ਬੀ.ਸੀ.ਸੀ.ਆਈ ਨੇ ਅੰਡਰ 23 ਚੈਲੰਜਰਜ਼ ਟ੍ਰਾਫੀ ਲਈ ਮਹਿਲਾ ਟੀਮ ਐਲਾਨੀ
Published : Apr 7, 2019, 7:48 pm IST
Updated : Apr 7, 2019, 8:39 pm IST
SHARE ARTICLE
BCCI
BCCI

20 ਤੋਂ 24 ਅਪ੍ਰੈਲ ਤਕ ਖੇਡਿਆ ਜਾਵੇਗਾ ਕ੍ਰਿਕਟ ਟੂਰਨਾਮੈਂਟ

ਨਵੀਂ ਦਿੱਲੀ : ਹਰਲੀਨ ਦਿਓਲ, ਸੁਸ਼੍ਰੀ ਦਿਵਯਦਰਸ਼ਨੀ ਅਤੇ ਦੇਵਿਕਾ ਵੈਧ ਰਾਂਚੀ ਵਿਚ 20 ਤੋਂ 24 ਅਪ੍ਰੈਲ ਤਕ ਖੇਡੀ ਜਾਣ ਵਾਲੀ ਅੰਡਰ 23 ਮਹਿਲਾ ਇਕ ਦਿਨਾ ਚੈਲੰਜਰਜ਼ ਟ੍ਰਾਫੀ ਕ੍ਰਿਕਟ ਟੂਰਨਾਮੈਂਟ ਵਿਚ ਇੰਡੀਆ ਰੈਡ, ਇੰਡੀਆ ਗ੍ਰੀਨ ਅਤੇ ਇੰਡੀਆ ਬਲੂ ਟੀਮ ਦੀ ਅਗਵਾਈ ਕਰੇਗੀ। ਬੀ. ਸੀ. ਸੀ. ਆਈ. ਦੀ ਪ੍ਰੈਸ ਬਿਆਨ ਮੁਤਾਬਕ ਸਰਬ ਭਾਰਤੀ ਮਹਿਲਾ ਚੋਣ ਕਮੇਟੀ ਦੀ ਮੀਟਿੰਗ ਤੋਂ ਬਾਅਦ ਟੀਮ ਦੀ ਚੋਣ ਕੀਤੀ ਗਈ। ਚੋਣ ਕਮੇਟੀ ਨੇ ਹਰੇਕ ਟੀਮ ਵਿਚ 13 ਖਿਡਾਰੀਆਂ ਦੀ ਚੋਣ ਕੀਤੀ ਹੈ। ਟੀਮਾਂ ਇਸ ਤਰ੍ਹਾਂ ਹੈ :

 


 

ਇੰਡੀਆ ਰੈਡ : ਹਰਲੀਨ ਦਿਓਲ (ਕਪਤਾਨ), ਆਰ ਕਲਪਨਾ, ਐੱਸ. ਮੇਘਨਾ, ਰਿਧਿਮਾ ਅਗ੍ਰਵਾਲ, ਰੁਜੂ ਸਾਹਾ, ਤੇਜਲ ਹਸਬਨੀਸ, ਸੀ. ਐੱਚ. ਝਾਂਸੀ ਲਕਸ਼ਮੀ, ਰੇਣੁਕਾ ਚੌਧਰੀ, ਤੇਜਸਵਨੀ ਦੁਰਗਾੜ, ਅਰੁਨਧਤੀ ਰੈੱਡੀ, ਸ਼ਾਂਤੀ ਕੁਮਾਰੀ, ਦੇਵਿਆਨੀ ਪ੍ਰਸਾਦ ਅਤੇ ਸੁਮਨ ਮੀਨਾ।

ਇੰਡੀਆ ਗ੍ਰੀਨ : ਸੁਸ਼ਰੀ ਦਿਵਯਦਰਸ਼ਨੀ (ਕਪਤਾਨ), ਸ਼ਿਵਾਲੀ ਸ਼ਿੰਦੇ, ਪ੍ਰਿਆ ਪੂਨੀਆ, ਯਾਸਤਿਕਾ ਭਾਟੀਆ, ਆਯੂਸ਼ੀ ਗਰਗ, ਵ੍ਰਿਸ਼ਯਾ ਆਈ. ਵੀ., ਏਕਤਾ ਸਿੰਘ, ਰਾਧਾ ਯਾਦਵ, ਰਾਸ਼ੀ ਕਨੌਜੀਆ, ਮਨਾਲੀ ਦਕਸ਼ਣੀ, ਰੇਣੁਕਾ ਸਿੰਘ, ਅਕਸ਼ਿਆ ਏ ਅਤੇ ਐੱਸ ਅਨੁਸ਼ਾ।

ਇੰਡੀਆ ਬਲਿਯੂ : ਦੇਵਿਕਾ ਵੈਧ (ਕਪਤਾਨ), ਨੁਜਹਤ ਪਰਵੀਨ, ਸ਼ਿਫਾਲੀ ਵਰਮਾ, ਸਿਮਰਨ, ਤਨੁਸ਼ਰੀ ਸਰਕਾਰ, ਪ੍ਰਤਿਵਾ ਰਾਣਾ, ਮੀਨੂ ਮਣੀ, ਤਨੁਜਾ ਕੰਵਰ, ਸੀ. ਪ੍ਰਤਿਯੂਸ਼ਾ, ਸਿਮਰਨ ਦਿਲ ਬਹਾਦੁਰ, ਸ਼ਮਾ ਸਿੰਘ, ਰੂਸ਼ਾਲੀ ਭਗਤ ਅਤੇ ਇੰਦਰਿਆਣੀ ਰਾਏ। (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement