ਪੰਜਾਬ ਦੇ ਮਾੜੇ ਹਾਲਾਤ 70 ਸਾਲਾਂ ਦੀ ਲੁੱਟ ਦਾ ਨਤੀਜਾ : ਡਾ. ਗਾਂਧੀ
Published : Nov 28, 2018, 1:07 pm IST
Updated : Nov 28, 2018, 1:07 pm IST
SHARE ARTICLE
Dharamvir Gandhi
Dharamvir Gandhi

''ਪੰਜਾਬ ਦੇ ਮਾੜੇ ਹਾਲਾਤ 70 ਸਾਲਾਂ ਦੀ ਲੁੱਟ ਦਾ ਨਤੀਜਾ'' ਲੋਕ ਸਭਾ ਮੈਂਬਰ ਡਾ. ਗਾਂਧੀ ਦਾ ਸਾਰੀਆਂ ਪਾਰਟੀਆਂ 'ਤੇ ਨਿਸ਼ਾਨਾ ਲੁੱਟ ਖਸੁੱਟ ਵਾਲੀਆਂ ਪਾਰਟੀਆਂ ....

ਪਟਿਆਲਾ (ਭਾਸ਼ਾ) : ''ਪੰਜਾਬ ਦੇ ਮਾੜੇ ਹਾਲਾਤ 70 ਸਾਲਾਂ ਦੀ ਲੁੱਟ ਦਾ ਨਤੀਜਾ'' ਲੋਕ ਸਭਾ ਮੈਂਬਰ ਡਾ. ਗਾਂਧੀ ਦਾ ਸਾਰੀਆਂ ਪਾਰਟੀਆਂ 'ਤੇ ਨਿਸ਼ਾਨਾ ਲੁੱਟ ਖਸੁੱਟ ਵਾਲੀਆਂ ਪਾਰਟੀਆਂ ਨਾਲ ਨਹੀਂ ਕਰਾਂਗੇ ਨੇੜਤਾ ਖਹਿਰਾ ਵਲੋਂ ਉਲੀਕੇ ਪ੍ਰੋਗਰਾਮ ਦੇ ਸਮਰਥਨ ਦੀ ਗੱਲ ਆਖੀ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾਕਟਰ ਧਰਮਿੰਦਰ ਗਾਂਧੀ ਨੇ ਕਿਹਾ ਪੰਜਾਬ ਦੇ ਮਾੜੇ ਹਾਲਾਤ ਕੋਈ ਇਕਦਮ ਨਹੀਂ ਆਏ ਹਨ ਬਲਕਿ ਇਹ ਸਰਕਾਰਾਂ ਵਲੋਂ ਪਿਛਲੇ 70 ਸਾਲਾਂ ਤੋਂ ਕੀਤੀ ਜਾ ਰਹੀ ਲੁੱਟ-ਖਸੁੱਟ ਦਾ ਨਤੀਜਾ ਹੈ।

Dharamvir GandhiDharamvir Gandhi

ਇਸ ਲਈ ਉਨ੍ਹਾਂ ਦਾ ਪੰਜਾਬ ਮੰਚ ਅਜਿਹੀ ਕਿਸੇ ਵੀ ਪਾਰਟੀ ਨਾਲ ਨੇੜਤਾ ਨਹੀਂ ਰੱਖੇਗਾ। ਡਾ. ਧਰਮਿੰਦਰ ਗਾਂਧੀ, ਮੈਂਬਰ ਲੋਕ ਸਭਾ ਦਸ ਦਈਏ ਕਿ ਕੁੱਝ ਸਮਾਂ ਪਹਿਲਾਂ ਡਾਕਟਰ ਗਾਂਧੀ ਨੇ ਪੰਜਾਬ ਮੰਚ ਨਾਂ ਦਾ ਫਰੰਟ ਕਾਇਮ ਕੀਤਾ ਸੀ। ਜਿਸ ਵਲੋਂ ਹੁਣ ਖਹਿਰਾ ਵਲੋਂ ਉਲੀਕੇ ਗਏ ਪ੍ਰੋਗਰਾਮ ਦੀ ਭਰਪੂਰ ਸਮਰਥਨ ਕੀਤਾ ਜਾ ਰਿਹਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement