Cincinnati Open: ਪੇਸ ਤੇ ਜਵੇਰੇਵ ਦੀ ਜੋੜੀ ਹੋਈ ਬਾਹਰ
Published : Aug 16, 2017, 10:55 am IST
Updated : Aug 16, 2017, 5:25 am IST
SHARE ARTICLE

ਨਵੀਂ ਦਿੱਲੀ: ਭਾਰਤ ਦੇ ਲਿਏਂਡਰ ਪੇਸ ਅਤੇ ਜਰਮਨੀ ਦੇ ਅਲੈਕਜ਼ੈਂਡਰ ਜਵੇਰੇਵ ਦੀ ਜੋੜੀ ਸਿਨਸਿਨਾਟੀ ਓਪਨ ਵਿੱਚ ਪੁਰਸ਼ ਡਬਲਜ਼ ਦੇ ਪਹਿਲੇ ਦੌਰ ‘ਚ ਸਪੇਨ ਦੇ ਫੇਲਿਸੀਆਨੋ ਲੋਪੇਜ ਅਤੇ ਮਾਰਕ ਲੋਪੇਜ ਤੋਂ ਹਾਰ ਕੇ ਬਾਹਰ ਹੋ ਗਈ।

ਨਵੀਂ ਦਿੱਲੀ: ਭਾਰਤ ਦੇ ਲਿਏਂਡਰ ਪੇਸ ਅਤੇ ਜਰਮਨੀ ਦੇ ਅਲੈਕਜ਼ੈਂਡਰ ਜਵੇਰੇਵ ਦੀ ਜੋੜੀ ਸਿਨਸਿਨਾਟੀ ਓਪਨ ਵਿੱਚ ਪੁਰਸ਼ ਡਬਲਜ਼ ਦੇ ਪਹਿਲੇ ਦੌਰ ‘ਚ ਸਪੇਨ ਦੇ ਫੇਲਿਸੀਆਨੋ ਲੋਪੇਜ ਅਤੇ ਮਾਰਕ ਲੋਪੇਜ ਤੋਂ ਹਾਰ ਕੇ ਬਾਹਰ ਹੋ ਗਈ। Cincinnati Open ਪੇਸ ਅਤੇ ਜਵੇਰੇਵ ਨੂੰ ਇਕ ਘੰਟੇ 21 ਮਿੰਟ ਤੱਕ ਚਲੇ ਮੁਕਾਬਲੇ ‘ਚ 6-2, 6-7, 6-10 ਨਾਲ ਹਰਾਇਆ ਗਿਆ। ਹੁਣ ਸਪੈਨਿਸ਼ ਜੋੜੀ ਦਾ ਸਾਹਮਣਾ ਅਮਰੀਕਾ ਦੇ ਚੌਥਾ ਦਰਜਾ ਪ੍ਰਾਪਤ ਬਾਬ ਅਤੇ ਮਾਈਕ ਬ੍ਰਾਇਨ ਨਾਲ ਹੋਵੇਗਾ। ਜਦਕਿ ਰੋਹਨ ਬੋਪੰਨਾ ਅਤੇ ਕ੍ਰੋਏਸ਼ੀਆ ਦੇ ਇਵਾਨ ਡੋਡਿਜ ਨੂੰ ਪਹਿਲੇ ਦੌਰ ‘ਚ ਬਾਇ ਮਿਲਿਆ ਹੈ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement