ਖ਼ਬਰਾਂ |

ਤਾਜ਼ਾ |

ਮੇਸ਼ੀ ਨੇ ਦਾਗ਼ਿਆ ਬਾਰਸਿਲੋਨਾ ਦਾ 6000ਵਾਂ ਲੀਗ ਗੋਲ
Published : Aug 20, 2018, 11:40 am IST
Updated : Aug 20, 2018, 11:40 am IST
SHARE ARTICLE
Lionel Messi
Lionel Messi

ਲਿਓਨੇਲ ਮੇਸੀ ਨੇ ਬਾਰਸੀਲੋਨਾ ਦਾ ਸਪੇਨਿਸ਼ ਲੀਗ 'ਚ 6000ਵਾਂ ਗੋਲ ਦਾਗ਼ ਦਿਤਾ ਹੈ..............

ਮੈਡ੍ਰਿਡ : ਲਿਓਨੇਲ ਮੇਸੀ ਨੇ ਬਾਰਸੀਲੋਨਾ ਦਾ ਸਪੇਨਿਸ਼ ਲੀਗ 'ਚ 6000ਵਾਂ ਗੋਲ ਦਾਗ਼ ਦਿਤਾ ਹੈ, ਜਿਸ ਨਾਲ ਟੀਮ ਨੇ ਖ਼ਿਤਾਬ ਬਚਾਉਣ ਦੇ ਅਪਣੇ ਅਭਿਆਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਮੇਸੀ ਨੇ ਕੈਂਪ ਲਾਉ 'ਚ ਬਾਰਸੀਲੋਨਾ ਦੀ ਅਲਾਵੇਸ 'ਤੇ 3-0 ਦੀ ਜਿੱਤ ਦੌਰਾਨ 64ਵੇਂ ਮਿੰਟ 'ਚ ਫ਼੍ਰੀ ਕਿੱਕ 'ਤੇ ਟੀਮ ਵਲੋਂ ਪਹਿਲਾ ਗੋਲ ਦਾਗ਼ਿਆ ਗਿਆ।

ਉਨ੍ਹਾਂ ਨੇ ਇੰਜਰੀ ਟਾਈਮ ਦੇ ਦੂਜੇ ਮਿੰਟ ਟੀਮ ਵਲੋਂ ਤੀਜਾ ਗੋਲ ਵੀ ਕੀਤਾ। ਇਸ ਦੌਰਾਨ ਖਿਡਾਰੀ ਫਿਲਿਪ ਕੋਟਿਨਹੋ ਨੇ 83ਵੇਂ ਮਿੰਟ 'ਚ ਬਾਰਸੀਲੋਨਾ ਵਲੋਂ ਦੂਜਾ ਗੋਲ ਕੀਤਾ। ਮੇਸੀ ਨੇ 2009 'ਚ ਬਾਰਸੀਲੋਨਾ ਦਾ 5000ਵਾਂ ਗੋਲ ਵੀ ਦਾਗ਼ਿਆ ਸੀ। (ਏਜੰਸੀ)

Location: Spain, Madrid, Madrid

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Satluj Movie : 'ਮਾਹੌਲ ਉਨ੍ਹਾਂ ਲਈ ਖਰਾਬ ਹੋਊਗਾ, ਜੋ ਸੱਚ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੇ'- Sarbans Parteek

10 Jul 2026 2:51 PM

Raja Warring ਦਾ ਵੱਡਾ ਬਿਆਨ | 'ਭੁਪੇਸ਼ ਬਘੇਲ ਦੀਆਂ ਸ਼ਰਤਾਂ ਕੱਲ੍ਹ ਪਤਾ ਲੱਗਣਗੀਆਂ' | Punjab Congress News LIVE

10 Jul 2026 2:51 PM

ਪੰਜਾਬ ਕਾਂਗਰਸ ਵਿੱਚ ਚੱਲ ਰਹੀਆਂ ਸਿਆਸੀ ਚਰਚਾਵਾਂ ਦੇ ਵਿਚਕਾਰ MP Sukhjinder Randhawa ਨੇ ਦਿੱਤਾ ਵੱਡਾ ਬਿਆਨ

09 Jul 2026 2:56 PM

FBI Targets Punjab SHO? | Gurinderjit Nagra Named in US Court | Jaggu Bhagwanpuria Link Alleged

08 Jul 2026 2:57 PM

'SATLUJ' ਫ਼ਿਲਮ ਬੈਨ 'ਤੇ ਬਾਬਾ Raja Raj Singh ਦਾ ਵੱਡਾ ਬਿਆਨ | "ਸਰਕਾਰਾਂ ਨੂੰ ਕੀ ਹੋ ਗਿਆ?" | Interview

08 Jul 2026 2:57 PM
Advertisement