ਕੋਹਲੀ ਦਾ ਜਾਦੂ ਫਿੱਕਾ ਪਿਆ ਤਾਂ ਇਨ੍ਹਾਂ ਪੰਜ ਖਿਡਾਰੀਆਂ 'ਚੋਂ ਕੋਈ ਬਣ ਸਕਦੈ ਭਾਰਤੀ ਕਪਤਾਨ
Published : Aug 9, 2017, 5:26 pm IST
Updated : Mar 27, 2018, 3:37 pm IST
SHARE ARTICLE
Virat Kohli
Virat Kohli

ਭਾਰਤੀ ਟੀਮ ਦੀ ਕਪਤਾਨੀ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਉਸ ਨੂੰ ਨਹੀਂ ਸਿਰਫ ਹਰ ਮੈਚ ਲਈ ਪਲੇਇੰਗ ਇਲੈਵਨ ਤੈਅ ਕਰਨਾ ਹੁੰਦਾ ਹੈ, ਸਗੋਂ ਹਰ ਓਵਰ ਨਾਲ ਵਿਰੋਧੀ ਟੀਮ ਨੂੰ..

 

ਨਵੀਂ ਦਿੱਲੀ, 9 ਅਗੱਸਤ : ਭਾਰਤੀ ਟੀਮ ਦੀ ਕਪਤਾਨੀ ਕਰਨਾ ਕੋਈ ਆਸਾਨ ਕੰਮ ਨਹੀਂ ਹੈ। ਉਸ ਨੂੰ ਨਹੀਂ ਸਿਰਫ ਹਰ ਮੈਚ ਲਈ ਪਲੇਇੰਗ ਇਲੈਵਨ ਤੈਅ ਕਰਨਾ ਹੁੰਦਾ ਹੈ, ਸਗੋਂ ਹਰ ਓਵਰ ਨਾਲ ਵਿਰੋਧੀ ਟੀਮ ਨੂੰ ਧਿਆਨ ਵਿਚ ਰਖਦਿਆਂ ਅਪਣੀ ਰਣਨੀਤੀ ਵੀ ਬਦਲਨੀ ਹੁੰਦੀ ਹੈ। ਪਰ ਇਕ ਮਹਾਨ ਖਿਡਾਰੀ ਮਹਾਨ ਕਪਤਾਨ ਵੀ ਹੋਵੇ ਇਹ ਜ਼ਰੂਰੀ ਨਹੀਂ। ਕੁੱਝ ਖਿਡਾਰੀਆਂ ਵਿਚ ਅਗਵਾਈ ਕਰਨ ਦੀ ਸਮਰੱਥਾ ਕੁਦਰਤੀ ਹੁੰਦੀ ਹੈ ਅਤੇ ਕਈ ਵਾਰ ਉਨ੍ਹਾਂ ਵਿਚ ਇਹ ਕਾਬਲੀਅਤ ਅੰਡਰ-17 ਅਤੇ ਅੰਡਰ-19 ਖੇਡਦੇ ਸਮੇਂ ਆ ਜਾਂਦੀ ਹੈ।
ਫਿਲਹਾਲ ਵਿਰਾਟ ਕੋਹਲੀ ਟੀਮ ਦੀ ਕਪਤਾਨੀ ਕਰ ਰਹੇ ਹਨ। ਭਾਰਤ 8 ਟੈਸਟ ਸੀਰੀਜ਼ ਉਨ੍ਹਾਂ ਦੀ ਕਪਤਾਨੀ ਵਿਚ ਜਿੱਤ ਚੁੱਕਿਆ ਹੈ। ਬਤੌਰ ਬੱਲੇਬਾਜ਼ ਵੀ ਉਨ੍ਹਾਂ ਦਾ ਪ੍ਰਦਰਸ਼ਨ ਸ਼ਾਨਦਾਰ ਹੈ। ਪਰ ਜੇਕਰ ਕਦੇ ਵਿਰਾਟ ਕੋਹਲੀ ਦੀ ਕਪਤਾਨੀ ਦਾ ਜਾਦੂ ਬੇ-ਅਸਰ ਹੁੰਦਾ ਦਿਸਿਆ ਤਾਂ ਰੋਹਿਤ ਸ਼ਰਮਾ, ਅਜਿੰਕਯ ਰਹਾਣੇ, ਰਵੀਚੰਦਰਨ ਅਸ਼ਵਿਨ, ਕੇ.ਐਲ. ਰਾਹੁਲ, ਹਾਰਦਿਕ ਪੰਡਯਾ ਵਿਚੋਂ ਕੋਈ ਇਕ ਉਸ ਦੀ ਜਗ੍ਹਾ ਕਪਤਾਨੀ ਦਾ ਭਾਰ ਸੰਭਾਲ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement