IND VS ENG: ਭਾਰਤ ਨੇ ਜਿਤਿਆ ਲੜੀ ਦਾ ਪਹਿਲਾ ਵਨਡੇ ਮੈਚ
Published : Jul 13, 2018, 11:52 am IST
Updated : Jul 13, 2018, 11:52 am IST
SHARE ARTICLE
indian cricket team
indian cricket team

ਪਿਛਲੇ ਕੁਝ ਦਿਨ ਪਹਿਲਾ ਭਾਰਤੀ ਕ੍ਰਿਕੇਟ ਟੀਮ ਇੰਗਲੈਂਡ ਦੌਰੇ ਤੇ ਗਈ ਹੈ।

ਪਿਛਲੇ ਕੁਝ ਦਿਨ ਪਹਿਲਾ ਭਾਰਤੀ ਕ੍ਰਿਕੇਟ ਟੀਮ ਇੰਗਲੈਂਡ ਦੌਰੇ ਤੇ ਗਈ ਹੈ। ਭਾਰਤੀ ਟੀਮ ਲਗਾਤਾਰ ਇੰਗਲੈਂਡ ਦੀ ਟੀਮ ਖਿਲਾਫ ਬੇਹਤਰੀਨ ਪ੍ਰਦਰਸ਼ਨ ਕਰ ਰਹੀ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ `ਚ ਖੇਡ ਰਹੀ ਭਾਰਤੀ ਟੀਮ ਆਪਣੇ ਪ੍ਰਦਰਸ਼ਨ ਸਦਕਾ ਦੇਸ਼ ਵਾਸੀਆਂ ਦੇ ਦਿਲਾਂ ਤੇ ਰਾਜ ਕਰ ਰਹੀ ਹੈ। ਟੀ 20 ਸੀਰੀਜ਼ ਜਿੱਤਣ ਤੋਂ ਬਾਅਦ ਸ਼ੁਰੂ ਹੋਈ ਵਨਡੇ ਸੀਰੀਜ਼ `ਚ ਭਾਰਤੀ ਟੀਮ ਨੇ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਹੋਇਆ ਕਲ ਖੇਡੇ ਗਏ ਲੜੀ ਦੇ ਪਹਿਲੇ ਮੈਚ `ਚ ਹੀ ਜਿਤ ਹਾਸਿਲ ਕਰਕੇ ਲੜੀ `ਚ 1-0 ਨਾਲ ਲੀਡ ਲੈ ਲਈ ਹੈ। ਇਸ ਮੈਚ `ਚ ਪਹਿਲਾ ਗੇਂਦਬਾਜ਼ਾਂ ਨੇ ਆਪਣਾ ਜੌਹਰ ਦਿਖਾਇਆ ਤੇ ਫਿਰ ਬੱਲੇਬਾਜ਼ਾਂ ਵਿਰੋਧੀਆਂ ਦੇ ਹੋਂਸਲੇ ਪਸਤ ਕਰ ਦਿਤੇ। 

kuldeep yadavkuldeep yadav

 ਤੁਹਾਨੂੰ ਦਸ ਦੇਈਏ ਕਿ ਕੁਲਦੀਪ ਯਾਦਵ ਅਤੇ ਰੋਹੀਤ ਸ਼ਰਮਾ ਦੇ ਜਬਰਦਸ‍ਤ ਪ੍ਰਦਰਸ਼ਨ ਦੀ ਬਦੌਲਤ ਟੀਮ ਇੰਡਿਆ ਨੇ ਇੰਗ‍ਲੈਂਡ ਦੇ ਖਿਲਾਫ ਪਹਿਲਾ ਵਨਡੇ ਮੈਚ 8 ਵਿਕੇਟ  ਦੇ ਵੱਡੇ ਅੰਤਰ ਨਾਲ ਜਿਤ ਲਿਆ ਹੈ।   ਜਿਥੇ ਕੁਲਦੀਪ ਯਾਦਵ ਨੇ ਆਪਣੇ ਵਨਡੇ ਕਰਿਅਰ ਦਾ ਸਰਵਸ਼ਰੇਸ਼‍ਠ ਪ੍ਰਦਰਸ਼ਨ ਕਰਦੇ ਹੋਏ ਛੇ ਵਿਕਟਾਂ ਲਈਆ , ਉਥੇ ਹੀ ਰੋਹਿਤ ਸ਼ਰਮਾ ਨੇ ਮੈਚ ਵਿਚ ਨਾਬਾਦ 137 ਦੀ ਜੋਰਦਾਰ ਪਾਰੀ ਖੇਡ . ਟਰੇਂਟਬਰਿਜ ਗਰਾਉਂਡ ਉਤੇ ਭਾਰਤ ਦੇ ਸਦੇ ਉਤੇ ਪਹਿਲਾਂ ਬੈਟਿੰਗ ਕਰਦੇ ਹੋਏ ਇੰਗ‍ਲੈਂਡ ਟੀਮ ਕੁਲਦੀਪ ਯਾਦਵ  ਦੀ ਫਿਰਕੀ  ਦੇ ਅਗੇ ਨਚਦੀ ਨਜ਼ਰ ਆਈ।  ਕੁਲਦੀਪ ਨੇ 25 ਦੌੜਾ ਦੇ ਕੇ ਛੇ ਵਿਕਟਾਂ ਲੈਂਦੇ ਹੋਏ ਇੰਗ‍ਲੈਂਡ ਨੂੰ 268 ਦੌੜਾ ਦੇ ਸ‍ਕੋਰ ਉਤੇ ਰੋਕਣ ਲਈ ਅਹਿਮ ਭੂਮਿਕਾ ਨਿਭਾਈ। 

indian cricket teamindian cricket team

ਜਵਾਬ ਵਿੱਚ 269 ਦੌੜਾ ਦਾ ਟਾਰਗੇਟ ਟੀਮ ਇੰਡਿਆ ਨੇ 40 . 1 ਓਵਰ ਵਿਚ ਹੀ ਕੇਵਲ ਦੋ ਵਿਕਟ ਖੋਹ ਕੇ ਹਾਸਲ ਕਰ ਲਿਆ।  ਰੋਹਿਤ ਸ਼ਰਮਾ ਨੇ 114 ਗੇਂਦਾਂ `ਤੇ 15 ਚੋਕਿਆ ਅਤੇ ਚਾਰ ਛਕਿਆ ਦੀ ਮਦਦ ਨਾਲ ਨਾਬਾਦ 137 ਦੌੜਾ ਦੀ ਪਾਰੀ ਖੇਡੀ। ਤੁਹਾਨੂੰ ਦਸ ਦੇਈਏ ਕੇ  ਕਪ‍ਤਾਨ ਵਿਰਾਟ ਕੋਹਲੀ ਨੇ 75 ਅਤੇ ਸ਼ਿਖਰ ਧਵਨ  ਨੇ 40 ਰਣ ਬਣਾਏ।  ਮੈਚ ਇਕ ਤਰਫ਼ਾ  ਰਿਹਾ ਕਿ ਟੀਮ ਇੰਡਿਆ ਨੇ 59 ਗੇਂਦ ਬਾਕੀ ਰਹਿੰਦੇ ਹੀ ਜਿਤ ਹਾਸਲ ਕਰ ਲਈ। ਇਸ ਜਿੱਤ  ਦੇ ਨਾਲ ਟੀਮ ਇੰਡਿਆ ਤਿੰਨ ਵਨਡੇ ਦੀ ਸੀਰੀਜ ਵਿੱਚ 1 - 0 ਨਾਲ ਅੱਗੇ ਹੋ ਗਈ ਹੈIND VS ENG: ਭਾਰਤ ਨੇ ਜਿਤਿਆ ਲੜੀ ਦਾ ਪਹਿਲਾ ਵਨਡੇ ਮੈਚ ਪਿਛਲੇ ਕੁਝ ਦਿਨ ਪਹਿਲਾ ਭਾਰਤੀ ਕ੍ਰਿਕੇਟ ਟੀਮ ਇੰਗਲੈਂਡ ਦੌਰੇ ਤੇ ਗਈ ਹੈ।

indian cricket teamindian cricket team

ਭਾਰਤੀ ਟੀਮ ਲਗਾਤਾਰ ਇੰਗਲੈਂਡ ਦੀ ਟੀਮ ਖਿਲਾਫ ਬੇਹਤਰੀਨ ਪ੍ਰਦਰਸ਼ਨ ਕਰ ਰਹੀ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ `ਚ ਖੇਡ ਰਹੀ ਭਾਰਤੀ ਟੀਮ ਆਪਣੇ ਪ੍ਰਦਰਸ਼ਨ ਸਦਕਾ ਦੇਸ਼ ਵਾਸੀਆਂ ਦੇ ਦਿਲਾਂ ਤੇ ਰਾਜ ਕਰ ਰਹੀ ਹੈ। ਟੀ 20 ਸੀਰੀਜ਼ ਜਿੱਤਣ ਤੋਂ ਬਾਅਦ ਸ਼ੁਰੂ ਹੋਈ ਵਨਡੇ ਸੀਰੀਜ਼ `ਚ ਭਾਰਤੀ ਟੀਮ ਨੇ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਹੋਇਆ ਕਲ ਖੇਡੇ ਗਏ ਲੜੀ ਦੇ ਪਹਿਲੇ ਮੈਚ `ਚ ਹੀ ਜਿਤ ਹਾਸਿਲ ਕਰਕੇ ਲੜੀ `ਚ 1-0 ਨਾਲ ਲੀਡ ਲੈ ਲਈ ਹੈ। ਇਸ ਮੈਚ `ਚ ਪਹਿਲਾ ਗੇਂਦਬਾਜ਼ਾਂ ਨੇ ਆਪਣਾ ਜੌਹਰ ਦਿਖਾਇਆ ਤੇ ਫਿਰ ਬੱਲੇਬਾਜ਼ਾਂ ਵਿਰੋਧੀਆਂ ਦੇ ਹੋਂਸਲੇ ਪਸਤ ਕਰ ਦਿਤੇ। 

indian cricket teamindian cricket team

ਤੁਹਾਨੂੰ ਦਸ ਦੇਈਏ ਕਿ ਕੁਲਦੀਪ ਯਾਦਵ ਅਤੇ ਰੋਹੀਤ ਸ਼ਰਮਾ ਦੇ ਜਬਰਦਸ‍ਤ ਪ੍ਰਦਰਸ਼ਨ ਦੀ ਬਦੌਲਤ ਟੀਮ ਇੰਡਿਆ ਨੇ ਇੰਗ‍ਲੈਂਡ ਦੇ ਖਿਲਾਫ ਪਹਿਲਾ ਵਨਡੇ ਮੈਚ 8 ਵਿਕੇਟ  ਦੇ ਵੱਡੇ ਅੰਤਰ ਨਾਲ ਜਿਤ ਲਿਆ ਹੈ।   ਜਿਥੇ ਕੁਲਦੀਪ ਯਾਦਵ ਨੇ ਆਪਣੇ ਵਨਡੇ ਕਰਿਅਰ ਦਾ ਸਰਵਸ਼ਰੇਸ਼‍ਠ ਪ੍ਰਦਰਸ਼ਨ ਕਰਦੇ ਹੋਏ ਛੇ ਵਿਕਟਾਂ ਲਈਆ , ਉਥੇ ਹੀ ਰੋਹਿਤ ਸ਼ਰਮਾ ਨੇ ਮੈਚ ਵਿਚ ਨਾਬਾਦ 137 ਦੀ ਜੋਰਦਾਰ ਪਾਰੀ ਖੇਡ . ਟਰੇਂਟਬਰਿਜ ਗਰਾਉਂਡ ਉਤੇ ਭਾਰਤ ਦੇ ਸਦੇ ਉਤੇ ਪਹਿਲਾਂ ਬੈਟਿੰਗ ਕਰਦੇ ਹੋਏ ਇੰਗ‍ਲੈਂਡ ਟੀਮ ਕੁਲਦੀਪ ਯਾਦਵ  ਦੀ ਫਿਰਕੀ  ਦੇ ਅਗੇ ਨਚਦੀ ਨਜ਼ਰ ਆਈ।  ਕੁਲਦੀਪ ਨੇ 25 ਦੌੜਾ ਦੇ ਕੇ ਛੇ ਵਿਕਟਾਂ ਲੈਂਦੇ ਹੋਏ ਇੰਗ‍ਲੈਂਡ ਨੂੰ 268 ਦੌੜਾ ਦੇ ਸ‍ਕੋਰ ਉਤੇ ਰੋਕਣ ਲਈ ਅਹਿਮ ਭੂਮਿਕਾ ਨਿਭਾਈ।  ਜਵਾਬ ਵਿੱਚ 269 ਦੌੜਾ ਦਾ ਟਾਰਗੇਟ ਟੀਮ ਇੰਡਿਆ ਨੇ 40 . 1 ਓਵਰ ਵਿਚ ਹੀ ਕੇਵਲ ਦੋ ਵਿਕਟ ਖੋਹ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement