Ferozepur Railway Division canceled 12 trains: ਵਧਦੀ ਧੁੰਦ ਕਾਰਨ ਲਿਆ ਫੈਸਲਾ
Ferozepur Railway Division canceled 12 trains: ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਨੇ 12 ਟਰੇਨਾਂ ਰੱਦ ਕਰ ਦਿੱਤੀਆਂ ਹਨ। ਰੇਲਵੇ ਡਿਵੀਜ਼ਨ ਨੇ ਇਹ ਫੈਸਲਾ ਧੁੰਦ ਨੂੰ ਲੈ ਕੇ ਲਿਆ ਹੈ। ਸਰਦੀਆਂ ਦੇ ਮੌਸਮ ਵਿੱਚ ਧੁੰਦ ਰੇਲਵੇ ਅਧਿਕਾਰੀਆਂ ਲਈ ਮੁਸੀਬਤ ਦਾ ਵਿਸ਼ਾ ਬਣ ਜਾਂਦੀ ਹੈ।
ਇਹ ਵੀ ਪੜ੍ਹੋ: Gangster Sanju News: ਐਨਕਾਊਂਟਰ 'ਚ ਮਾਰਿਆ ਗਿਆ ਗੈਂਗਸਟਰ ਸੰਜੂ ਘਰੋਂ ਸੀ ਬੇਦਖਲ, ਭਰੀਆਂ ਅੱਖਾਂ ਨਾਲ ਪਿਓ ਨੇ ਦੱਸਿਆ ਕਿ ਪੁੱਤ ਦੀਆਂ
ਇਸ ਕਾਰਨ ਕਿਸੇ ਵੀ ਰੇਲ ਹਾਦਸੇ ਤੋਂ ਬਚਣ ਲਈ ਰੇਲਵੇ ਨੇ ਪਟੜੀਆਂ ਦੀ ਸਾਂਭ-ਸੰਭਾਲ ਲਈ ਗੇਟਮੈਨਾਂ ਦੀ ਗਸ਼ਤ ਤੇਜ਼ ਕਰ ਦਿਤੀ ਹੈ। ਕਪੂਰਥਲਾ ਦੇ ਸਟੇਸ਼ਨ ਮਾਸਟਰ ਅਨਿਲ ਕੁਮਾਰ ਨੇ ਦੱਸਿਆ ਕਿ 1 ਦਸੰਬਰ ਤੋਂ ਹੁਣ ਤੱਕ 12 ਯਾਤਰੀ ਟਰੇਨਾਂ ਜ਼ਿਆਦਾ ਧੂੰਏਂ ਕਾਰਨ ਰੱਦ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: Canada News: ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣੇ ਪਹਿਲੇ ਮੈਚ ਵਿਚ ਕੈਨੇਡਾ ਨੂੰ 12-0 ਨਾਲ ਹਰਾਇਆ