
ਇਸ ਮੀਟਿੰਗ ਵਿਚ ਰੈਫਰੀ ਮੁਲਾਂਕਣ ਟੀਮ ਦੇ ਮੈਂਬਰ ਵੀ ਭਾਗ ਲੈਣਗੇ ਜਿਸ ਵਿਚ ਭਵਿੱਖ ਲਈ ਯੋਜਨਾਵਾਂ ਤਿਆਰ ਕੀਤੀਆਂ ਜਾਣਗੀਆਂ।
All India Football Federation: ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏ.ਆਈ.ਐਫ.ਐਫ.) ਦੇ ਪ੍ਰਧਾਨ ਕਲਿਆਣ ਚੌਬੇ ਦੇਸ਼ ਵਿਚ ਰੈਫਰੀ ਦੀ ਸਥਿਤੀ ਦੀ ਸਮੀਖਿਆ ਕਰਨ ਲਈ 31 ਦਸੰਬਰ ਨੂੰ ਰੈਫਰੀ ਕਮੇਟੀ ਅਤੇ ਮੁੱਖ ਰੈਫਰੀ ਅਫਸਰ ਟ੍ਰੇਵਰ ਕੇਟਲ ਨਾਲ ਮੀਟਿੰਗ ਕਰਨਗੇ।
ਇਸ ਮੀਟਿੰਗ ਵਿਚ ਰੈਫਰੀ ਮੁਲਾਂਕਣ ਟੀਮ ਦੇ ਮੈਂਬਰ ਵੀ ਭਾਗ ਲੈਣਗੇ ਜਿਸ ਵਿਚ ਭਵਿੱਖ ਲਈ ਯੋਜਨਾਵਾਂ ਤਿਆਰ ਕੀਤੀਆਂ ਜਾਣਗੀਆਂ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਏਆਈਐਫਐਫ ਨੇ ਕਿਹਾ, ‘‘ਏਆਈਐਫਐਫ ਦੇ ਪ੍ਰਧਾਨ ਕਲਿਆਣ ਚੌਬੇ 31 ਦਸੰਬਰ ਨੂੰ ਰੈਫਰੀ ਕਮੇਟੀ ਦੇ ਮੈਂਬਰਾਂ, ਏਆਈਐਫਐਫ ਦੇ ਮੁੱਖ ਰੈਫਰੀ ਅਫਸਰ ਟ੍ਰੇਵਰ ਕੇਟਲ ਅਤੇ ਮੁਲਾਂਕਣ ਟੀਮ ਦੇ ਮੈਂਬਰਾਂ ਨਾਲ ਭਵਿੱਖ ਦੀਆਂ ਯੋਜਨਾਵਾਂ ’ਤੇ ਚਰਚਾ ਕਰਨਗੇ।’’
(For more Punjabi news apart from AIFF president will hold a review meeting with referee committee, stay tuned to Rozana Spokesman)