30 ਕਰੋੜ ਰੁਪਏ ਵਿੱਚ ਵਿਕੀ ਬਾਸਕਟਬਾਲ ਦੇ ਸੁਪਰਸਟਾਰ ਲੇਬਰੋਨ ਜੇਮਸ ਦੁਆਰਾ ਪਹਿਨੀ ਹੋਈ ਜਰਸੀ

By : GAGANDEEP

Published : Jan 28, 2023, 5:51 pm IST
Updated : Jan 28, 2023, 5:51 pm IST
SHARE ARTICLE
photo
photo

2020 'ਚ ਲੇਬਰੋਨ ਦੀ ਆਲ ਸਟਾਰ ਜਰਸੀ 5 ਲੱਖ 13 ਹਜ਼ਾਰ ਰੁਪਏ 'ਚ ਵੇਚੀ ਗਈ ਸੀ

 

 ਨਵੀਂ ਦਿੱਲੀ : ਬਾਸਕਟਬਾਲ ਦੇ ਸੁਪਰਸਟਾਰ ਲੇਬਰੋਨ ਜੇਮਸ ਦੁਆਰਾ ਪਹਿਨੀ ਗਈ ਜਰਸੀ 30 ਕਰੋੜ ਰੁਪਏ ਵਿੱਚ ਵਿਕ ਗਈ। 38 ਸਾਲਾ ਬਾਸਕਟਬਾਲ ਖਿਡਾਰੀ ਦੀ ਇਹ ਜਰਸੀ ਇੱਕ ਨਿਲਾਮੀ ਵਿੱਚ ਨਿਲਾਮ ਹੋਈ। ਇਸ ਦਰਸੀ ਨੂੰ ਜੇਮਸ ਨੇ 2013 ਦੇ ਐਨਬੀਏ ਫਾਈਨਲਜ਼ ਵਿੱਚ ਪਹਿਨਿਆ ਗਿਆ ਸੀ ਅਤੇ ਚੈਂਪੀਅਨ ਬਣਿਆ ਸੀ। ਇਸ ਤੋਂ ਪਹਿਲਾਂ ਵੀ 2020 'ਚ ਲੇਬਰੋਨ ਦੀ ਆਲ ਸਟਾਰ ਜਰਸੀ 5 ਲੱਖ 13 ਹਜ਼ਾਰ ਰੁਪਏ 'ਚ ਵੇਚੀ ਗਈ ਸੀ।

 ਪੜ੍ਹੋ ਪੂਰੀ ਖਬਰ: ਕੈਫੇ 'ਚ ਗੀਤ ਵਜਾਉਣ ਨੂੰ ਲੈ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਮਾਈਕਲ ਜੌਰਡਨ ਦੀ 1998 NBA ਫਾਈਨਲਸ ਜਰਸੀ, ਜੋ ਸਤੰਬਰ 2022 ਵਿੱਚ $10.1 ਮਿਲੀਅਨ ਵਿੱਚ ਵੇਚੀ ਗਈ ਸੀ। ਵਰਤਮਾਨ ਵਿੱਚ ਅਜਿਹੀ ਸਭ ਤੋਂ ਕੀਮਤੀ ਵਸਤੂ ਹੈ। ਮਾਈਕਲ ਜੌਰਡਨ ਦੁਆਰਾ 1998 ਦੇ ਐਨਬੀਏ ਫਾਈਨਲਜ਼ ਵਿੱਚ ਪਹਿਨੀ ਗਈ ਜਰਸੀ ਅਜੇ ਵੀ ਸਭ ਤੋਂ ਮਹਿੰਗੀ ਹੈ। 2022 ਵਿੱਚ, ਉਸਦੀ ਜਰਸੀ ਲਗਭਗ 81 ਕਰੋੜ ਰੁਪਏ ਵਿੱਚ ਵਿਕੀ ਸੀ।

 ਪੜ੍ਹੋ ਪੂਰੀ ਖਬਰ: ਰਾਜਸਥਾਨ: ਕੇਂਦਰੀ ਯੂਨੀਵਰਸਿਟੀ ਦੇ ਗਰਲਜ਼ ਹੋਸਟਲ 'ਚ ਵਿਦਿਆਰਥਣ ਨੇ ਲਿਆ ਫਾਹਾ 

ਲੇਬਰੋਨ ਜੇਮਸ ਨੂੰ 178 ਅੰਕ ਚਾਹੀਦੇ ਹਨ। ਇਸ ਤੋਂ ਬਾਅਦ ਉਹ ਅਬਦੁਲ ਜੱਬਾਰ ਦੇ 38,387 ਅੰਕਾਂ ਦੇ ਰਿਕਾਰਡ ਨੂੰ ਤੋੜ ਕੇ NBA ਦੇ ਇਤਿਹਾਸ ਵਿੱਚ ਸਭ ਤੋਂ ਵੱਧ ਸਕੋਰ ਵਾਲੇ ਖਿਡਾਰੀ ਬਣ ਜਾਣਗੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM
Advertisement