦਾ ਰਹਿਣ ਵਾਲਾ ਭੁਪਿੰਦਰ ਪਾਲ ਸਿੰਘ (Bhupinderpal Singh) ਸਾਲ 2001 'ਚ ਆਪਣੇ ਸਹੁਰੇ ਘਰ ਜਾਂਦਿਆਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਅਤੇ ਅੱਜ ਤਕ ਪੈਰਾਂ ਭਾਰ ਖੜ੍ਹਾ (Father of 3 children who have been bedridden for 20 years) ਨਹੀਂ ਹੋ ਸਕਿਆ ਅਤੇ ਪਿਛਲੇ 20 ਸਾਲ ਤੋਂ ਇਸੇ ਤਰ੍ਹਾਂ ਦਿਨ-ਰਾਤ ਮੰਜੇ ਨਾਲ ਜੁੜਿਆ ਹੋਇਆ ਹੈ।
Father of 3 children who have been bedridden for 20 years
ਇਹ ਵੀ ਪੜ੍ਹੋ: ਰਾਜਨੀਤੀ ਅਤੇ ਫਿਲਮੀ ਦੁਨੀਆ 'ਚ ਮਸ਼ਹੂਰ ਇਨ੍ਹਾਂ ਹਸਤੀਆਂ ਦਾ ਸ਼ਾਹੀ ਪਰਿਵਾਰ ਨਾਲ ਰਿਸ਼ਤਾ
ਭੁਪਿੰਦਰ (Bhupinderpal Singh) ਦੇ ਤਿੰਨ ਬੱਚੇ ਹਨ ਜੋ ਜਵਾਨ ਹੋ ਚੁੱਕੇ ਹਨ ਪਰ ਬੀਤੇ 20 ਸਾਲਾਂ 'ਚ ਪਿਓ ਦੇ ਇਲਾਜ 'ਚ ਘਰ ਦੀ ਇਕੱਲੀ-ਇਕੱਲੀ ਵਿੱਕ ਗਈ। ਸਾਰਾ ਪੈਸਾ-ਧੇਲਾ ਦਵਾਈਆਂ 'ਚ ਖਰਚ ਹੋ ਗਿਆ। ਭੁਪਿੰਦਰ ਦੇ ਲੱਕ ਤੋਂ ਹੇਠਾਂ ਹਿਲਜੁਲ ਨਾ ਹੋਣ ਕਾਰਨ ਗੰਭੀਰ (Father of 3 children who have been bedridden for 20 years) ਜ਼ਖ਼ਮ ਹੋ ਚੁੱਕੇ ਹਨ।
Father of 3 children who have been bedridden for 20 years
ਭੁਪਿੰਦਰ (Bhupinderpal Singh) ਦੀ ਪਤਨੀ ਦਾ ਕਹਿਣਾ ਹੈ ਕਿ ਕਮਾਊ ਜੀਅ ਦੇ ਮੰਜੇ 'ਤੇ ਪੈ ਜਾਣ ਕਾਰਨ ਘਰ ਦੇ ਹਾਲਾਤ ਕਾਫ਼ੀ ਬਦਤਰ ਹੋ (Father of 3 children who have been bedridden for 20 years) ਚੁੱਕੇ ਹਨ। ਪਤਨੀ ਆਂਗਨਵਾੜੀ ਮੁਲਾਜ਼ਮ ਵਜੋਂ ਕੰਮ ਕਰਦੀ ਹੈ ਅਤੇ 3500 ਰੁਪਏ ਮਿਲਦੇ ਹਨ। ਬੱਚੇ ਵੀ ਦਿਹਾੜੀਆਂ ਕਰਦੇ ਹਨ।
Bhupinderpal's Wife
ਭੁਪਿੰਦਰ (Bhupinderpal Singh)ਦੀ ਪਤਨੀ ਨੇ ਸਰਕਾਰ ਪ੍ਰਸਾਸ਼ਨ ਅਤੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਮਦਦ ਕਰਨ ਦੀ ਅਪੀਲ ਕੀਤੀ ਹੈ। ਪਤਾ ਨਹੀਂ ਪਰਮਾਤਮਾ ਕਿਉਂ ਅਜਿਹੇ ਪਰਿਵਾਰਾਂ ਅਤੇ ਬੱਚਿਆਂ ਨਾਲ ਰੁੱਸਿਆ ਹੋਇਆ ਹੈ। ਬੱਚਿਆਂ ਦੇ ਸਿਰ 'ਤੇ ਪਿਓ ਦਾ ਸਾਇਆ ਬਣਿਆ ਰਹੇ, ਇਸ ਖ਼ਾਤਰ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਮਦਦ ਲਈ ਜ਼ਰੂਰ ਹੱਥ ਅੱਗੇ ਵਧਾਈਏ।
ਇਹ ਵੀ ਪੜ੍ਹੋ: CM Punjab ਗ੍ਰੈਜੂਏਟ ਤੇ ਓਧਵ ਠਾਕਰੇ 12ਵੀਂ ਪਾਸ, ਜਾਣੋ ਇਨ੍ਹਾਂ ਸੂਬਿਆਂ ਦੇ CM ਕਿੰਨੇ ਪੜ੍ਹੇ-ਲਿਖੇ