ਜਿਸ ਨੂੰ ਯੋ-ਯੋ ਟੈਸਟ ਪਸੰਦ ਨਹੀਂ, ਉਹ ਟੀਮ ਤੋਂ ਬਾਹਰ ਜਾ ਸਕਦੈ: ਰਵੀ ਸ਼ਾਸਤਰੀ
Published : Jun 24, 2018, 1:43 am IST
Updated : Jun 24, 2018, 1:43 am IST
SHARE ARTICLE
Ravi Shastri
Ravi Shastri

ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਅਤੇ ਕਪਤਾਨ ਵਿਰਾਟ ਕੋਹਲੀ ਦੋਵੇਂ ਹੀ ਯੋ-ਯੋ ਟੈਯਟ ਸਬੰਧੀ ਕਾਫ਼ੀ ਗੰਭੀਰ ਹਨ, ਆਲਮ ਇਹ ਹੈ ਕਿ ਸ਼ਾਸਤਰੀ ਨੇ ਸਾਫ਼ ਕਹਿ ਦਿਤਾ...

ਨਵੀਂ ਦਿੱਲੀ,  ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਅਤੇ ਕਪਤਾਨ ਵਿਰਾਟ ਕੋਹਲੀ ਦੋਵੇਂ ਹੀ ਯੋ-ਯੋ ਟੈਯਟ ਸਬੰਧੀ ਕਾਫ਼ੀ ਗੰਭੀਰ ਹਨ, ਆਲਮ ਇਹ ਹੈ ਕਿ ਸ਼ਾਸਤਰੀ ਨੇ ਸਾਫ਼ ਕਹਿ ਦਿਤਾ ਹੈ ਕਿ ਜਿਸ ਨੂੰ ਇਹ ਗੰਭੀਰ ਨਹੀਂ ਲਗਦਾ ਉਹ ਟੀਮ ਤੋਂ ਬਾਹਰ ਜਾ ਸਕਦਾ ਹੈ।

ਭਾਰਤੀ ਟੀਮ 'ਚ ਬ੍ਰਿਟੇਨ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਯੋ-ਯੋ ਟੈਸਟ ਸਬੰਧੀ ਕਾਫ਼ੀ ਚਰਚਾ ਰਹੀ। ਮੁੱਖ ਕੋਚ ਰਵੀ ਸ਼ਾਸਤਰੀ ਅਤੇ ਕਪਤਾਨ ਵਿਰਾਟ ਕੋਹਲੀ ਇਸ ਸਬੰਧੀ ਕਾਫ਼ੀ ਗੰਭੀਰ ਵੀ ਹਨ। ਭਾਰਤ ਤੋਂ ਰਵਾਨਾ ਹੋਣ ਤੋਂ ਪਹਿਲਾਂ ਦੋਵਾਂ ਨੇ ਦਸਿਆ ਕਿ ਕਿਉਂ ਯੋ-ਯੋ ਟੈਸਟ ਟੀਮ ਅਤੇ ਖਿਡਾਰੀਆਂ ਲਈ ਬੇਹੱਦ ਜ਼ਰੂਰੀ ਹੈ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement