ਇਕ ਦੂਜੇ ਨਾਲ ਬੁਢਾਪਾ ਕੱਟਣਾ ਚਾਹੁੰਦੇ ਸਨ ਸ਼ਿਖਰ-ਆਇਸ਼ਾ, ਫਿਰ ਅਚਾਨਕ ਕਿਉਂ ਲਿਆ ਵੱਖ ਹੋਣ ਦਾ ਫੈਸਲਾ
Published : Sep 8, 2021, 1:43 pm IST
Updated : Sep 8, 2021, 1:43 pm IST
SHARE ARTICLE
Shikhar Dhawan and Ayesha Mukherjee took divorce
Shikhar Dhawan and Ayesha Mukherjee took divorce

ਲੰਮੇ ਸਮੇਂ ਤੋਂ, ਦੋਵਾਂ ਦੇ ਵਿੱਚ ਝਗੜੇ ਦੀਆਂ ਖ਼ਬਰਾਂ ਆ ਰਹੀਆਂ ਸਨ

 

 ਨਵੀਂ ਦਿੱਲੀ: ਪਹਿਲੀ ਵਾਰ ਸ਼ਾਇਦ ਹੀ ਕਿਸੇ ਨੂੰ ਵਿਸ਼ਵਾਸ ਹੋਇਆ ਹੋਵੇਗਾ ਕਿ ਸ਼ਿਖਰ ਧਵਨ ਅਤੇ ਆਇਸ਼ਾ ਮੁਖਰਜੀ ਦੇ ਤਲਾਕ ਦੀ (Shikhar Dhawan and Ayesha Mukherjee took divorce) ਖ਼ਬਰ ਸੱਚ ਹੈ। ਲੰਮੇ ਸਮੇਂ ਤੋਂ, ਦੋਵਾਂ ਦੇ ਵਿੱਚ ਝਗੜੇ ਦੀਆਂ ਖ਼ਬਰਾਂ ਆ ਰਹੀਆਂ ਸਨ ਪਰ ਹਰ ਵਾਰ ਇਸ ਨੂੰ ਸਿਰਫ ਇੱਕ ਅਫਵਾਹ ਕਰਾਰ ਦਿੱਤਾ ਜਾਂਦਾ ਸੀ ਪਰ ਇਸ ਵਾਰ ਆਇਸ਼ਾ ਨੇ ਆਪਣੇ ਆਪ ਨੂੰ ਦੁਬਾਰਾ ਤਲਾਕਸ਼ੁਦਾ Shikhar Dhawan and Ayesha Mukherjee took divorce ਦੱਸ ਕੇ ਇੰਸਟਾਗ੍ਰਾਮ 'ਤੇ ਇਸ ਖਬਰ ਦੀ ਪੁਸ਼ਟੀ ਕੀਤੀ। 

Shikhar Dhawan and Ayesha Mukherjee took divorceShikhar Dhawan and Ayesha Mukherjee took divorce

ਹੋਰ ਵੀ ਪੜ੍ਹੋ:  ਸ਼ਿਖਰ ਧਵਨ ਤੇ ਪਤਨੀ ਆਇਸ਼ਾ ਮੁਖਰਜੀ ਦਾ ਹੋਇਆ ਤਲਾਕ, ਵਿਆਹ ਦੇ 9 ਸਾਲ ਬਾਅਦ ਲਿਆ ਵੱਖ ਹੋਣ ਦਾ ਫੈਸਲਾ

ਕਪਲ ਗੋਲ ਸੈੱਟ ਕਰਨ ਵਾਲੇ ਸ਼ਿਖਰ-ਆਇਸ਼ਾ ਇਕੱਠੇ ਬਹੁਤ ਖੂਬਸੂਰਤ ਲੱਗ ਰਹੇ ਸਨ। ਦੋਹਾਂ ਦੇ ਵਿੱਚ ਇੱਕ ਅਲੱਗ ਬਾਂਡਿੰਗ ਸੀ। ਪਤੀ ਭਾਰਤ ਵਿੱਚ ਰਹਿੰਦਾ ਸੀ ਅਤੇ ਪਤਨੀ ਆਸਟ੍ਰੇਲੀਆ ਵਿੱਚ ਰਹਿੰਦੀ ਸੀ। ਪਤਨੀ ਨਾ ਸਿਰਫ ਉਮਰ ਵਿੱਚ ਵੱਡੀ ਸੀ ਬਲਕਿ ਤਲਾਕਸ਼ੁਦਾ ਅਤੇ ਦੋ ਬੱਚਿਆਂ ਦੀ ਮਾਂ ਵੀ ਸੀ। ਪਹਿਲੀ ਮੁਲਾਕਾਤ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ 'ਤੇ ਵੀ ਹੋਈ।

 

Shikhar Dhawan and Ayesha Mukherjee took divorceShikhar Dhawan and Ayesha Mukherjee took divorce

 

ਧਵਨ ਦੇ ਪਰਿਵਾਰਕ ਮੈਂਬਰ ਪਹਿਲਾਂ ਵਿਆਹ ਲਈ ਤਿਆਰ ਨਹੀਂ ਸਨ। ਬਾਅਦ ਵਿੱਚ ਸਹਿਮਤ ਹੋ ਗਏ ਅਤੇ 2009 ਵਿੱਚ ਕੁੜਮਾਈ ਤੋਂ ਬਾਅਦ, ਦੋਵਾਂ ਨੇ 2012 ਵਿੱਚ ਸਿੱਖ ਰੀਤੀ -ਰਿਵਾਜਾਂ ਅਨੁਸਾਰ ਵਿਆਹ ਕਰਵਾ ਲਿਆ। ਕੋਈ ਨਹੀਂ ਜਾਣਦਾ ਕਿ ਸ਼ਿਖਰ ਧਵਨ ਅਤੇ ਉਸਦੀ ਪਤਨੀ ਦੇ ਵਿੱਚ ਕੀ ਹੋਇਆ ਕਿ ਸਥਿਤੀ ਤਲਾਕ ਤੱਕ ਪਹੁੰਚ ਗਈ, ਪਰ ਭਾਰਤੀ ਬੱਲੇਬਾਜ਼ ਆਇਸ਼ਾ (Shikhar Dhawan and Ayesha Mukherjee took divorce) ਨੂੰ ਬਹੁਤ ਪਿਆਰ ਕਰਦੇ ਸਨ।

 

ਹੋਰ ਵੀ ਪੜ੍ਹੋ:   ਪੇਪਰ ਦੇ ਕੇ ਵਾਪਸ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਇਕ ਦੀ ਮੌਤ  

Shikhar Dhawan and Ayesha Mukherjee took divorceShikhar Dhawan and Ayesha Mukherjee took divorce

 

ਆਇਸ਼ਾ ਨੇ ਆਪਣੀ ਸੋਸ਼ਲ ਮੀਡੀਆ ਪੋਸਟ 'ਤੇ ਲਿਖਿਆ ਕਿ, “ਇਕ ਵਾਰ ਤਲਾਕ ਹੋ ਜਾਣ 'ਤੇ ਦੂਜੀ ਵਾਰ ਬਹੁਤ ਕੁਝ ਦਾਅ 'ਤੇ ਲੱਗ ਗਿਆ ਸੀ। ਮੈਂ ਬਹੁਤ ਕੁਝ ਸਾਬਤ ਕਰਨਾ ਸੀ। ਇਸ ਲਈ ਜਦੋਂ ਮੇਰਾ ਦੂਜਾ ਵਿਆਹ ਟੁੱਟ ਗਿਆ ਤਾਂ ਇਹ ਬਹੁਤ ਡਰਾਉਣਾ ਸੀ। ਮੈਨੂੰ ਲਗਦਾ ਸੀ ਕਿ ਤਲਾਕ ਇਕ ਗੰਦਾ ਸ਼ਬਦ ਹੈ। ਪਹਿਲੀ ਵਾਰ ਜਦੋਂ ਮੇਰਾ ਤਲਾਕ (Shikhar Dhawan and Ayesha Mukherjee took divorce)  ਹੋਇਆ ਸੀ, ਮੈਂ ਜ਼ਿਆਦਾ ਡਰੀ ਹੋਈ ਸੀ। ਮੈਂ ਸੋਚਿਆ ਕਿ ਮੈਂ ਅਸਫਲ ਹੋ ਗਈ ਹਾਂ। ਮੈਂ ਸੋਚਿਆ ਕਿ ਮੈਂ ਆਪਣੇ ਮਾਪਿਆਂ ਨੂੰ ਨਿਰਾਸ਼ ਕਰ ਰਹੀ ਹਾਂ। ਮੈਂ ਮਹਿਸੂਸ ਕੀਤਾ ਕਿ ਮੈਂ ਆਪਣੇ ਬੱਚਿਆਂ ਨੂੰ ਅਪਮਾਨਤ ਕਰ ਰਹੀ ਹਾਂ ਅਤੇ ਕੁਝ ਹੱਦ ਤਕ ਮੈਨੂੰ ਲੱਗਾ ਕਿ ਮੈਂ ਰੱਬ ਦਾ ਵੀ ਅਪਮਾਨ ਕੀਤਾ ਹੈ।”

 

Shikhar Dhawan and Ayesha Mukherjee took divorceShikhar Dhawan and Ayesha Mukherjee took divorce

 

ਮਸ਼ਹੂਰ ਐਂਕਰ ਸ਼ਿਬਾਨੀ ਦਾਂਡੇਕਰ ਨੇ ਇੱਕ ਯੂਟਿਊਬ ਚੈਨਲ ਲਈ ਆਇਸ਼ਾ ਦਾ ਖਾਸ ਇੰਟਰਵਿਊ ਲਿਆ। ਤਿੰਨ ਸਾਲ ਪਹਿਲਾਂ ਲੰਡਨ ਦੀਆਂ ਗਲੀਆਂ ਵਿੱਚ ਸ਼ੂਟ ਕੀਤੇ ਗਏ ਇਸ ਵੀਡੀਓ ਵਿੱਚ, ਆਇਸ਼ਾ ਨੇ ਆਪਣੀ ਨਿੱਜੀ ਜ਼ਿੰਦਗੀ, ਤਲਾਕ, ਸ਼ਿਖਰ ਧਵਨ (Shikhar Dhawan and Ayesha Mukherjee took divorce)  ਨਾਲ ਦੋਸਤੀ ਅਤੇ ਫਿਰ ਪਿਆਰ ਬਾਰੇ ਗੱਲ ਕੀਤੀਆਂ। ਇਸ ਵਿਸ਼ੇਸ਼ ਇੰਟਰਵਿਊ ਵਿੱਚ, ਆਇਸ਼ਾ ਨੇ ਜ਼ੋਰਾਵਰ ਦੇ ਜਨਮ ਦੌਰਾਨ ਇੱਕ ਦਿਲਚਸਪ ਕਹਾਣੀ ਵੀ ਬਿਆਨ ਕੀਤੀ।

 

Shikhar Dhawan and Ayesha Mukherjee took divorceShikhar Dhawan and Ayesha Mukherjee took divorce

 

ਆਇਸ਼ਾ ਅਨੁਸਾਰ, 'ਮੈਂ ਲੇਬਰ ਪੇਨ ਦੌਰਾਨ ਭਾਰਤ ਦਾ ਮੈਚ ਦੇਖ ਰਹੀ ਸੀ। ਸ਼ਿਖਰ ਉਸ ਸਮੇਂ ਬੱਲੇਬਾਜ਼ੀ ਕਰ ਰਿਹਾ ਸੀ। ਮੈਂ ਕਾਫੀ ਅਰਾਮਦਾਇਕ ਸੀ। ਨਰਸ ਨੇ ਮੇਰੀ ਪ੍ਰਸ਼ੰਸਾ ਕੀਤੀ। ਜ਼ੋਰਾਵਰ ਦੇ  ਜਨਮ ਲੈਣ ਤੋਂ ਪਹਿਲਾਂ ਹੀ ਸ਼ਿਖਰ ਧਵਨ ਆਊਟ ਹੋ ਗਿਆ ਸੀ। 2014 ਵਿੱਚ ਜਨਮੇ ਉਸਦੇ ਬੇਟੇ ਨੂੰ ਚਾਰ ਦਿਨ ਬਾਅਦ ਧਵਨ ਨੇ (Shikhar-Ayesha wanted to cut old age with each other) ਵੇਖਿਆ। ਇਹ ਪੂਰੇ ਪਰਿਵਾਰ ਲਈ ਇੱਕ ਭਾਵਨਾਤਮਕ ਪਲ ਸਨ। ਫਿਰ ਪਿਤਾ ਅਤੇ ਪੁੱਤਰ ਦੀ ਅਗਲੀ ਮੁਲਾਕਾਤ ਚਾਰ ਮਹੀਨਿਆਂ ਬਾਅਦ ਹੋਈ।

 

 

Shikhar Dhawan and Ayesha Mukherjee took divorceShikhar Dhawan and Ayesha Mukherjee took divorce

 

ਇਸ 16 ਮਿੰਟ 39 ਸਕਿੰਟ ਲੰਬੇ ਵੀਡੀਓ ਦੇ ਅੰਤ ਵਿੱਚ, ਸ਼ਿਬਾਨੀ ਡਾਂਡੇਕਰ ਨੇ ਆਇਸ਼ਾ ਨੂੰ  ਸਰਪ੍ਰਾਈਜ਼ ਦਿੱਤਾ। ਆਪਣਾ ਫੋਨ ਕੱਢ ਕੇ ਪਹਿਲਾਂ ਤੋਂ ਰਿਕਾਰਡ ਕੀਤਾ ਇੱਕ ਵੀਡੀਓ ਚਲਾਇਆ, ਜਿਸ ਵਿੱਚ ਸ਼ਿਖਰ ਧਵਨ ਆਪਣੇ ਦਿਲ ਦੀ ਗੱਲ ਕਰਦੇ ਹੋਏ ਨਜ਼ਰ ਆਏ। ਧਵਨ (Shikhar-Ayesha wanted to cut old age with each other) ਦੱਸਦੇ ਹਨ ਕਿ ਉਹ ਆਇਸ਼ਾ ਨੂੰ ਕਿੰਨਾ ਪਿਆਰ ਕਰਦੇ ਹਨ। ਉਹ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਉਸਦਾ ਪਰਿਵਾਰ ਬਣਿਆ ਰਹੇ। ਭਾਰਤੀ ਕ੍ਰਿਕਟਰ ਆਇਸ਼ਾ ਨਾਲ ਬੁੱਢੇਾ ਹੋਣਾ ਚਾਹੁੰਦਾ ਸੀ। ਓਲਡੇਜ਼ (Shikhar-Ayesha wanted to cut old age with each other) ਵਿੱਚ ਇਕੱਠੇ ਵਿਸ਼ਵ ਦੀ ਯਾਤਰਾ ਕਰਨਾ ਚਾਹੁੰਦੇ ਸਨ। ਨਹੀਂ ਪਤਾ ਕਿ ਇਨ੍ਹਾਂ ਦੋ ਹੰਸਾਂ ਦੀ ਜੋੜੀ ਨੂੰ ਕਿਸ ਦੀ ਨਜ਼ਰ ਲੱਗ ਗਈ।

ਹੋਰ ਵੀ ਪੜ੍ਹੋ: ਔਰਤਾਂ 'ਤੇ ਅੱਤਿਆਚਾਰ ਦੇ ਮਾਮਲਿਆਂ ਵਿਚ 46% ਦਾ ਵਾਧਾ, ਅੱਧੇ ਤੋਂ ਜ਼ਿਆਦਾ ਮਾਮਲੇ BJP ਸ਼ਾਸਤ UP ਤੋਂ

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement
Advertisement

ਭਤੀਜੀ ਦੇ Marriage ਲਈ Jail 'ਚੋਂ ਬਾਹਰ ਆਏ Jagtar Singh Tara, ਦੇਖੋ Live ਤਸਵੀਰਾਂ

03 Dec 2023 3:01 PM

ਬੰਦੇ ਨੂੰ ਘਰ ਬੁਲਾ ਉਤਰਵਾ ਲੈਂਦੇ ਸੀ ਕੱਪੜੇ, ਅਸ਼*ਲੀਲ ਵੀਡੀਓ ਬਣਾਉਣ ਮਗਰੋਂ ਸ਼ੁਰੂ ਹੁੰਦੀ ਸੀ ਗੰਦੀ ਖੇਡ!

03 Dec 2023 3:02 PM

Ludhiana News: Court ਦੇ ਬਾਹਰ ਪਤੀ-ਪਤਨੀ ਦੀ High Voltage Drama, ਪਤਨੀ ਨੂੰ ਜ਼ਬਰਨ ਨਾਲ ਲੈ ਜਾਣ ਦੀ ਕੀਤੀ ਕੋਸ਼ਿਸ਼

02 Dec 2023 4:57 PM

Today Punjab News: ਪਿਓ ਨੇ ਆਪਣੇ ਪੁੱਤਰ ਨੂੰ ਮਾ*ਰੀ ਗੋ*ਲੀ, Police ਨੇ ਮੁਲਜ਼ਮ ਪਿਓ ਨੂੰ ਕੀਤਾ Arrest,

02 Dec 2023 4:32 PM

Hoshiarpur News: ਮਾਪਿਆਂ ਦੇ ਇਕਲੌਤੇ ਪੁੱਤ ਦੀ Italy 'ਚ ਮੌ*ਤ, ਪੁੱਤ ਦੀ ਫੋਟੋ ਸੀਨੇ ਨਾਲ ਲਗਾ ਕੇ ਭੁੱਬਾਂ....

02 Dec 2023 4:00 PM