ਇਟਲੀ ’ਚ ਪੰਜਾਬੀ ਨੌਜਵਾਨ ਦੀ ਨਹਿਰ ’ਚ ਡੁੱਬਣ ਨਾਲ ਮੌਤ
Published : Aug 19, 2021, 6:56 am IST
Updated : Aug 19, 2021, 6:56 am IST
SHARE ARTICLE
Sarbjit Singh
Sarbjit Singh

ਮ੍ਰਿਤਕ ਤਕਰੀਬਨ ਡੇਢ ਸਾਲ ਪਹਿਲਾਂ ਗਿਆ ਸੀ ਇਟਲੀ

 

ਇਟਲੀ : ਇਟਲੀ ਵਿਚ ਮਿਲਾਨ ਦੇ ਨਜ਼ਦੀਕ ਪੈਂਦੇ ਸਹਿਰ ਤੁਰਬੀਗੋ ਵਿਖੇ ‘ਚ ਤਕਰੀਬਨ ਡੇਢ ਸਾਲ ਤੋਂ ਆਏ ਪੰਜਾਬੀ ਨੌਜਵਾਨ ਸਰਬਜੀਤ ਸਿੰਘ (25) ਦੀ ਨਹਿਰ ‘ਚ ਡੁੱਬਣ ਨਾਲ (Punjabi youth drowns in canal in Italy) ਮੌਤ ਹੋ ਗਈ ਹੈ।

 

DeathDeath

 

ਮ੍ਰਿਤਕ ਦੇ ਦੋਸਤ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਰਬਜੀਤ ਸਿੰਘ ਪੰਜਾਬ ਦੇ ਪਿੰਡ ਮੀਰੇ ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਹੈ, ਜੋ ਕਿ ਭੂਆ ਦੇ ਮੁੰਡੇ ਨਾਲ ਮਿਲਾਨ ਦੇ ਨਜ਼ਦੀਕ ਪੈਂਦੇ ਸਹਿਰ ਤੁਰਬੀਗੋ ਵਿਖੇ ਨਹਿਰ (Punjabi youth drowns in canal in Italy) ‘ਤੇ ਨਹਾਉਣ ਗਿਆ ਸੀ।

 

DeathDeath

ਹੋਰ ਪੜ੍ਹੋ: ਕੈਨੇਡਾ ਨੇ ਅਫ਼ਗ਼ਾਨਿਸਤਾਨ ਦੀ ਨਵੀਂ ਸਰਕਾਰ ਨੂੰ ਮਾਨਤਾ ਦੇਣ ਤੋਂ ਕੀਤਾ ਇਨਕਾਰ

 

ਜਿਸ ਦੀ ਨਹਿਰ ‘ਚ ਡੁੱਬ ਜਾਣ ਨਾਲ ਮੌਤ (Punjabi youth drowns in canal in Italy) ਹੋ ਗਈ ਹੈ। ਮ੍ਰਿਤਕ ਸਰਬਜੀਤ ਸਿੰਘ ਇਟਲੀ ਦੇ ਸ਼ਹਿਰ ਨੋਵਾਰਾ ਵਿਖੇ ਰਹਿ ਰਿਹਾ ਸੀ। ਸਰਬਜੀਤ ਇਟਲੀ ‘ਚ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ।

Sarbjit SinghSarbjit Singh

 

ਹੋਰ ਪੜ੍ਹੋ : ਅਫ਼ਗ਼ਾਨਿਸਤਾਨ ਵਿਚ ਅਮਰੀਕਾ ਵੀ ਹਾਰਿਆ, ਰੂਸ ਵੀ ਭੱਜਾ ਤੇ ਤਾਲਿਬਾਨ (ਸਥਾਨਕ ਗੁਰੀਲੇ) ਜਿੱਤ ਗਏ!

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement