ਧੋਨੀ ਨੇ ਤੋੜਿਆ ਵੱਡਾ ਰੀਕਾਰਡ
Published : Sep 1, 2017, 10:49 pm IST
Updated : Sep 1, 2017, 5:19 pm IST
SHARE ARTICLE

ਕੋਲੰਬੋ, 1 ਸਤੰਬਰ : ਭਾਰਤੀ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੇ ਸ੍ਰੀਲੰਕਾ ਵਿਰੁਧ ਸੀਰੀਜ਼ ਦੇ ਚੌਥੇ ਵਨਡੇ ਮੈਚ ਲਈ ਮੈਦਾਨ 'ਤੇ ਉਤਰਦੇ ਹੀ ਅਪਣੇ ਕਰੀਅਰ ਵਿਚ 300 ਵਨਡੇ ਮੈਚ ਖੇਡਣ ਦੀ ਉਪਲੱਬਧੀ ਅਪਣੇ ਨਾਮ ਦਰਜ ਕਰ ਲਈ ਹੈ। ਉਨ੍ਹਾਂ ਨੇ ਇਸ ਮੈਚ 'ਚ 42 ਗੇਂਦਾਂ 'ਚ 49 ਦੌੜਾਂ ਬਣਾ ਕੇ ਨਾਟ ਆਊਟ ਰਹੇ। ਇਸ ਦੇ ਨਾਲ ਹੀ ਧੋਨੀ ਨੇ ਇਕ ਹੋਰ ਰੀਕਾਰਡ ਬਣਾ ਦਿਤਾ ਹੈ।
ਧੋਨੀ ਦੁਨੀਆਂ ਦੇ ਪਹਿਲੇ 73 ਪਾਰੀਆਂ 'ਚ ਨਾਟ ਆਊਟ ਰਹਿਣ ਵਾਲੇ ਖਿਡਾਰੀ ਬਣ ਚੁੱਕੇ ਹਨ। ਧੋਨੀ ਨੇ ਇਹ ਚੌਥਾ ਵਨਡੇ ਮੈਚ 'ਚ ਨਾਟ ਆਊਟ ਰਹਿ ਕੇ ਦੱਖਣੀ ਅਫ਼ਰੀਕਾ ਦੇ ਸਾਬਕਾ ਸ਼ਾਨ ਪਾਲਕ ਅਤੇ ਸ੍ਰੀਲੰਕਾ ਦੇ ਸਾਬਕਾ ਖਿਡਾਰੀ ਚਮੰਡਾ ਵਾਸ ਨੂੰ ਪਿੱਛੇ ਛੱਡ ਦਿਤਾ ਹੈ। ਉਹ ਦੋਵੇਂ ਖਿਡਾਰੀ 72 ਪਾਰੀਆਂ 'ਚ ਨਾਟ ਆਊਟ ਰਹੇ ਹਨ। ਇਸ ਤੋਂ ਬਾਅਦ (67) ਪਾਰੀਆਂ 'ਚ ਮਾਇਕਲ ਬੈਵਨ (ਆਸਟਰੇਲੀਆ) ਅਤੇ (63) ਪਾਰੀਆਂ 'ਚ ਮੁਥਈਆ ਮੁਰਲੀ ਧਰਨ (ਸ੍ਰੀਲੰਕਾ) ਆਉਂਦੇ ਹਨ। ਭਾਰਤ ਅਤੇ ਸ੍ਰੀਲੰਕਾ ਦੇ ਵਿਚ 5 ਮੈਚਾਂ ਦੀ ਸੀਰੀਜ਼ ਨੂੰ ਮਹਿਮਾਨ ਟੀਮ ਪਹਿਲਾਂ ਹੀ 3-0 ਤੋਂ ਅੱਗੇ ਹੈ ਅਤੇ ਫਿਲਹਾਲ ਉਸ ਲਈ ਵੀਰਵਾਰ ਨੂੰ ਕੋਲੰਬੋ
ਵਿਚ ਹੋਣ ਵਾਲਾ ਚੌਥਾ ਮੈਚ ਨਤੀਜੇ ਦੇ ਲਿਹਾਕਾ ਤੋਂ ਮਹੱਤਵਪੂਰਨ ਨਹੀਂ ਹੈ। ਉਨ੍ਹਾਂ ਨੇ ਵਨਡੇ ਵਿਚ ਅਪਣੇ 300 ਮੈਚ ਵੀ ਪੂਰੇ ਕਰ ਲਈ ਹੈ। (ਪੀ.ਟੀ.ਆਈ.)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement