ਸਾਇਨਾ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਟਰ ਫਾਈਨਲ ‘ਚੋਂ ਹੋਈ ਬਾਹਰ
Published : Mar 8, 2019, 5:16 pm IST
Updated : Mar 8, 2019, 5:17 pm IST
SHARE ARTICLE
Saina Nehwal
Saina Nehwal

ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਟਰ ਫਾਈਨਲ ਵਿਚ ਹਾਰ ਕੇ ਬਾਹਰ ਹੋ ਗਈ ਹੈ।

ਨਵੀਂ ਦਿੱਲੀ: ਭਾਰਤੀ ਮਹਿਲਾ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਟਰ ਫਾਈਨਲ ਵਿਚ ਹਾਰ ਕੇ ਬਾਹਰ ਹੋ ਗਈ ਹੈ। ਸਾਇਨਾ ਨੂੰ ਚੀਨੀ- ਤਾਈਪੇ ਖਿਡਾਰੀ ਤਾਈ ਤਜੁ ਯਿੰਗ ਨੇ ਵੂਮੈਂਨਜ਼ ਸਿੰਗਲਸ ਦੇ ਕੁਆਟਰ ਫਾਈਨਲ ’ਚ 15-21, 19-21 ਨਾਲ ਮਾਤ ਦਿੱਤੀ।

ਤਾਈ ਦੇ ਹੱਥੋਂ ਪਹਿਲਾ ਸੈਟ ਗਵਾਉਣ ਤੋਂ ਬਾਅਦ ਸਾਇਨਾ ਕੋਲ ਦੂਜਾ ਸੈਟ ਜਿੱਤਣ ਲਈ ਸ਼ਾਨਦਾਰ ਮੌਕਾ ਸੀ। ਸਾਈਨਾ 19-19 ਦੇ ਸਕੋਰ ਨਾਲ ਤਾਈ ਦੇ ਬਰਾਬਰ ਚੱਲ ਰਹੀ ਸੀ, ਪਰ ਚੀਨੀ- ਤਾਈਪੇ ਖਿਡਾਰੀ ਨੇ ਲਗਾਤਾਰ ਦੋ ਪੁਆਇੰਟ ਹਾਂਸਿਲ ਕਰ ਭਾਰਤੀ ਬੈਡਮਿੰਟਨ ਖਿਡਾਰੀ ਨੂੰ ਹਰਾ ਦਿੱਤਾ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement