ਭਾਰਤ-ਸ੍ਰੀਲੰਕਾ ਪਹਿਲੇ ਟੈਸਟ ਦਾ ਦੂਜਾ ਦਿਨ : ਭਾਰਤ ਨੇ ਪਹਿਲੀ ਪਾਰੀ ਵਿਚ 600 ਦੌੜਾਂ ਬਣਾਈਆਂ
Published : Jul 27, 2017, 4:40 pm IST
Updated : Apr 3, 2018, 12:56 pm IST
SHARE ARTICLE
Shikhar Dhawan
Shikhar Dhawan

ਭਾਰਤ ਨੇ ਸ੍ਰੀਲੰਕਾ ਵਿਰੁਧ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਅੱਜ ਇਥੇ ਅਪਣੀ ਪਹਿਲੀ ਪਾਰੀ ਵਿਚ 600 ਦੌੜਾਂ ਬਣਾਈਆਂ। ਭਾਰਤ ਵਲੋਂ ਸ਼ਿਖਰ ਧਵਨ ਨੇ 190, ਚੇਤੇਸ਼ਵਰ..

ਗਾਲੇ, 27 ਜੁਲਾਈ: ਭਾਰਤ ਨੇ ਸ੍ਰੀਲੰਕਾ ਵਿਰੁਧ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਅੱਜ ਇਥੇ ਅਪਣੀ ਪਹਿਲੀ ਪਾਰੀ ਵਿਚ 600 ਦੌੜਾਂ ਬਣਾਈਆਂ। ਭਾਰਤ ਵਲੋਂ ਸ਼ਿਖਰ ਧਵਨ ਨੇ 190, ਚੇਤੇਸ਼ਵਰ ਪੁਜਾਰਾ ਨੇ 153, ਅਜਿੰਕਯ ਰਹਾਣੇ ਨੇ 57 ਅਤੇ ਅਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਹਾਰਦਿਕ ਪਾਂਡਿਆ ਨੇ 50 ਦੌੜਾਂ ਬਣਾਈਆਂ। ਸ੍ਰੀਲੰਕਾ ਲਈ ਨੁਵਾਨ ਪ੍ਰਦੀਪ ਨੇ 132 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਸ੍ਰੀਲੰਕਾ ਨੇ ਦੂਜੇ ਦਿਨ ਦਾ ਖੇਡ ਖ਼ਤਮ ਹੋਣ ਤਕ ਪਹਿਲੀ ਪਾਰੀ ਵਿਚ 5 ਵਿਕਟਾਂ ਗੁਵਾ ਕੇ 150 ਦੌੜਾਂ ਬਣਾ ਲਈਆਂ ਹਨ। ਸ੍ਰੀਲੰਕਾ ਵਲੋਂ ਮੈਥਿਊਜ਼ ਨੇ ਨਾਬਾਦ ਅਰਧ ਸੈਂਕੜਾ ਲਾਇਆ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement