ਡੋਕਲਾਮ ਗਤੀਰੋਧ ਨੂੰ ਹੱਲ ਕਰਨ ਲਈ 'ਅਨੁਕੂਲ ਹਾਲਾਤ' ਪੈਦਾ ਕੀਤੇ : ਚੀਨ
Published : Jul 25, 2019, 10:22 am IST
Updated : Jul 25, 2019, 10:22 am IST
SHARE ARTICLE
Doklam created 'favorable conditions' for resolving obstacles: China
Doklam created 'favorable conditions' for resolving obstacles: China

ਡੋਕਾਲਾਮ ਗਤੀਰੋਧ ਉਸ ਸਮੇਂ ਸ਼ੁਰੂ ਹੋਇਆ ਜਦੋਂ ਭਾਰਤੀ ਫੌਜਾਂ ਨੇ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਨੂੰ ਉਥੇ ਸੜਕ ਨਿਰਮਾਣ ਤੋਂ ਰੋਕ ਦਿਤਾ ਸੀ

ਬੀਜਿੰਗ  : ਚੀਨੀ ਫ਼ੌਜ ਨੇ ਬੁਧਵਾਰ ਨੂੰ ਕਿਹਾ ਹੈ ਕਿ ਉਹ ਭਾਰਤ-ਚੀਨ ਸਰਹੱਦ 'ਚ ਸੁਰੱਖਿਆ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਅਤੇ ਉਸਨੇ 2017 ਵਿਚ  ਡੋਕਲਾਮ ਗਤੀਰੋਧ ਨੂੰ ਹੱਲ ਕਰਨ ਦੇ ਲਈ ''ਅਨੁਕੂਲ ਹਾਲਾਤ'' ਪੈਦਾ ਕੀਤੇ। ਚੀਨ ਦੇ ਰਖਿਆ ਮੰਤਰਾਲੇ ਨੇ ਇਥੇ 'ਨਵੇਂ ਯੁਗ' 'ਚ ਚੀਨ ਦੀ ਰਸ਼ਟਰੀ ਸੁਰੱਖਿਆ' ਸਿਰਲੇਖ ਵਾਲਾ ਇਕ ਸ਼ਵੇਤ ਪੱਤਰ ਜਾਰੀ ਕੀਤਾ ਜਿਸ ਵਿਚ ਭਾਰਤ, ਅਮਰੀਕਾ, ਰੂਸ ਅਤੇ ਹੋਰ ਦੇਸ਼ਾਂ ਦੀ ਤੁਲਨਾ 'ਚ ਚੀਨ ਦੇ ਫੌਜੀ ਵਿਕਾਸ ਦੇ ਵੱਖੋ-ਵੱਖਰੇ ਪਹਿਲੂਆਂ ਨੂੰ ਛੂਹਿਆ ਗਿਆ ਹੈ।

Created 'favourable conditions' to resolve  Doklam standoff, says ChinaCreated 'favourable conditions' to resolve Doklam standoff, says China

ਸ਼ਵੇਤ ਪੱਤਰ 'ਚ ਚੀਨ-ਭਾਰਤੀ ਸਰਹੱਦ 'ਤੇ ਸਥਿਤੀ ਬਾਰੇ ਕਿਹਾ ਹੈ ਕਿ ਚੀਨੀ ਫੌਜ “ਭਾਰਤ ਨਾਲ ਸਰਹੱਦ 'ਤੇ ਸਥਿਰਤਾ ਅਤੇ ਸੁਰੱਖਿਆ ਨੂੰ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਹ ਡੋਂਗਲਾਂਗ (ਡੋਕਲਾਮ) ਦੇ ਸ਼ਾਂਤੀਪੂਰਨ ਹੱਲ ਲਈ ਅਨੁਕੂਲ ਹਾਲਾਤ ਪੈਦਾ ਕਰਦੀ ਹੈ। ਅਜਿਹਾ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕੋ ਹਨ। '' ਸ਼ਵੇਤ ਪੱਤਰ 'ਤੇ ਡੋਕਲਾਮ ਦਾ ਜ਼ਿਕਰ ਇਨ੍ਹਾਂ ਰੀਪੋਰਟ ਦੀ ਪ੍ਰਸ਼ਠਭੂਮੀ 'ਚ ਅਹਿਮ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਚੀਨ ਗਤੀਰੋਧ ਸਥਲ ਤੋਂ ਕੁਝ ਹੀ ਦੂਰੀ 'ਤੇ ਅਪਣੇ ਬਲਾਂ ਨੂੰ ਫਿਰ ਤੋਂ ਮਜ਼ਬੂਤ ਕਰ ਰਿਹਾ ਹੈ। 

People's Liberation ArmyPeople's Liberation Army

ਡੋਕਾਲਾਮ ਗਤੀਰੋਧ ਉਸ ਸਮੇਂ ਸ਼ੁਰੂ ਹੋਇਆ ਜਦੋਂ ਭਾਰਤੀ ਫੌਜਾਂ ਨੇ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਨੂੰ ਉਥੇ ਸੜਕ ਨਿਰਮਾਣ ਤੋਂ ਰੋਕ ਦਿਤਾ ਸੀ। ਇਸ ਅੜਚਨਾਂ ਦੇ ਕਾਰਨ, ਦੋਵਾਂ ਮੁਲਕਾਂ ਦੇ ਸਬੰਧ ਤਣਾਅਪੁਰਣ ਹੋ ਗਏ ਸੀ। ਪੀ.ਐਲ.ਏ. ਦੀ ਸੜਕ ਉਸਾਰੀ ਨੂੰ ਰੋਕਣ ਤੋਂ ਬਾਅਦ ਇਹ ਗਤੀਰੋਧ ਖ਼ਤਮ ਹੋ ਗਿਆ, ਜਿਸ ਤੋਂ ਬਾਅਦ ਭਾਰਤ ਨੇ ਅਪਣੀਆਂ ਫੌਜਾਂ ਵੀ ਉਥੇ ਤੋਂ ਵਾਪਸ ਬੁਲਾ ਲਈਆਂ। ਇਸ ਦੇ  ਬਾਅਦ ਪ੍ਰਧਾਨ ਮੰਤਰੀ ਨੇ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਦੇ ਵਿਚਕਾਰ ਵੂਹਾਨ 'ਚ 2018 ਵਿਚ ਸ਼ਿਖ਼ਰ ਵਾਰਤਾ ਹੋਈ ਸੀ, ਜਿਸ ਦੇ ਬਾਅਦ ਦੋਨਾਂ ਦੇਸ਼ ਦੇ ਵਿਚਕਾਰ ਸਬੰਧ ਠੀਕ ਹੋਏ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement