
ਜਲ੍ਹਿਆਂਵਾਲਾ ਬਾਗ ਦੇ ਅੰਦਰ ਖੁੱਲ੍ਹੇ ਖੂਹ ਦਾ ਨਵੀਨੀਕਰਨ ਕੀਤਾ ਗਿਆ
ਅੰਮ੍ਰਿਤਸਰ: ਕੋਰੋਨਾ ਕਾਰਨ ਪਿਛਲੇ ਡੇਢ ਸਾਲਾਂ ਤੋਂ ਬੰਦ ਪਿਆ ਜਲ੍ਹਿਆਂਵਾਲਾ ਬਾਗ ਸ਼ਨੀਵਾਰ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਪੰਜਾਬ ਸਰਕਾਰ ਨੇ ਜਲਿਆਂਵਾਲਾ ਬਾਗ (PM Modi to inaugurate new Jallianwala Bagh Memorial complex today) ਨੂੰ ਸੁੰਦਰ ਬਣਾਉਣ ਲਈ 20 ਕਰੋੜ ਰੁਪਏ ਖਰਚ ਕੀਤੇ ਹਨ।
PM to dedicate renovated Jallianwala Bagh memorial to country
ਜਲ੍ਹਿਆਂਵਾਲਾ ਬਾਗ ਦੀ ਮੁਰੰਮਤ ਪਿਛਲੇ ਸਾਲ ਮੁਕੰਮਲ ਹੋਣੀ ਸੀ। ਕੋਵਿਡ ਦੇ ਕਾਰਨ, ਇਹ ਕੰਮ ਉੱਥੇ ਹੀ ਰੁਕ (PM Modi to inaugurate new Jallianwala Bagh Memorial complex today) ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਅਗਸਤ ਯਾਨੀ ਅੱਜ ਵੀਡੀਓ ਕਾਨਫਰੰਸ ਰਾਹੀਂ ਇਸ ਦਾ ਉਦਘਾਟਨ ਕਰਨਗੇ।
PM to dedicate renovated Jallianwala Bagh memorial to country
ਹੋਰ ਪੜ੍ਹੋ: ਰੱਬ ਦੇ ਕੰਪਿਊਟਰ ’ਤੇ ਬਣਿਆ ਕੋਰੋਨਾ, ਉਨ੍ਹਾਂ ਨੇ ਬਣਾਈ ਹੈ ਮਰਨ ਵਾਲਿਆਂ ਦੀ ਲਿਸਟ’- ਭਾਜਪਾ ਮੰਤਰੀ
ਇਤਿਹਾਸਕ ਬਾਗ ਨੂੰ ਆਮ ਲੋਕਾਂ ਅਤੇ ਸੈਲਾਨੀਆਂ ਲਈ ਖੋਲ੍ਹਿਆ ਜਾਵੇਗਾ। ਪਹਿਲਾਂ ਇਹ ਬਾਗ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਦਾ ਸੀ, ਪਰ ਹੁਣ ਦੇਰ ਸ਼ਾਮ ਤੱਕ ਖੁੱਲ੍ਹਾ (PM Modi to inaugurate new Jallianwala Bagh Memorial complex today) ਰਹੇਗਾ। ਜਲ੍ਹਿਆਂਵਾਲਾ ਬਾਗ ਦੇ ਅੰਦਰ ਖੁੱਲ੍ਹੇ ਖੂਹ ਦਾ ਨਵੀਨੀਕਰਨ ਕੀਤਾ ਗਿਆ ਹੈ। ਇਹ ਉਹੀ ਖੂਹ ਹੈ ਜਿਸ ਵਿੱਚ ਲੋਕਾਂ ਨੇ ਬ੍ਰਿਟਿਸ਼ ਫੌਜ ਦੀਆਂ ਗੋਲੀਆਂ ਤੋਂ ਬਚਣ ਲਈ ਛਾਲ ਮਾਰ ਦਿੱਤੀ ਸੀ।
PM Modi
ਖੂਹ ਦੇ ਦੁਆਲੇ ਇੱਕ ਗਲਿਆਰਾ ਬਣਾਇਆ ਗਿਆ ਹੈ। ਇਸ ਦੀ ਸੁਰੱਖਿਆ ਲਈ ਗਲਾਸ ਵੀ ਲਗਾਇਆ ਗਿਆ ਹੈ। ਖੂਹ ਦੇ ਬਿਲਕੁਲ ਅੱਗੇ ਇੱਕ ਕੰਧ ਹੈ। ਇਸ ਕੰਧ 'ਤੇ ਅਜੇ ਵੀ ਗੋਲੀਆਂ ਦੇ ਨਿਸ਼ਾਨ ਮੌਜੂਦ ਹਨ। ਜਲ੍ਹਿਆਂਵਾਲਾ (PM Modi to inaugurate new Jallianwala Bagh Memorial complex today) ਬਾਗ ਵਿਖੇ ਇੱਕ ਥੀਏਟਰ ਬਣਾਇਆ ਗਿਆ ਹੈ।
ਹੋਰ ਪੜ੍ਹੋ: ਕਾਬੁਲ ਧਮਾਕਿਆਂ ਦੇ ਜਵਾਬ ਵਿਚ ਅਮਰੀਕਾ ਨੇ ਕੀਤਾ ਡ੍ਰੋਨ ਹਮਲਾ, ISIS ਦਾ ਸਾਜ਼ਿਸ਼ਕਰਤਾ ਢੇਰ
PM Modi
ਇਸ ਥੀਏਟਰ ਵਿੱਚ ਇੱਕੋ ਸਮੇਂ 80 ਲੋਕਾਂ ਦੀ ਸਮਰੱਥਾ ਵਾਲੇ ਡਿਜੀਟਲ ਡਾਕੂਮੈਂਟਰੀ ਦਿਖਾਈ ਜਾਵੇਗੀ। ਇਸਦੇ ਲਈ ਜਲ੍ਹਿਆਂਵਾਲਾ ਬਾਗ (PM Modi to inaugurate new Jallianwala Bagh Memorial complex today) ਦੇ ਸਾਕੇ ਤੇ ਇੱਕ ਡਿਜੀਟਲ ਡਾਕੂਮੈਂਟਰੀ ਤਿਆਰ ਕੀਤੀ ਗਈ ਹੈ। ਇਸ ਵਿੱਚ ਬ੍ਰਿਟਿਸ਼ ਫ਼ੌਜ ਦੇ ਗੇਟ ਤੋਂ ਦਾਖਲ ਹੋਣ ਤੋਂ ਲੈ ਕੇ ਜਲ੍ਹਿਆਂਵਾਲਾ ਬਾਗ (PM Modi to inaugurate new Jallianwala Bagh Memorial complex today) ਵਿੱਚ ਬੈਠੇ ਨਿਰਦੋਸ਼ ਲੋਕਾਂ ਉੱਤੇ ਗੋਲੀਬਾਰੀ ਤੱਕ ਦੀ ਘਟਨਾ ਕੈਦ ਹੈ। ਇਸ ਤੋਂ ਪਹਿਲਾਂ ਅਮਿਤਾਭ ਬੱਚਨ ਦੀ ਆਵਾਜ਼ ਵਿੱਚ ਸੈਲਾਨੀਆਂ ਨੂੰ ਪਹਿਲਾ ਲਾਈਟ ਐਂਡ ਸਾਊਡ ਸ਼ੋਅ ਦਿਖਾਇਆ ਜਾਂਦਾ ਸੀ।
Jallianwala Bagh
ਹੋਰ ਪੜ੍ਹੋ: Tokyo Paralympics: ਭਾਵਿਨਾ ਪਟੇਲ ਨੇ ਰਚਿਆ ਇਤਿਹਾਸ, ਸੋਨ ਤਮਗੇ ਤੋਂ ਇਕ ਕਦਮ ਦੂਰ