
ਉਹਨਾਂ ਨੂੰ ਨਿਊਯਾਰਕ ਦੇ ਟਰਾਨਸਿਟ ਜ਼ਿਲ੍ਹੇ ਵਿਚ ਕਮਾਂਡਿੰਗ ਅਫ਼ਸਰ ਦਾ ਅਹੁਦਾ ਦਿੱਤਾ ਗਿਆ ਹੈ।
ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਪੀਰ ਦੀ ਸੈਨ ਨਾਲ ਸਬੰਧ ਰੱਖਣ ਵਾਲੇ ਅਮਨਜੀਤ ਸਿੰਘ ਸੰਧੂ ਨੇ ਨਿਊਯਾਰਕ ਵਿਚ ਪੰਜਾਬੀਆਂ ਦਾ ਮਾਣ ਵਧਾਇਆ ਹੈ। ਉਹ ਨਿਊਯਾਰਕ ਪੁਲਿਸ ਵਿਚ ਕਮਾਂਡਿੰਗ ਅਫ਼ਸਰ ਬਣਨ ਵਾਲੇ ਪਹਿਲੇ ਸਿੱਖ ਬਣੇ ਹਨ। ਉਹਨਾਂ ਨੂੰ ਨਿਊਯਾਰਕ ਦੇ ਟਰਾਨਸਿਟ ਜ਼ਿਲ੍ਹੇ ਵਿਚ ਕਮਾਂਡਿੰਗ ਅਫ਼ਸਰ ਦਾ ਅਹੁਦਾ ਦਿੱਤਾ ਗਿਆ ਹੈ।