ਜਿਨਾਨ ਚੈਲੰਜਰ : ਭਾਰਤ ਦੀ ਚੁਣੌਤੀ ਬਰਕਰਾਰ ਰਖਣਗੇ ਵਿਸ਼ਣੂ ਵਰਧਨ
Published : Aug 9, 2017, 5:27 pm IST
Updated : Mar 27, 2018, 3:58 pm IST
SHARE ARTICLE
Vishnu Vardhan
Vishnu Vardhan

ਵਿਸ਼ਣੂ ਵਰਧਨ ਏ.ਟੀ.ਪੀ. ਚੈਲੰਜਰ ਟੈਨਿਸ ਪ੍ਰਤੀਯੋਗਿਤਾ ਦੇ ਪੁਰਸ਼ ਸਿੰਗਲ ਦੇ ਦੂਜੇ ਦੌਰ 'ਚ ਜਗ੍ਹਾ ਬਣਾਉਣ ਵਾਲੇ ਇਕਮਾਤਰ ਭਾਰਤੀ ਰਹੇ ਜਦਕਿ ਸਾਕੇਤ ਮਾਈਨੇਨੀ ਸਮੇਤ..

 

ਨਵੀਂ ਦਿੱਲੀ, 9 ਅਗੱਸਤ : ਵਿਸ਼ਣੂ ਵਰਧਨ ਏ.ਟੀ.ਪੀ. ਚੈਲੰਜਰ ਟੈਨਿਸ ਪ੍ਰਤੀਯੋਗਿਤਾ ਦੇ ਪੁਰਸ਼ ਸਿੰਗਲ ਦੇ ਦੂਜੇ ਦੌਰ 'ਚ ਜਗ੍ਹਾ ਬਣਾਉਣ ਵਾਲੇ ਇਕਮਾਤਰ ਭਾਰਤੀ ਰਹੇ ਜਦਕਿ ਸਾਕੇਤ ਮਾਈਨੇਨੀ ਸਮੇਤ ਪੰਜ ਹੋਰਨਾਂ ਨੂੰ ਪਹਿਲੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ।
ਵਿਸ਼ਣੂ ਨੇ ਚੀਨ ਦੇ ਜਿਨਾਨ 'ਚ ਚਲ ਰਹੀ ਇਸ ਹਾਰਡ ਕੋਰਟ ਪ੍ਰਤੀਯੋਗਿਤਾ ਦੇ ਪਹਿਲੇ ਦੌਰ 'ਚ ਚੀਨੀ ਤਾਈਪੇ ਦੇ ਟਿ ਚੇਨ ਨੂੰ 7-6, 6-3 ਨਾਲ ਹਰਾਇਆ। ਉਹ ਅਗਲੇ ਦੌਰ 'ਚ ਸਥਾਨਕ ਵਾਈਲਡ ਕਾਰਡ ਧਾਰਕ ਝਾਝੇਨ ਝਾਂਗ ਨਾਲ ਭਿੜਨਗੇ। ਮਾਈਨੇਨੀ ਨੂੰ ਹਾਲਾਂਕਿ ਦੂਜਾ ਦਰਜਾ ਪ੍ਰਾਪਤ ਰੂਸ ਦੇ ਯੇਵਗੇਨ ਡੋਨਸਕਾਇ ਦੇ ਖਿਲਾਫ 2-6, 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।  ਸਾਸੀ ਕੁਮਾਰ ਮੁਕੁੰਦ, ਕੁਆਲੀਫਾਇਰ ਸਿਧਾਰਥ ਰਾਵਤ, ਐਨ. ਸ੍ਰੀਰਾਮ ਬਾਲਾਜੀ ਅਤੇ ਐਨ ਵਿਜੇ ਸੁੰਦਰ ਪ੍ਰਸ਼ਾਂਤ ਵੀ ਪਹਿਲੇ ਦੌਰ 'ਚ ਹਾਰ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement