ਗੱਡੀ ਦੇ ਬਦਲੇ ਪੈ੍ਰਮਿਕਾ ਨਾਲ ਸਬੰਧ ਬਣਾਉਣ ਦੀ ਸ਼ਰਤ ਰਖਣ 'ਤੇ ਹੱਤਿਆ
Published : Dec 25, 2018, 4:32 pm IST
Updated : Dec 25, 2018, 4:32 pm IST
SHARE ARTICLE
 Murder over demand
Murder over demand

ਪੁਲਿਸ ਨੇ ਟ੍ਰਾਂਸਪੋਰਟ ਕੋਂਟ੍ਰੈਕਟਰ ਵਿਨੋਦ ਕੁਮਾਰ ਦੀ ਹੱਤਿਆ ਤੋਂ ਬਾਅਦ ਮੁਲਜ਼ਮ ਵਿਕਰਮ ਨੂੰ ਸੋਮਵਾਰ ਅਦਾਲਤ 'ਚ ਪੇਸ਼ ਕਰ ਦੋ ਦਿਨ ਦੇ ਰਿਮਾਂਡ 'ਤੇ ਲਿਆ ਹੈ। ਰਿਮਾਂਡ...

ਪਲਵਲ(ਭਾਸ਼ਾ): ਪੁਲਿਸ ਨੇ ਟ੍ਰਾਂਸਪੋਰਟ ਕੋਂਟ੍ਰੈਕਟਰ ਵਿਨੋਦ ਕੁਮਾਰ ਦੀ ਹੱਤਿਆ ਤੋਂ ਬਾਅਦ ਮੁਲਜ਼ਮ ਵਿਕਰਮ ਨੂੰ ਸੋਮਵਾਰ ਅਦਾਲਤ 'ਚ ਪੇਸ਼ ਕਰ ਦੋ ਦਿਨ ਦੇ ਰਿਮਾਂਡ 'ਤੇ ਲਿਆ ਹੈ। ਰਿਮਾਂਡ ਦੇ ਕੁੱਝ ਘੰਟੇ ਬਾਅਦ ਹੀ ਪੁੱਛ ਗਿਛ ਦੌਰਾਨ ਵਿਕਰਮ ਨੇ ਹੱਤਿਆ ਦਾ ਪੂਰਾ ਖੁਲਾਸਾ ਕਰ ਕੀਤਾ।  ਡੀਐਸਪੀ ਅਭਿਮੰਨਿਊ ਲੋਹਾਨ ਨੇ ਦੱਸਿਆ ਕਿ ਵਿਕਰਮ ਅਤੇ ਵਿਨੋਦ ਦਾ ਆਪਸ 'ਚ ਉੱਠਣਾ-ਬੈਠਣਾ ਸੀ। ਵਿਕਰਮ ਨੇ ਅਪਣੀ ਪ੍ਰੇਮਿਕਾ ਨੂੰ ਘੁਮਾਉਣ ਲਈ ਵਿਨੋਦ ਤੋਂ ਇਕ ਦਿਨ ਲਈ ਗੱਡੀ ਮੰਗੀ ਸੀ।

Murder caseMurder case

ਵਿਨੋਦ ਗੱਡੀ ਦੇਣ ਲਈ ਤਾਂ ਤਿਆਰ ਹੋ ਗਿਆ, ਪਰ ਉਸ ਨੇ ਵਿਕਰਮ ਦੀ ਪ੍ਰੇਮਿਕਾ ਨਾਲ ਸਬੰਧ ਬਣਾਉਣ ਦੀ ਗੱਲ ਕਹੀ। ਇਸ ਗੱਲ ਨੂੰ ਲੈ ਕੇ ਵਿਕਰਮ ਅਤੇ ਵਿਨੋਦ ਵਿਚਾਲੇ ਬਹਿਸ ਬਸਾਈ ਹੋਈ। ਜਿਸ ਤੋਂ ਬਾਅਦ 15 ਦਸੰਬਰ ਦੀ ਸ਼ਾਮ ਸਾਢੇ 7 ਵਜੇ ਵਿਨੋਦ ਅਪਣੀ ਆਈ ਟਵੇਂਟੀ ਕਾਰ ਤੋਂ ਜਦੋਂ ਪਿੰਡ ਮੇਘਪੁਰ ਤੋਂ ਪਲਵਾਨ ਲਈ ਜਾ ਰਿਹਾ ਸੀ, ਤਾਂ ਰਸਤੇ 'ਚ ਵਿਕਰਮ ਵੀ ਉਸ ਦੇ ਨਾਲ ਬੈਠ ਗਿਆ।

MurderMurder

ਰਸਤੇ 'ਚ ਵਿਕਰਮ ਨੇ ਦੋ ਬੀਅਰ ਦੀਆਂ ਬੋਤਲਾਂ ਖਰੀਦੀਆਂ ਅਤੇ ਉਨ੍ਹਾਂ ਨੂੰ ਪੀਂਦੇ ਹੋਏ ਹਾਇਵੇ 'ਤੇ ਪਿੰਡ ਆਲਹਾਪੁਰ ਦੇ ਵੱਲ ਗਿਆ। ਰਸਤੇ 'ਚ ਗੱਡੀ ਰੋਕ ਕੇ ਦੋਨਾਂ ਗੱਲ ਕਰਨ ਲੱਗੇ। ਇਸ ਦੌਰਾਨ ਵਿਕਰਮ ਨੇ ਗਲਾ ਦਬਾ ਕੇ ਵਿਨੋਦ ਦੀ ਹੱਤਿਆ ਕਰ ਦਿਤੀ। ਵਿਨੋਦ ਦੀ ਲਾਸ਼ ਨੂੰ ਕਾਰ ਦੀ ਪਿੱਛਲੀ ਸੀਟ 'ਤੇ ਬਿਠਾ ਦਿਤਾ ਅਤੇ ਨੂੰਹ ਰੋਡ ਦੇ ਰਸਤੇ ਪਿੰਡਾਂ ਤੋਂ ਜਾਂਦੇ ਹੋਏ ਮੇਘਪੁਰ ਦੇ ਕੋਲ ਕੂੜੇ ਦੇ ੜੇਰ 'ਚ ਦੱਬ ਦਿਤਾ। ਇਸ ਤੋਂ ਬਾਅਦ ਉਸ ਨੇ ਗੱਡੀ ਰਸੂਲਪੁਰ ਰੋਡ 'ਤੇ ਖੜੀ ਕਰ ਦਿਤੀ।

MurderMurder

ਜਿਸ ਤੋਂ ਬਾਅਦ ਉਹ ਦੂੱਜੇ ਦਿਨ 16 ਦਸੰਬਰ ਨੂੰ ਵਿਨੋਦ ਦੀ ਗੱਡੀ ਲੈ ਗਿਆ ਅਤੇ ਪੂਰੇ ਦਿਨ ਅਪਣੀ ਪ੍ਰੇਮਿਕਾ ਨੂੰ ਘੁਮਾਉਂਦਾ ਰਿਹਾ। ਅਗਲੇ ਦਿਨ ਵੀ ਉਹ ਗੱਡੀ 'ਚ ਆਪਣੀ ਪ੍ਰੇਮਿਕਾ ਦੇ ਨਾਲ ਘੁੱਮਣ ਤੋ ਬਾਅਦ ਉਸ ਨੂੰ ਬਸ ਸਟੈਂਡ ਦੇ ਨਜ਼ਦੀਕ ਖੜੀ ਕਰ ਆਪਣੇ ਘਰ ਚਲਾ ਆਇਆ। ਪੁਲਿਸ ਰਿਮਾਂਡ ਦੌਰਾਨ ਵਿਕਰਮ ਨੇ ਪੁਲਿਸ ਅਭਿਮੰਨਿਊ ਲੋਹਾਨ ਦਾ ਕਹਿਣਾ ਹੈ ਕਿ ਹੱਤਿਆ 'ਚ ਕੋਈ ਹੋਰ ਵੀ ਵਿਅਕਤੀ ਸ਼ਾਮਿਲ ਹੋ ਸਕਦਾ ਹੈ। 

Murder CaseMurder Case

ਪੁੱਛ-ਗਿੱਛ ਲਈ ਪੁਲਿਸ ਵਿਕਰਮ ਦੀ ਪ੍ਰੇਮਿਕਾ ਨੂੰ ਵੀ ਬੁਲਾਏਗੀ। ਮ੍ਰਿਤਕ ਵਿਨੋਦ ਦੇ ਘਰਵਾਲਿਆਂ ਨੇ ਪਿੰਡ ਕਛਰਾਲੀ ਦੇ ਜਿਨ੍ਹਾਂ ਲੋਕਾਂ ਦਾ ਨਾਮ ਹੱਤਿਆ ਦੇ ਇਲਜ਼ਾਮ 'ਚ ਲਿਖਵਾਇਆ ਹੈ,ਉਨ੍ਹਾਂ ਨੂੰ ਵੀ ਪੁਲਿਸ ਨੇ ਪੁੱਛਗਿਛ ਕੀਤੀ ਹੈ। ਡੀਐਸਪੀ ਲੋਹਾਨ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ 'ਚ ਕੋਈ ਹੋਰ ਵੀ ਵਿਅਕਤੀ ਸ਼ਾਮਿਲ ਹੈ ਤਾਂ ਉਸ ਨੂੰ ਵੀ ਅਗਲੇ ਦੋ ਦਿਨਾਂ 'ਚ ਅਰੈਸਟ ਕਰ ਲਿਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement