ਮੈਥਿਊਜ਼ - ਚਾਂਡੀਮਲ ਜਮੇ, ਭਾਰਤ ਤੋਂ 261 ਰਨ ਪਿੱਛੇ ਸ਼੍ਰੀਲੰਕਾ
Published : Aug 14, 2017, 8:11 am IST
Updated : Mar 24, 2018, 4:16 pm IST
SHARE ARTICLE
India Vs Sri Lanka
India Vs Sri Lanka

ਭਾਰਤ - ਸ਼੍ਰੀਲੰਕਾ ਦੇ ਵਿੱਚ ਖੇਡੇ ਜਾ ਰਹੇ ਆਖਰੀ ਟੈਸਟ 'ਚ ਸ਼੍ਰੀਲੰਕਾ ਨੇ ਫਾਲੋਆਨ ਖੇਡਦੇ ਹੋਏ 46.2 ਓਵਰ 'ਚ 4 ਵਿਕਟ ਦੇ ਨੁਕਸਾਨ 'ਤੇ 90 ਰਨ ਬਣਾ ਲਏ ਹਨ।

ਭਾਰਤ - ਸ਼੍ਰੀਲੰਕਾ ਦੇ ਵਿੱਚ ਖੇਡੇ ਜਾ ਰਹੇ ਆਖਰੀ ਟੈਸਟ 'ਚ ਸ਼੍ਰੀਲੰਕਾ ਨੇ ਫਾਲੋਆਨ ਖੇਡਦੇ ਹੋਏ 46.2 ਓਵਰ 'ਚ 4 ਵਿਕਟ ਦੇ ਨੁਕਸਾਨ 'ਤੇ 90 ਰਨ ਬਣਾ ਲਏ ਹਨ। ਐਂਜਲੋ ਮੈਥਿਊਜ਼ (21) ਅਤੇ ਦਿਨੇਸ਼ ਚਾਂਡੀਮਲ (30) ਕ੍ਰੀਜ਼ 'ਤੇ ਹਨ। ਸ਼੍ਰੀਲੰਕਾ ਭਾਰਤ ਤੋਂ ਹੁਣ ਵੀ 262 ਰਨ ਪਿੱਛੇ ਹੈ ਅਤੇ ਉਸਦੇ ਕੋਲ 6 ਵਿਕਟ ਬਾਕੀ ਹਨ।

ਮੈਚ ਦੇ ਦੂਜੇ ਦਿਨ ਤੋਂ ਹੀ ਸ਼੍ਰੀਲੰਕਾ ਨੂੰ ਹਾਰ ਦਾ ਖ਼ਤਰਾ ਲੱਗਣ ਲੱਗਾ ਸੀ। ਜਦੋਂ ਭਾਰਤ ਨੇ ਵਧੀਆਂ ਗੇਂਦਬਾਜ਼ ਕਰਦੇ ਹੋਏ ਸ਼੍ਰੀਲੰਕਾ ਨੂੰ 135 ਰਨ 'ਤੇ ਸਮੇਟ ਦਿੱਤਾ। ਹਾਲਾਂਕਿ ਚਾਂਡੀਮਲ ਅਤੇ ਮੈਥਿਊਜ ਨੇ ਭਾਰਤੀ ਗੇਂਦਬਾਜ਼ਾਂ ਨੂੰ ਵਿਆਕੁਲ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸਦੇ ਪਹਿਲਾਂ ਭਾਰਤੀ ਟੀਮ ਨੇ ਪਹਿਲੀ ਪਾਰੀ 'ਚ 487 ਰਨ ਬਣਾਏ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement