
ਦੱਖਣੀ ਅਫ਼ਰੀਕਾ ਨੇ ਜਿਤਿਆ ਟਾਸ
ਚੈਂਪੀਅਨਜ਼ ਟਰਾਫ਼ੀ ਦਾ ਤੀਜਾ ਮੈਚ ਦੱਖਣੀ ਅਫ਼ਰੀਕਾ ਤੇ ਅਫ਼ਗਾਨਿਸਤਾਨ ਵਿਚਕਾਰ ਥੋੜੇ ਸਮੇਂ ਬਾਅਦ ਕਰਾਚੀ ਵਿਚ ਸ਼ੁਰੂ ਹੋਵੇਗਾ । ਦੱਖਣੀ ਅਫ਼ਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਚੈਪੀਅਨ ਟਰਾਫ਼ੀ ਦਾ ਤੀਜਾ ਮੈਚ ਹੈ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਅਤੇ ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਆਪਣੀ ਜੇਤੂ ਸ਼ੁਰੂਆਤ ਕੀਤੀ ਹੈ। ਅਗਲੀ ਅਪਡੇਟ ਥੋੜੀ ਦੇਰ ਬਾਅਦ।