ਅਫਰੀਕਾ ਦੇ ਬਾਅਦ ਇੰਗਲੈਂਡ 'ਚ ਖੇਡੇਗੀ ਟੀਮ ਇੰਡੀਆ, ਇਹ ਹੈ ਕੈਲੰਡਰ - 2018
Published : Jan 3, 2018, 3:24 pm IST
Updated : Jan 3, 2018, 9:54 am IST
SHARE ARTICLE

ਭਾਰਤੀ ਕ੍ਰਿਕਟ ਟੀਮ ਦੱਖਣ ਅਫਰੀਕਾ ਵਿਚ ਤਿੰਨ ਟੈਸਟ, ਛੇ ਵਨਡੇ ਅਤੇ ਤਿੰਨ ਟੀ - 20 ਮੈਚਾਂ ਦੀ ਸੀਰੀਜ ਖੇਡਣ ਦੇ ਬਾਅਦ ਇੰਗਲੈਂਡ ਦਾ ਦੌਰਾ ਕਰੇਗੀ। ਇਸ ਦੌਰੇ ਵਿਚ ਵਿਰਾਟ ਬ੍ਰਿਗੇਡ ਤਿੰਨ ਟੀ - 20, ਤਿੰਨ ਵਨਡੇ ਅਤੇ ਪੰਜ ਟੈਸਟ ਮੈਚਾਂ ਦੀ ਸੀਰੀਜ ਖੇਡੇਗੀ। ਯਾਨੀ ਹੁਣ ਤੱਕ ਉਪਲੱਬਧ ਪ੍ਰੋਗਰਾਮ ਦੇ ਮੁਤਾਬਕ 2018 ਵਿਚ ਭਾਰਤੀ ਟੀਮ 11 ਸਤੰਬਰ ਤੱਕ ਵਿਦੇਸ਼ੀ ਧਰਤੀ 'ਤੇ ਆਪਣੇ ਆਪ ਨੂੰ ਪਰਖੇਗੀ।

ਟੀਮ ਇੰਡਿਆ ਦਾ ਕ੍ਰਿਕਟ ਕੈਲੰਡਰ - 2018


ਸਾਉਥ ਅਫਰੀਕਾ ਦੌਰਾ

ਟੈਸਟ ਸੀਰੀਜ

- ਪਹਿਲਾ ਟੈਸਟ: 5 - 9 ਜਨਵਰੀ, ਕੇਪ ਟਾਊਨ

- ਦੂਜਾ ਟੈਸਟ: 13 - 17 ਜਨਵਰੀ, ਸੇਂਚੁਰਿਅਨ

- ਤੀਜਾ ਟੈਸਟ: 24 - 28 ਜਨਵਰੀ, ਜੋਹਾਨਿਸਬਰਗ

ਵਨਡੇ ਸੀਰੀਜ


- ਪਹਿਲਾ ਵਨਡੇ: 1 ਫਰਵਰੀ, ਡਰਬਨ

- ਦੂਜਾ ਵਨਡੇ: 4 ਫਰਵਰੀ, ਸੇਂਚੁਰਿਅਨ

- ਤੀਜਾ ਵਨਡੇ: 7 ਫਰਵਰੀ, ਕੇਪ ਟਾਊਨ

- ਚੌਥਾ ਵਨਡੇ: 10 ਫਰਵਰੀ, ਜੋਹਾਨਿਸਬਰਗ

- ਪੰਜਵਾਂ ਵਨਡੇ: 13 ਫਰਵਰੀ, ਪੋਰਟ ਐਲਿਜਾਬੇਥ

- ਛੇਵਾਂ ਵਨਡੇ: 16 ਫਰਵਰੀ, ਸੇਂਚੁਰਿਅਨ

ਟੀ - 20 ਸੀਰੀਜ


- ਪਹਿਲਾ ਟੀ - 20: 18 ਫਰਵਰੀ, ਜੋਹਾਨਿਸਬਰਗ

- ਦੂਜਾ ਟੀ - 20: 21 ਫਰਵਰੀ, ਸੇਂਚੁਰਿਅਨ

- ਤੀਜਾ ਟੀ - 20 : 24 ਫਰਵਰੀ, ਕੇਪ ਟਾਊਨ

ਇੰਗਲੈਂਡ ਦੌਰਾ

ਟੀ - 20 ਸੀਰੀਜ

- ਪਹਿਲਾ ਟੀ - 20: 3 ਜੁਲਾਈ, ਮੈਨਚੇਸਟਰ

- ਦੂਜਾ ਟੀ - 20 : 6 ਜੁਲਾਈ, ਕਾਰਡਿਫ

- ਤੀਜਾ ਟੀ - 20 : 8 ਜੁਲਾਈ, ਬਰਿਸਟਲ

ਵਨਡੇ ਸੀਰੀਜ


- ਪਹਿਲਾ ਵਨਡੇ: 12 ਜੁਲਾਈ, ਨਾਟਿੰਘਮ

- ਦੂਜਾ ਵਨਡੇ : 14 ਜੁਲਾਈ, ਲਾਰਡਸ

- ਤੀਜਾ ਵਨਡੇ : 17 ਜੁਲਾਈ, ਲੀਡਸ

ਟੈਸਟ ਸੀਰੀਜ


- ਪਹਿਲਾ ਟੈਸਟ : 1 - 5 ਅਗਸਤ, ਬਰਮਿੰਘਮ

- ਦੂਜਾ ਟੈਸਟ : 9 - 13 ਅਗਸਤ, ਲਾਰਡਸ

- ਤੀਜਾ ਟੈਸਟ : 18 - 22 ਅਗਸਤ, ਨਾਟਿਘਮ

- ਚੌਥਾ ਟੈਸਟ : 30 ਅਗਸਤ - 3 ਸਤੰਬਰ, ਸਾਉਥੈਂਪਟਨ

- ਪੰਜਵਾਂ ਟੈਸਟ : 7 - 11 ਸਤੰਬਰ, ਓਵਲ, ਲੰਦਨ

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement