ਕੌਮਾਂਤਰੀ ਹਾਕੀ ਖਿਡਾਰਨ ਨੇ ਕੀਤੀ ਖ਼ੁਦਕੁਸ਼ੀ
Published : Aug 4, 2017, 5:19 pm IST
Updated : Mar 30, 2018, 4:24 pm IST
SHARE ARTICLE
Hockey player
Hockey player

ਰਿਵਾੜੀ, 4 ਅਗੱਸਤ : ਭਾਰਤੀ ਜੂਨੀਅਰ ਨੈਸ਼ਨਲ ਮਹਿਲਾ ਹਾਕੀ ਟੀਮ ਦੀ ਸੋਨੀਪਤ ਦੀ ਖਿਡਾਰਨ ਨੇ ਬੁੱਧਵਾਰ ਰਾਤ ਰਿਵਾੜੀ ਵਿਚ ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।

 

ਰਿਵਾੜੀ, 4 ਅਗੱਸਤ :  ਭਾਰਤੀ ਜੂਨੀਅਰ ਨੈਸ਼ਨਲ ਮਹਿਲਾ ਹਾਕੀ ਟੀਮ ਦੀ ਸੋਨੀਪਤ ਦੀ ਖਿਡਾਰਨ ਨੇ ਬੁੱਧਵਾਰ ਰਾਤ ਰਿਵਾੜੀ ਵਿਚ ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਸੋਨੀਪਤ ਦੇ ਪਿੰਡ ਕਾਲੂਵਾਸ ਨਿਵਾਸੀ 21 ਸਾਲਾ ਜੋਤੀ ਗੁਪਤਾ ਪੁੱਤਰੀ ਪ੍ਰਮੋਦ ਭਾਰਤੀ ਜੂਨੀਅਰ ਨੈਸ਼ਨਲ ਮਹਿਲਾ ਹਾਕੀ ਖਿਡਾਰਨ ਸੀ। ਜੋਤੀ ਬੁੱਧਵਾਰ ਸਵੇਰੇ ਆਪਣੇ ਪਿੰਡੋਂ ਰੋਹਤਕ ਯੂਨੀਵਰਸਟੀ ਲਈ ਨਿਕਲੀ ਸੀ।
ਜੋਤੀ ਦੀ ਮਾਂ ਨੇ ਰਾਤ 10.30 ਵਜੇ ਜਦੋਂ ਉਸ ਨੂੰ ਫ਼ੋਨ ਕੀਤਾ ਤਾਂ ਫ਼ੋਨ 'ਤੇ ਰਿਵਾੜੀ ਜੀ. ਆਰ. ਪੀ. ਦਾ ਇਕ ਪੁਲਿਸ ਅਧਿਕਾਰੀ ਸੀ। ਉਸ ਨੇ ਦਸਿਆ ਕਿ ਜੋਤੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।                               (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement