ਧਵਨ ਦੇ ਪਰਿਵਾਰ ਨਾਲ ਆਨੰਦ ਮਾਣ ਰਹੇ ਵਿਰਾਟ - ਅਨੁਸ਼ਕਾ
Published : Jan 4, 2018, 5:25 pm IST
Updated : Jan 4, 2018, 11:56 am IST
SHARE ARTICLE

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਇਨ੍ਹਾਂ ਦਿਨਾਂ ਕੇਪਟਾਊਨ ਵਿਚ ਹਨ। ਹਾਲ ਹੀ ਵਿਚ ਦੋਨਾਂ ਦੀ ਨਵੀਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿਚ ਇਹ ਕਪਲ ਸੀ - ਲੋਕੇਸ਼ਨ 'ਤੇ ਕ੍ਰਿਕਟਰ ਸ਼ਿਖਰ ਧਵਨ ਅਤੇ ਉਨ੍ਹਾਂ ਦੀ ਪਤਨੀ ਆਇਸ਼ਾ ਦੇ ਨਾਲ ਇੰਜੁਆਏ ਕਰਦਾ ਨਜ਼ਰ ਆ ਰਿਹਾ ਹੈ।

ਸੇਲ 'ਚ ਸ਼ਾਪਿੰਗ ਕਰਦੇ ਵਿਖੇ ਵਿਰੁਸ਼ਕਾ



- ਟੀਮ ਇੰਡੀਆ ਇਸ ਸਮੇਂ ਸਾਉਥ ਅਫਰੀਕਾ ਵਿਚ ਹੈ। ਇੱਥੇ ਉਸਨੂੰ 5 ਜਨਵਰੀ ਤੋਂ ਟੈਸਟ ਸੀਰੀਜ ਖੇਡਣੀ ਹੈ।   

- ਇਸਤੋਂ ਪਹਿਲਾਂ ਬ੍ਰੇਕ ਵਿਚ ਕਪਤਾਨ ਵਿਰਾਟ ਕੋਹਲੀ ਪਤਨੀ ਅਨੁਸ਼ਕਾ ਦੇ ਨਾਲ ਘੁੰਮਦੇ ਅਤੇ ਸ਼ਾਪਿੰਗ ਕਰਦੇ ਨਜ਼ਰ ਆਏ। 


- ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਸੈਲਿਬਰਿਟੀ ਕਪਲ ਦੀ ਇਕ ਫੋਟੋ 'ਚ ਦੋਨਾਂ 50 ਪਰਸੈਂਟ ਸੇਲ ਵਿਚ ਨਜ਼ਰ ਆਏ।

ਅਕਸ਼ੇ ਕੁਮਾਰ ਨਾਲ ਕੀਤੀ ਕਪਲ ਨੇ ਮੁਲਾਕਾਤ



- ਹਾਲ ਹੀ ਸੋਸ਼ਲ ਮੀਡੀਆ 'ਤੇ ਇਕ ਹੋਰ ਫੋਟੋ ਵਾਇਰਲ ਹੋ ਰਹੀ ਹੈ, ਜਿਸ ਵਿਚ ਵਿਰੁਸ਼ਕਾ ਅਤੇ ਅਕਸ਼ੇ ਕੁਮਾਰ ਇਕ ਰੇਸਤਰਾਂ ਵਿਚ ਬੈਠਕੇ ਗੱਲਬਾਤ ਕਰ ਰਹੇ ਹਨ।   

- ਦਰਅਸਲ, ਅਕਸ਼ੇ ਕੁਮਾਰ ਵੀ ਆਪਣੇ ਪਰਿਵਾਰ ਦੇ ਨਾਲ ਕੇਪਟਾਊਨ ਵਿਚ ਕ੍ਰਿਸਮਸ ਅਤੇ ਨਿਊ ਈਅਰ ਸੈਲਿਬਰੇਸ਼ਨ ਕਰਨ ਪੁੱਜੇ ਸਨ। 


- ਦੱਸ ਦਈਏ, ਅਕਸ਼ੇ ਨੇ 29 ਦਸੰਬਰ ਨੂੰ ਪਤਨੀ ਟਵਿੰਕਲ ਦਾ ਬਰਥਡੇ ਵੀ ਸੈਲਿਬਰੇਟ ਕੀਤਾ, ਜਿਸ ਵਿਚ ਕੇਵਲ ਪਰਿਵਾਰਕ ਮੈਂਬਰਸ ਹੀ ਸ਼ਾਮਿਲ ਹੋਏ ਸਨ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement