Mohali News : ਗੁਰਦੁਆਰਾ ਅੰਬ ਸਾਹਿਬ ਨਾਲ ਬਣ ਰਹੇ ਇਕ ਨਿੱਜੀ ਮਾਲ ਵਿੱਚ ਅੰਬਾਂ ਦੇ ਪੇੜ ਦੀ ਕਟਾਈ ਦਾ ਮਾਮਲਾ ਗਰਮਾਇਆ
Published : Nov 30, 2025, 2:11 pm IST
Updated : Nov 30, 2025, 2:11 pm IST
SHARE ARTICLE
The issue of Cutting Down Mango trees in a Private Mall Being Built in Mohali Has Come to Light Latest News in Punjabi
The issue of Cutting Down Mango trees in a Private Mall Being Built in Mohali Has Come to Light Latest News in Punjabi

Mohali News : ਕੰਪਨੀ ਦੇ ਗੇਟ ਦੇ ਬਾਹਰ ਦਿਤਾ ਜਾ ਰਿਹੈ ਧਰਨਾ 

The issue of Cutting Down Mango trees in a Private Mall Being Built in Mohali Has Come to Light Latest News in Punjabi ਮੋਹਾਲੀ : ਗੁਰਦੁਆਰਾ ਅੰਬ ਸਾਹਿਬ ਦੇ ਨਾਲ ਬਣ ਰਹੇ ਇੱਕ ਨਿੱਜੀ ਮੌਲ ਦੇ ਵਿੱਚ ਅੰਬਾਂ ਦੇ ਪੇੜ ਦੀ ਕਟਾਈ ਦਾ ਮਾਮਲਾ ਗਰਮਾ ਗਿਆ ਹੈ।  85 ਸਾਲ ਦੇ ਬਜ਼ੁਰਗ ਲਾਭ ਸਿੰਘ ਨੇ ਵੀ ਸੰਘਰਸ਼ ਨੂੰ ਤਿੱਖਾ ਕੀਤਾ ਹੈ ਤੇ ਕੰਪਨੀ ਦੇ ਗੇਟ ਦੇ ਬਾਹਰ ਧਰਨਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਕੰਪਨੀ ਵਿਰੁਧ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਤਾਂ ਭੁੱਖ ਹੜਤਾਲ ਕੀਤੀ ਜਾਵੇਗੀ।

ਦੱਸ ਦਈਏ ਕਿ ਇਸ ਸਬੰਧੀ ਪ੍ਰਸ਼ਾਸਨ ਨੇ ਤਿੰਨ ਦਿਨ ਦਾ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਤਿੰਨ ਦਿਨਾਂ ਦੇ ਵਿਚ ਨਿਜੀ ਮਾਲ ਵਿਰੁਧ ਅੰਬਾਂ ਦੀ ਕਟਾਈ ਨੂੰ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਬਜ਼ੁਰਗ ਲਾਭ ਸਿੰਘ ਨੇ ਕਿਹਾ ਕਿ ਜੇ ਤਿੰਨ ਦਿਨਾਂ ਵਿਚ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਤਾਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਦੱਸ ਦਈਏ ਕਿ ਬਜ਼ੁਰਗ ਲਾਭ ਸਿੰਘ ਦੇ ਨਾਲ ਹੋਰ ਵੀ ਵਾਤਾਵਰਣ ਪ੍ਰੇਮੀ ਅੱਗੇ ਆਉਣ ਲੱਗੇ ਹਨ। 
ਜ਼ਿਕਰਯੋਗ ਹੈ ਕਿ 100 ਤੋਂ 200 ਸਾਲ ਪੁਰਾਣੇ ਇਤਿਹਾਸਿਕ ਅੰਬਾਂ ਦੇ ਦਰੱਖ਼ਤ ਨਿੱਜੀ ਕੰਪਨੀ ਵਲੋਂ ਕੱਟ ਦਿੱਤੇ ਗਏ ਸਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement