ਸਭ ਤੋਂ ਸਸਤੀ ਮਠਿਆਈ ਵੀ ਹੋਈ ਜ਼ਹਿਰੀਲੀ
Published : Oct 28, 2018, 12:35 pm IST
Updated : Oct 28, 2018, 12:35 pm IST
SHARE ARTICLE
ਮਠਿਆਈਆਂ
ਮਠਿਆਈਆਂ

ਤਿਉਹਾਰਾਂ ਦੇ ਦਿਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਸੂਬੇ ਵਿੱਚ ਮੌਜੂਦ ਮਿਠਾਈਆਂ ਦੀਆਂ ਦੁਕਾਨਾਂ ‘ਤੇ...

ਜੈਤੋ (ਭਾਸ਼ਾ) : ਤਿਉਹਾਰਾਂ ਦੇ ਦਿਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਗਾਤਾਰ ਸੂਬੇ ਵਿੱਚ ਮੌਜੂਦ ਮਿਠਾਈਆਂ ਦੀਆਂ ਦੁਕਾਨਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪਰ ਇਸ ਦੇ ਬਾਵਜੂਦ ਕਈ ਥਾਵਾਂ ‘ਤੇ ਅਜੇ ਤੱਕ ਵੀ ਘਟੀਆ ਪੱਧਰ ‘ਤੇ ਬਾਜ਼ਾਰਾਂ ‘ਚ ਮਿਠਾਈਆਂ ਤਿਆਰ ਕਰਕੇ ਸ਼ਰੇਆਮ ਵੇਚੀਆਂ ਜਾ ਰਹੀਆਂ ਹਨ। ਇਸ ਦੌਰਾਨ ਦੁੱਧ ਤੋਂ ਬਣਨ ਵਾਲਿਆਂ ਮਿਠਾਈਆਂ ਤੋਂ ਬਾਅਦ ਮਿਠਾਈਆਂ ਦਾ ਬਾਦਸ਼ਾਹ ਲੱਡੂ ਵੀ ਮਿਲਾਟਵ ਤੋਂ ਪਿੱਛੇ ਨਹੀਂ ਹੈ। ਇਹ ਮਾਮਲਾ ਜੈਤੋ ਦਾ ਹੈ,ਜਿਥੇ ਮਿਲਾਵਟੀ ਲੱਡੂਆਂ ਦੀ ਵਿਕਰੀ ਹੋ ਰਹੀ ਹੈ।

ਲੱਡੂਲੱਡੂ

ਕਿਹਾ ਜਾ ਰਿਹਾ ਹੈ ਕਿ ਲੱਡੂਆਂ ਵਿੱਚ ਵੀ ਵੱਡੇ ਪੱਧਰ ‘ਤੇ ਮਿਲਾਵਟ ਕੀਤੀ ਜਾ ਰਹੀ ਹੈ। ਲੋਕ ਰੈਡੀਮੇਡ ਬੂੰਦੀ ਤਿਆਰ ਕਰਕੇ ਅੱਗੇ ਵੇਚ ਰਹੇ ਹਨ, ਜੋਕਿ ਕਾਫੀ ਸਸਤੀ ਹੁੰਦੀ ਹੈ , ਜਿਸ ਦੌਰਾਨ ਹਨ ਲੋਕਾਂ ਧੰਦਾ ਬਣ ਚੁੱਕਿਆ ਹੈ। ਮਿਠਾਈਆਂ ਵੇਚਣ ਵਾਲੇ 3-3 ਮਹੀਨੇ ਪਹਿਲਾਂ ਹੀ ਘਟੀਆਂ ਰੈਡੀਮੇਟ ਬੂੰਦੀ ਤਿਆਰ ਕਰਕੇ ਬਾਜ਼ਾਰਾਂ ‘ਚ ਵੇਚ ਚੁੱਕੇ ਹਨ ਅਤੇ ਹੁਣ ਇਹ ਰੈਡੀਮੇਟ ਬੂੰਦੀ ਤਿਉਹਾਰਾਂ ਦੇ ਦਿਨਾਂ ‘ਚ ਮਿਠਾਈ ਵੇਚਣ ਵਾਲਿਆਂ ਦੀਆਂ ਦੁਕਾਨਾਂ ਦਾ ਲੱਡੂ ਦੇ ਰੂਪ ‘ਚ ਸ਼ਿੰਗਾਰ ਬਣ ਚੁੱਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement