Delhi News : ਏਸ਼ਿਆਈ ਖੇਡਾਂ ਦੀ ਤਗਮਾ ਜੇਤੂ ਕਿਰਨ ਬਾਲਿਆਨ ਡੋਪ ਟੈਸਟ ਵਿਚੋਂ ਹੋਈ ਫੇਲ੍ਹ

By : BALJINDERK

Published : Sep 19, 2024, 11:57 am IST
Updated : Sep 19, 2024, 11:57 am IST
SHARE ARTICLE
Kiran Baliyan
Kiran Baliyan

Delhi News : ਬਜਰੰਗ ਪੂਨੀਆ ਦਾ ਨਾਂ ਨਾਡਾ ਦੀ ਨਵੀਂ ਸੂਚੀ 'ਚ ਗਾਇਬ

Delhi News : ਏਸ਼ਿਆਈ ਖੇਡਾਂ ਦੀ ਕਾਂਸੀ ਤਮਗਾਂ ਜੇਤੂ ਸ਼ਾਟ ਪੁਟ ਐਥਲੀਟ ਕਿਰਨ ਬਾਲਿਆਨ ਨੂੰ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਪਾਬੰਦੀਸੁਦਾ ਪਦਾਰਥ ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ, ਜਦਕਿ ਵੱਖ-ਵੱਖ ਖੇਡਾਂ ਦੇ ਕਈ ਖਿਡਾਰੀਆਂ ਦੇ ਨਾਂਅ ਡੋਪਿੰਗ ਐਥਲੀਟਾਂ ਦੀ ਸੂਚੀ ਤੋਂ ਹਟਾ ਦਿੱਤੇ ਗਏ ਹਨ।

ਇਹ ਵੀ ਪੜੋ :Canada News : ਕੈਨੇਡਾ ਦਾ ਇੱਕ ਹੋਰ ਵੱਡਾ ਝਟਕਾ, ਸਟਡੀ ਪਰਮਿਟ 'ਤੇ ਕਰ 'ਤੀ ਹੋਰ ਸਖ਼ਤੀ

ਹੈਰਾਨੀ ਦੀ ਗੱਲ ਹੈ ਕਿ ਉਲੰਪਿਕ ਪਦਕ ਜੇਤੂ ਬਜਰੰਗ ਪੂਨੀਆ ਦਾ ਨਾਂਅ ਤਾਜ਼ਾ ਜਾਰੀ ਹੋਈ ਸੂਚੀ 'ਚੋਂ ਗਾਇਬ ਹੈ। ਜਦਕਿ ਨਾਡਾ ਵਲੋਂ ਜਾਰੀ ਕੀਤੀ ਗਈ ਪਿਛਲੀ ਸੂਚੀ ਵਿਚ ਉਸ ਦਾ ਨਾਂਅ ਸ਼ਾਮਿਲ ਸੀ।

ਇਹ ਵੀ ਪੜੋ :Amritsar News : ਚਾਰ ਹਵਾਈ ਯਾਤਰੀਆਂ ਕੋਲੋਂ 25 ਲੱਖ ਰੁਪਏ ਤੋਂ ਵੱਧ ਦੀਆਂ ਵਿਦੇਸ਼ੀ ਸਿਗਰਟਾਂ ਬਰਾਮਦ

ਨਾਡਾ ਨੇ 23 ਜੂਨ ਨੂੰ ਉਲੰਪਿਕ ਕਾਂਸੀ ਪਦਕ ਉਮੀਦਵਾਰ ਪਹਿਲਵਾਨ ਨੂੰ ਮੁਅੱਤਲ ਕਰ ਦਿੱਤਾ ਸੀ ਕਿਉਂਕਿ 10 ਤੇ ਮਾਰਚ ਸੋਨੀਪਤ ਵਿਚ ਦੌਰਾਨ ਪੂਨੀਆ ਨੇ ਹੋਏ ਚੋਣ ਟ੍ਰਾਇਲ ਨੇ ਬਜਰੰਗ ਪੂਨੀਆ ਆਪਣੇ ਪਿਸ਼ਾਬ ਦੇ ਨਮੂਨੇ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਖੇਡ ਦੀ ਵਿਸ਼ਵ ਸੰਚਾਲਨ ਸੰਸਥਾ ਯੂਨਾਈਟਿਡ ਕੁਸ਼ਤੀ ਵਿਸ਼ਵ (ਯੂ.ਡਬਲਿਊਡਬਲਿਊ.) ਨੇ ਵੀ ਉਸ ਨੂੰ ਮੁਅੱਤਲ ਕਰ ਦਿੱਤਾ ਸੀ।

(For more news apart from  Asian Games medalist Kiran Baliyan failed dope test News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement