US News: ਕੈਲੀਫੋਰਨੀਆ ’ਚ ਹੁਣ ਫਾਸਟ ਫੂਡ ਵਰਕਰਾਂ ਨੂੰ ਮਿਲੇਗੀ ਘੱਟੋ-ਘੱਟ 20 ਡਾਲਰ ਪ੍ਰਤੀ ਘੰਟਾ ਤਨਖ਼ਾਹ
Published : Apr 1, 2024, 8:59 am IST
Updated : Apr 1, 2024, 8:59 am IST
SHARE ARTICLE
20 dollar minimum wage for fast food workers in California set to start Monday
20 dollar minimum wage for fast food workers in California set to start Monday

ਪੰਜਾਬੀ ਫਾਸਟ ਫੂਡ ਵਰਕਰਾਂ ਨੂੰ ਵੀ ਹੋਵੇਗਾ ਫ਼ਾਇਦਾ

US News: ਕੈਲੀਫੋਰਨੀਆ ਵਿਚ ਸੋਮਵਾਰ ਤੋਂ ਇਕ ਨਵਾਂ ਨਿਯਮ ਲਾਗੂ ਹੋਣ ਵਾਲਾ ਹੈ। ਇਸ ਨਿਯਮ ਤੋਂ ਬਾਅਦ ਕੈਲੀਫੋਰਨੀਆ ਵਿਚ ਜ਼ਿਆਦਾਤਰ ਫਾਸਟ ਫੂਡ ਵਰਕਰਾਂ ਨੂੰ ਘੱਟੋ-ਘੱਟ 20 ਡਾਲਰ ਪ੍ਰਤੀ ਘੰਟੇ ਦਾ ਭੁਗਤਾਨ ਕੀਤਾ ਜਾਵੇਗਾ।

ਦਰਅਸਲ ਕੈਲੀਫੋਰਨੀਆ ’ਚ ਘੱਟ ਤਨਖ਼ਾਹ ਵਾਲੇ ਪੇਸ਼ਿਆਂ ਨੂੰ ਵਧੇਰੇ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਲਈ ਸੋਮਵਾਰ ਤੋਂ ਨਵਾਂ ਉਜਰਤ ਕਾਨੂੰਨ ਲਾਗੂ ਕੀਤਾ ਜਾਵੇਗਾ। ਇਸ ਨਾਲ ਪੰਜਾਬੀ ਫਾਸਟ ਫੂਡ ਵਰਕਰਾਂ ਨੂੰ ਵੀ ਕਾਫੀ ਫ਼ਾਇਦਾ ਹੋਵੇਗਾ।

ਰਾਜ ਵਿਧਾਨ ਸਭਾ ’ਚ ਡੈਮੋਕ੍ਰੇਟਸ ਨੇ ਪਿਛਲੇ ਸਾਲ ਇਹ ਮਾਨਤਾ ਦੇਣ ਲਈ  ਕਾਨੂੰਨ ਪਾਸ ਕੀਤਾ ਸੀ। ਫਾਸਟ ਫੂਡ ਰੈਸਟੋਰੈਂਟਾਂ ’ਚ ਕੰਮ ਕਰਨ ਵਾਲੇ 5 ਲੱਖ ਤੋਂ ਵੱਧ ਲੋਕਾਂ ’ਚੋਂ ਬਹੁਤ ਸਾਰੇ ਅਜਿਹੇ ਬਾਲਗ ਨਹੀਂ ਹਨ, ਜੋ ਅਪਣੇ ਪਰਵਾਰ ਦਾ ਗੁਜ਼ਾਰਾ ਚਲਾਉਣ ਵਿਚ ਸਹਾਇਤਾ ਕਰਦੇ ਹਨ।

ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ’ਚ ਫਾਸਟ ਫੂਡ ਵਰਕਰਾਂ ਵਲੋਂ ਪ੍ਰਤੀ ਘੰਟਾ ਤਨਖ਼ਾਹ ’ਚ ਵਾਧੇ ਨੂੰ ਲੈ ਕੇ ਕਾਫੀ ਸਮੇਂ ਤੋਂ ਸੜਕਾਂ ’ਤੇ ਧਰਨੇ-ਪ੍ਰਦਰਸ਼ਨ ਕੀਤੇ ਜਾ ਰਹੇ ਹਨ।

(For more Punjabi news apart from 20 dollar minimum wage for fast food workers in California set to start Monday, stay tuned to Rozana Spokesman)

 

Tags: california

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement