India Vs England 2nd Test: ਉਂਗਲੀ ਦੀ ਸੱਟ ਕਾਰਨ ਚੌਥੇ ਦਿਨ ਮੈਦਾਨ ਵਿਚ ਨਹੀਂ ਉਤਰਨਗੇ ਸ਼ੁਭਮਨ ਗਿੱਲ
Published : Feb 5, 2024, 11:31 am IST
Updated : Feb 5, 2024, 1:31 pm IST
SHARE ARTICLE
India vs England 2nd Test: Shubman Gill hurts finger in Visakhapatnam
India vs England 2nd Test: Shubman Gill hurts finger in Visakhapatnam

ਇਸ 24 ਸਾਲਾ ਖਿਡਾਰੀ ਨੇ ਦੂਜੀ ਪਾਰੀ ਵਿਚ 147 ਗੇਂਦਾਂ ਵਿਚ 104 ਦੌੜਾਂ ਬਣਾਈਆਂ ਸਨ।

India Vs England 2nd Test: ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਇੰਗਲੈਂਡ ਵਿਰੁਧ ਦੂਜੇ ਟੈਸਟ ਮੈਚ ਵਿਚ ਸੱਜੇ ਹੱਥ ਦੀ ਉਂਗਲੀ ਉਤੇ ਸੱਟ ਕਾਰਨ ਸੋਮਵਾਰ ਨੂੰ ਵੀ ਮੈਦਾਨ ਵਿਚ ਨਹੀਂ ਉਤਰਨਗੇ।

ਇਸ 24 ਸਾਲਾ ਖਿਡਾਰੀ ਨੇ ਦੂਜੀ ਪਾਰੀ ਵਿਚ 147 ਗੇਂਦਾਂ ਵਿਚ 104 ਦੌੜਾਂ ਬਣਾਈਆਂ ਸਨ। ਉਹ ਇਸ ਪਾਰੀ ਵਿਚ ਭਾਰਤ ਵਲੋਂ ਸੱਭ ਤੋਂ ਵੱਧ ਸਕੋਰਰ ਸਨ। ਸ਼ਨਿਚਰਵਾਰ ਨੂੰ ਫੀਲਡਿੰਗ ਕਰਦੇ ਸਮੇਂ ਉਨ੍ਹਾਂ ਨੂੰ ਇਹ ਸੱਟ ਲੱਗੀ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਭਾਰਤੀ ਟੀਮ ਪ੍ਰਬੰਧਨ ਨੇ ਇਕ ਬਿਆਨ 'ਚ ਕਿਹਾ, ''ਮੈਚ ਦੇ ਦੂਜੇ ਦਿਨ ਫੀਲਡਿੰਗ ਕਰਦੇ ਸਮੇਂ ਸ਼ੁਭਮਨ ਗਿੱਲ ਦੇ ਸੱਜੇ ਹੱਥ ਦੀ ਉਂਗਲ 'ਤੇ ਸੱਟ ਲੱਗ ਗਈ ਸੀ । ਉਹ ਅੱਜ (ਸੋਮਵਾਰ) ਮੈਦਾਨ ਵਿਚ ਨਹੀਂ ਉਤਰਨਗੇ”।

ਸਲਿੱਪ ਫੀਲਡਿੰਗ ਵਿਚ ਭਾਰਤੀ ਟੀਮ ਦੇ ਅਹਿਮ ਮੈਂਬਰ ਸ਼ੁਭਮਨ ਗਿੱਲ ਨੇ ਇੰਗਲੈਂਡ ਦੀ ਪਹਿਲੀ ਪਾਰੀ ਦੌਰਾਨ ਚਾਰ ਕੈਚ ਲਏ। ਉਨ੍ਹਾਂ ਦੀ ਗੈਰ-ਮੌਜੂਦਗੀ 'ਚ ਸਰਫਰਾਜ਼ ਖਾਨ ਚੌਥੇ ਦਿਨ ਮੈਦਾਨ 'ਤੇ ਹਨ।

(For more Punjabi news apart from India vs England 2nd Test: Shubman Gill hurts finger in Visakhapatnam, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement