Ind vs Eng: ਭਾਰਤ ਨੇ ਇੰਗਲੈਂਡ ਨੂੰ ਹਰਾ ਚੌਥਾ ਟੈਸਟ ਮੈਚ 25 ਦੌੜਾਂ ਨਾਲ ਜਿੱਤਿਆ
Published : Mar 6, 2021, 4:06 pm IST
Updated : Mar 6, 2021, 5:48 pm IST
SHARE ARTICLE
India Team
India Team

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡੇ ਜਾ ਰਹੇ ਚੋਥੇ ਟੈਸਟ ਮੈਚ ਵਿਚ ਤੀਜੇ ਦਿਨ...

ਅਹਿਮਦਾਬਾਦ: ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡੇ ਗਏ ਆਖਰੀ ਟੈਸਟ ਮੈਚ ਵਿਚ ਭਾਰਤ ਨੇ ਇੰਗਲੈਂਡ ਨੂੰ ਇਕ ਪਾਰੀ ਅਤੇ 25 ਦੌੜਾਂ ਦੇ ਵੱਡੇ ਫਰਕ ਨਾਲ ਹਰ ਦਿੱਤਾ ਹੈ। ਟੀਮ ਇੰਡੀਆ ਨੇ ਸੀਰੀਜ਼ ਉਤੇ 3-1 ਨਾਲ ਕਬਜ਼ਾ ਕਰਨ ਦੇ ਨਾਲ ਹੀ ਵਿਸ਼ਵ ਕੱਪ ਚੈਂਪੀਅਨਸ਼ਿਪ ਦੇ ਫਾਇਨਲ ਵਿਚ ਵੀ ਥਾਂਇ ਬਣਾ ਲਈ ਹੈ, ਜਿੱਥੇ ਉਸਦਾ ਮੁਕਬਲਾ ਨਿਊਜ਼ੀਲੈਂਡ ਦੇ ਨਾਲ ਹੋਵੇਗਾ। ਭਾਰਤੀ ਦੀ ਪਹਿਲੀ ਪਾਰੀ ਤੀਜੇ ਦਿਨ ਪਹਿਲਾਂ ਸੈਸ਼ਨ ਵਿਚ 365 ਉਤੇ ਖਤਮ ਹੋ ਗਈ, ਜਿਸ ਵਿਚ ਉਸਨੇ ਪਹਿਲੀ ਪਾਰੀ ਵਿਚ 160 ਦੌੜਾਂ ਦਾ ਵਾਧਾ ਹਾਸਲ ਕੀਤਾ।

cricket matchcricket match

ਇੰਗਲੈਂਡ ਵੱਲੋਂ ਬੇਨ ਸਟੋਕਸ ਨੇ 4, ਜੇਮਸ ਏਂਡਰਸਨ ਨੇ 3 ਅਤੇ ਜੈਕ ਲੀਚ ਨੂੰ 2 ਵਿਕਟਾਂ ਮਿਲੀਆਂ। ਭਾਰਤੀ ਟੀਮ ਨੂੰ ਵਾਧਾ ਦਵਾਉਣ ਵਿਚ ਪੰਤ (101) ਅਤੇ ਵਾਸ਼ਿੰਗਟਨ ਸੁੰਦਰ (96) ਦਾ ਵੱਡਾ ਯੋਗਦਾਨ ਹੈ। ਵਾਸ਼ਿੰਗਟਨ ਆਪਣਾ ਸੈਕੜਾ ਪੂਰਾ ਨਹੀਂ ਕਰ ਸਕੇ। ਉਮੀਦ ਸੀ ਕਿ ਪਾਰੀ ਵਿਚ ਅੰਗਰੇਜ਼ ਬੇਹਤਰ ਰਵੱਈਆ ਦਿਖਾਉਣਗੇ।

cricket matchcricket match

ਪਰ ਨੰਬਰ ਸੱਤ ਡਾਰੇਨ ਲਾਂਰੇਸ਼ 50 ਨੂੰ ਛੱਡਕੇ ਉਸਦਾ ਕੋਈ ਵੀ ਦੂਜਾ ਬੱਲੇਬਾਜ ਪਿਚ ਉਤੇ ਅਕਸ਼ਰ ਪਟੇਲ ਅਤੇ ਅਸ਼ਵਿਨ ਦੇ ਕਹਿਰ ਦੇ ਸਾਹਮਣੇ ਨਹੀਂ ਟਿਕ ਸਕਿਆ। ਇਕ ਵਾਰ ਪਾਰੀ ਦੇ ਪੰਜਵੇਂ ਓਵਰ ਵਿਚ ਜੈਕ ਕ੍ਰਾਉਲੀ ਦਾ ਵਿਕਟ ਡਿੱਗਣ ਦੀ ਸ਼ੁਰੂਆਤ ਹੋਈ, ਤਾਂ ਨਿਯਮਤ ਫਰਕ ਨਾਲ ਵਿਕਟ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ।

CricketCricket

 ਬੱਲੇਬਾਜੀ ਦੇ ਆਸਾਨ ਪਿਚ ਉਤੇ ਅੰਗਰੇਜਾਂ ਦੀ ਬੱਲੇਬਾਜੀ ਪੂਰੀ ਤਰ੍ਹਾਂ ਆਤਮ ਵਿਸ਼ਵਾਸ਼ ਰਹਿਤ ਅਤੇ ਮਾਨਸਿਕ ਰੂਪ ਤੋਂ ਪੂਰੀ ਤਰ੍ਹਾਂ ਹੱਥਾਂ ਤੋਂ ਉਖੜੇ ਹੋਏ ਨਜ਼ਰ ਆਏ। ਇਸ ਰਵੱਈਏ ਅਕਸ਼ਰ ਅਤੇ ਅਸ਼ਵਿਨ ਨੇ ਦੋਨਾਂ ਹੱਥਾਂ ਵਿਚ ਘੁੰਮਾਉਂਦੇ ਹੋਏ ਇੰਗਲੈਂਡ ਨੂੰ 135 ਦੌੜਾਂ ਉਤੇ ਸਮੇਟਦੇ ਹੋਏ ਭਾਰਤ ਨੇ ਪਾਰੀ ਨੂੰ 25 ਦੌੜਾਂ ਨਾਲ ਜਿੱਤ ਲਿਆ। ਦੋਨਾਂ ਨੇ ਹੀ ਇਸ ਪਾਰੀ ਵਿਚ ਪੰਜ ਪੰਜ ਵਿਕਟਾਂ ਲਈਆਂ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement