Canada News: ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਮਿਲੀ ਲਾਸ਼
Published : Sep 28, 2024, 11:06 am IST
Updated : Sep 28, 2024, 11:32 am IST
SHARE ARTICLE
Dead body of Punjabi youth found in Canada
Dead body of Punjabi youth found in Canada

Canada News: ਵਿਸ਼ਾਲ ਬਜਾਜ ਬੀਤੀ 13 ਸਤੰਬਰ ਨੂੰ ਅਚਾਨਕ ਭੇਦਭਰੇ ਹਾਲਾਤ ’ਚ ਲਾਪਤਾ ਹੋ ਗਿਆ ਸੀ

 

Canada News: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਬ ਡੈਲਟਾ ਤੋਂ ਪੁਲਿਸ ਨੇ 27 ਸਾਲਾ ਪੰਜਾਬੀ ਨੌਜਵਾਨ ਵਿਸ਼ਾਲ ਬਜਾਜ ਦੀ ਲਾਸ਼ ਬਰਾਮਦ ਕੀਤੀ ਹੈ। ਵਿਸ਼ਾਲ ਬਜਾਜ ਬੀਤੀ 13 ਸਤੰਬਰ ਨੂੰ ਅਚਾਨਕ ਭੇਦਭਰੇ ਹਾਲਾਤ ’ਚ ਲਾਪਤਾ ਹੋ ਗਿਆ ਸੀ ਅਤੇ 15 ਸਤੰਬਰ ਨੂੰ ਜਦੋਂ ਉਹ ਵੈਨਕੂਵਰ ’ਚ ਆਪਣੇ ਕੰਮ ਉਤੇ ਨਾ ਪਹੁੰਚਿਆ ਤਾਂ ਉਸ ਦੇ ਮਾਲਕੇ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ।

ਪੜ੍ਹੋ ਪੂਰੀ ਖ਼ਬਰ :   Maharashtra News: 300 ਕਰੋੜ ਰੁਪਏ ਦਾ ਗਬਨ ਕਰ ਮੁਲਜ਼ਮ ਬਣ ਗਿਆ ਸੰਨਿਆਸੀ! ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਉਸ ਨੇ ਪੁਲਿਸ ਨੂੰ ਦੱਸਿਆ ਕਿ ਵਿਸ਼ਾਲ ਹੋਣਹਾਰ ਤੇ ਮਿਹਨਤੀ ਨੌਜਵਾਨ ਹੈ ਤੇ ਉਹ ਕੰਮ ’ਤੇ ਹਮੇਸ਼ਾ ਸਮੇਂ ਸਿਰ ਪਹੁੰਚਦਾ ਹੈ। ਪੁਲਿਸ ਨੇ ਉਸ ਦੀ ਸਰਗਰਮੀ ਨਾਲ ਭਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਉਸੇ ਦਿਨ ਪੁਲਿਸ ਨੂੰ ਵਿਸ਼ਾਲ ਬਜਾਜ ਦਾ ਬੈਗ ਫਰੇਜ਼ਰ ਦਰਿਆ ਦੇ ਕਿਨਾਰੇ ਤੋਂ ਮਿਲਿਆ ਤੇ ਅੱਜ ਉਸ ਦੀ ਲਾਸ਼ ਮਿਲੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੁਲਿਸ ਦਾ ਮੰਨਣਾ ਹੈ ਕਿ ਵਿਸ਼ਾਲ ਦੀ ਮੌਤ ਪਿੱਛੇ ਕੋਈ ਅਪਰਾਧਿਕ ਘਟਨਾ ਨਹੀਂ ਹੈ। ਪੁਲਿਸ ਵਿਸ਼ਆਲ ਬਜਾਜ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। 

(For more Punjabi news apart from Dead body of indian youth found in Canada, stay tuned to Rozana Spokesman)

 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement