ਤੀਸਰੇ ਟੈਸਟ ਲਈ ਸ਼੍ਰੀਲੰਕਾ ਟੀਮ 'ਚ ਸ਼ਾਮਿਲ ਚਮੀਰਾ ਅਤੇ ਗਮਾਗੇ
Published : Aug 11, 2017, 8:25 am IST
Updated : Mar 26, 2018, 5:38 pm IST
SHARE ARTICLE
Sri Lanka test team
Sri Lanka test team

ਤੇਜ ਗੇਂਦਬਾਜ ਦੁਸ਼ਮੰਤ ਚਮੀਰਾ ਅਤੇ ਲਾਹਿਰੂ ਗਮਾਗੇ ਨੂੰ ਭਾਰਤ ਦੇ ਖਿਲਾਫ ਸ਼ਨੀਵਾਰ ਤੋਂ ਪਲੇਕਲ 'ਚ ਖੇਡੇ ਜਾਣ ਵਾਲੇ ਤੀਜੇ ਟੈਸਟ ਮੈਚ ਸੀਰੀਜ ਦੇ ਤੀਸਰੇ ਅਤੇ..

ਤੇਜ ਗੇਂਦਬਾਜ ਦੁਸ਼ਮੰਤ ਚਮੀਰਾ ਅਤੇ ਲਾਹਿਰੂ ਗਮਾਗੇ ਨੂੰ ਭਾਰਤ ਦੇ ਖਿਲਾਫ ਸ਼ਨੀਵਾਰ ਤੋਂ ਪਲੇਕਲ 'ਚ ਖੇਡੇ ਜਾਣ ਵਾਲੇ ਤੀਜੇ ਟੈਸਟ ਮੈਚ ਸੀਰੀਜ ਦੇ ਤੀਸਰੇ ਅਤੇ ਅੰਤਿਮ ਟੈਸਟ ਲਈ ਸ਼੍ਰੀਲੰਕਾ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਭਾਰਤ ਤਿੰਨ ਮੈਚਾ ਦੀ ਲੜੀ 'ਚ 2-0 ਨਾਲ ਅੱਗੇ ਚੱਲ ਰਿਹਾ ਹੈ।

ਸ਼੍ਰੀਲੰਕਾ ਚੋਣਕਰਤਾਵਾਂ ਨੇ ਬੱਲੇਬਾਜ਼ ਧਨੁਸ਼ਕਾ ਗੁਣਤਿਲਕ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਹੈ ਜਦਕਿ ਤੇਜ਼ ਗੇਂਦਬਾਜ਼ ਨੁਵਾਨ ਪ੍ਰਦੀਪ ਸੱਟ ਲੱਗਣ ਕਾਰਨ ਇਸ ਮੈਚ 'ਚ ਨਹੀਂ ਖੇਡ ਸਕਣਗੇ। ਸਪਿੰਨਰ ਰੰਗਨਾ ਨੂੰ ਵੀ ਪਿੱਠ ਦਰਦ ਕਾਰਣ ਆਰਾਮ ਕਰ ਲਈ ਕਿਹਾ ਗਿਆ ਹੈ। ਇਨ੍ਹਾਂ ਦੋਹਾਂ ਨੂੰ ਵੀ ਟੀਮ 'ਚ ਨਹੀਂ ਕੀਤਾ ਗਿਆ।

ਚਮੀਰਾ ਸੱਟ ਦੀ ਵਜ੍ਹਾ ਨਾਲ ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਚੱਲ ਰਹੇ ਸਨ। ਉਨ੍ਹਾਂ ਨੇ ਆਪਣਾ ਪਿਛਲਾ ਟੈਸਟ 2016 'ਚ ਨਿਊਜੀਲੈਂਡ ਦੇ ਖਿਲਾਫ ਖੇਡਿਆ ਸੀ । ਗਮਾਗੇ ਨੇ ਸੀਰੀਜ ਸ਼ੁਰੂ ਹੋਣ ਤੋਂ ਪਹਿਲਾਂ ਕੋਲੰਬੋ 'ਚ ਭਾਰਤ ਦੇ ਖਿਲਾਫ ਦੋ ਦਿਨਾਂ ਅਭਿਆਸ ਮੈਚ ਖੇਡਿਆ ਸੀ । 

ਸ਼੍ਰੀਲੰਕਾ ਟੀਮ
ਦਿਨੇਸ਼ ਚਾਂਦੀਮਲ (ਕਪਤਾਨ), ਉਪਲ ਥਰੰਗਾ, ਦਿਮੁਥ ਕਰੁਣਾਰਤਨੇ, ਕੁਸ਼ਾਲ ਮੈਂਡਿਸ, ਐਂਜਲੋ ਮੈਥਿਊਜ਼, ਲਾਹਿਰੂ ਤ੍ਰਿਮਾਨੇ, ਧਨੰਜਯ ਡਿਸਿਲਵਾ, ਨਿਰੋਸ਼ਨ ਡਿਕਵੇਲਾ, ਦਿਲਰੂਵਾਨ ਪਰੇਰਾ, ਲਾਹਿਰੂ ਕੁਮਾਰਾ, ਵਿਸ਼ਵ ਫਨਾਡੋ, ਦੁਸ਼ਮਤ ਚਾਮੀਰਾ, ਲਾਹਿਰੂ ਗਮਾਗੇ, ਲਛਣ ਸੰਦਾਕਰ ਅਤੇ ਮੰਗਲੇਡਾ ਪੁਸ਼ਪਾਕੁਮਾਰਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement