Italy news: ਇਟਲੀ ਵਿਚ ਕਾਰੋਬਾਰ ਕਰਨ ਵਾਲਿਆਂ ਲਈ ਰਾਹਤ ਭਰੀ ਖਬਰ, ਹੁਣ ਪੰਜਾਬੀ ਭਾਸ਼ਾ ਵਿਚ ਹੋ ਸਕੇਗਾ ਪੇਪਰ ਵਰਕ

By : GAGANDEEP

Published : Feb 16, 2024, 2:44 pm IST
Updated : Feb 16, 2024, 2:57 pm IST
SHARE ARTICLE
Paper work can now be done in Punjabi language in Italy News in punjabi
Paper work can now be done in Punjabi language in Italy News in punjabi

Italy news: ਕਾਰੋਬਾਰ ਵਿਚ ਬੋਲੀ ਕਾਰਨ ਕਿਸੇ ਤਰ੍ਹਾਂ ਦੀ ਨਹੀਂ ਆਵੇਗੀ ਮੁਸ਼ਕਲ

Paper work can now be done in Punjabi language in Italy News in punjabi : ਇੰਡੀਆ ਤੋ ਇਟਲੀ ਜਾ ਕੇ ਕਾਰੋਬਾਰ ਕਰਨ ਵਾਲਿਆਂ ਦੀਆਂ ਜਰੂਰਤਾਂ ਨੂੰ ਧਿਆਨ ਵਿਚ ਰੱਖਦਿਆ ਇਥੋਂ ਦੇ ਕਾਰੋਬਾਰ ਨੂੰ ਚਲਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਸੰਸਥਾ ਫਿਨਏਮਪਰੇਸਾ, ਨੇ ਕਾਰੋਬਾਰੀਆ ਨੂੰ ਲੋੜੀਂਦੇ ਕੋਰਸ ਜਾਂ ਕਾਗਜ਼ ਪੱਤਰ ਦੇ ਟਰਾਂਸਲੈਸ਼ਨ ਲਈ ਨੀਟਾ ਐਂਡ ਬ੍ਰਦਰਜ਼ ਨਾਮੀ ਕੰਪਨੀ ਨਾਲ ਸਮਝੌਤਾ ਕੀਤਾ ਹੈ ਤਾਂ ਜੋ ਇਟਲੀ ਆਉਣ ਵਾਲਿਆਂ ਨੂੰ ਇਥੇ ਆ ਕੇ ਕਾਰੋਬਾਰ ਵਿਚ ਬੋਲੀ ਕਾਰਨ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨ ਪਵੇ।

ਇਹ ਵੀ ਪੜ੍ਹੋ: Health News: 4.3 ਕਰੋੜ ਤੋਂ ਵੱਧ ਭਾਰਤੀ ਔਰਤਾਂ ਇਸ ਗੰਭੀਰ ਬਿਮਾਰੀ ਦਾ ਹਨ ਸ਼ਿਕਾਰ, ਹੋ ਸਕਦਾ ਬਾਂਝਪਨ ਦਾ ਖ਼ਤਰਾ

ਇਸ ਲਈ ਦੋਹਾਂ ਐਸੈਸੋਸੀਏਸ਼ਨ ਵਲੋਂ ਇੰਡੀਆ ਵਿਚ ਆਪਣੇ ਵਪਾਰਿਕ ਸਹਿਯੋਗੀ ਵਜੋ ਨੀਟਾ ਐਂਡ ਬ੍ਰਦਰਜ਼ ਨੂੰ ਆਪਣੇ ਸਹਿਯੋਗੀ ਵਜੋ ਚੁਣਿਆ ਹੈ ਜੋ ਕਿ ਇਟਲੀ ਆਉਣ ਵਾਲਿਆਂ ਨੂੰ ਸਾਰੀ ਜਾਣਕਾਰੀ ਪੰਜਾਬੀ ਵਿਚ ਦੇਣਗੇ। ਦੱਸਣਯੋਗ ਹੈ ਕਿ ਨੀਟਾ ਬ੍ਰਦਰਜ਼ ਉਹੀ ਕੰਪਨੀ ਹੈ ਜਿਸ ਨੇ ਸਭ ਤੋਂ ਪਹਿਲਾ ਇਟਲੀ ਆਏ ਪੰਜਾਬੀਆਂ ਦੀਆਂ ਮੁਸ਼ਕਲਾਂ ਨੂੰ ਵੇਖਦੇ ਡਰਾਵਿੰਗ ਲਾਇਸੈਂਸ ਕਰਵਾਉਣ ਲਈ ਟਰਾਂਸਪੋਰਟ ਵਿਭਾਗ ਦੇ ਇਮਤਿਹਾਨ ਨੂੰ ਪਾਸ ਕਰਵਾਉਣ ਲਈ ਪੰਜਾਬੀ ਬੋਲੀ ਵਿਚ ਟਰਾਂਸਲੈਸ਼ਨ ਕਰਵਾ ਕਿ ਹਜ਼ਾਰਾਂ ਪੰਜਾਬੀਆਂ ਨੂੰ ਕਾਰ, ਬੱਸ ਅਤੇ ਟਰੱਕਾਂ ਦੇ ਲਾਇਸੈਂਸ ਬਣਾਉਣ ਲਈ ਪੜ੍ਹਾਈ ਕਰਵਾਈ ਸੀ। 

ਇਹ ਵੀ ਪੜ੍ਹੋ: Farmer protest: ਕਿਸਾਨ ਤੋਂ ਬਾਅਦ ਸ਼ੰਭੂ ਬਾਰਡਰ 'ਤੇ GRP ਸਬ-ਇੰਸਪੈਕਟਰ ਨੇ ਤੋੜਿਆ ਦਮ

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਮੌਕੇ ਪ੍ਰੈਸ ਨਾਲ ਗੱਲਬਾਤ ਦੌਰਾਨ ਕੰਪਨੀ ਐਮ ਡੀ ਮਲਕੀਤ ਨੀਟਾ ਦੱਸਿਆ ਕਿ ਇਟਲੀ ਵਿਚ ਪੰਜਾਬੀਆਂ ਦੀ ਵਧਦੀ ਗਿਣਤੀ ਨੂੰ ਵੇਖ ਕੇ ਇਹ ਪ੍ਰਾਜੈਕਟ ਤਿਆਰ ਕੀਤਾ। ਜਿਸ ਲਈ ਕੋਈ 2 ਸਾਲ ਤੋਂ ਕੰਮ ਚੱਲ ਰਿਹਾ ਸੀ ਅਤੇ ਭਾਰਤ ਤੋ ਇਟਲੀ ਆ ਕੇ ਕਾਰੋਬਾਰ ਕਰਨ ਵਾਲਿਆਂ ਲਈ ਸੁਨਿਹਰੀ ਮੌਕਾ ਹੈ ਕਿ ਉਨਾਂ ਨੂੰ ਪੇਪਰ ਵਰਕ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀ ਅਵੇਗੀ ਤੇ ਉਹ ਬੜੀ ਅਸਾਨੀ ਨਾਲ ਇਥੇ ਆ ਕੇ ਕਾਰੋਬਾਰ ਕਰ ਸਕਣਗੇ| ਸਾਰੇ ਲੋੜੀਂਦੇ ਪੇਪਰਾਂ ਵਰਕ ਉਨਾਂ ਦੀ ਕੰਪਨੀ ਕਰਕੇ ਦੇਵੇਗੀ।

ਮਿਲਾਨ ਤੋਂ ਦਲਜੀਤ ਮੱਕੜ ਦੀ ਰਿਪੋਰ

(For more Punjabi news apart from More than Paper work can now be done in Punjabi language in Italy News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement